Advertisement - Remove

ਨਵਾਂ - Example Sentences

Popularity:
Difficulty:
navāṁ  navaan
ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਸੱਦਾ ਦਿੱਤਾ ਕਿ ਉਹ 2022 ਤੱਕ ਨਵਾਂ ਭਾਰਤ ਕਾਇਮ ਕਰਨ ਲਈ ਪੂਰੇ ਸਮਰਪਣ ਨਾਲ ਕੰਮ ਕਰਨ।
The Prime Minister exhorted the officers to work with full dedication towards creation of New India by 2022.
ਉਨ੍ਹਾਂ ਨੇ ਜ਼ੋਰ ਦੇ ਕੇ ਆਖਿਆ ਕਿ ਅੱਜ ਦਾ ਭਾਰਤ ਇੱਕ ਨਵਾਂ ਭਾਰਤ ਅਤੇ ਇੱਕ ਵੱਖਰਾ ਭਾਰਤ ਹੈ।
He asserted that today’s India is a New India and a different India.
ਉਨ੍ਹਾਂ ਨੇ ਕਿਹਾ ਕਿ ਆਪਣੀ ਕਾਬਲੀਅਤ ਅਤੇ ਸੰਸਾਧਨਾਂ ਦੇ ਭਰੋਸੇ ਨਵਾਂ ਭਾਰਤ ਅੱਗੇ ਵਧ ਰਿਹਾ ਹੈ।
He said New India is marching ahead, confident of its abilities and resources.
ਸੰਨ 1989 ਵਿੱਚ ਇਸ ਦੀ ਸਥਾਪਨਾ ਤੋਂ ਬਾਅਦ ਐੱਮਪੀਐੱਫਆਈ ਨੇ ਫਿਲੀਪੀਨਜ਼ ਵਿੱਚ 15,000 ਲੋੜਵੰਦਾਂ ਨੂੰ ਜੈਪੁਰ ਫੁੱਟ ਫਿੱਟ ਕੀਤੇ ਹਨ ਅਤੇ ਉਨ੍ਹਾਂ ਨੂੰ ਇੱਕ ਨਵਾਂ ਜੀਵਨ ਜਿਊਣ ਦੇ ਯੋਗ ਬਣਾਇਆ ਹੈ।
Since its establishment in 1989, MPFI has fitted nearly 15,000 amputees in the Philippines with Jaipur Foot making them capable of living a new life.

ਉਸੇ ਦਿਨ ਹੀ ਪਾਰਲੀਮੈਂਟ ਵਿੱਚ ਬੋਲਦੇ ਹੋਏ ਮੈਂ 2022 ਤੱਕ ਇੱਕ ਨਵਾਂ ਭਾਰਤ ਕਾਇਮ ਕਰਨ ਦਾ ਸੱਦਾ ਦਿੱਤਾ ਸੀ।
Speaking in Parliament on that day, I gave a call for creating a New India by 2022.
ਭਾਰਤ ਤੋਂ ਮੇਰੇ ਨੌਜਵਾਨ ਉੱਦਮੀ ਦੋਸਤਾਂ ਲਈ ਮੈਂ ਇਹ ਕਹਿਣਾ ਚਾਹਾਂਗਾ: ਤੁਹਾਡੇ ਵਿੱਚੋਂ ਹਰੇਕ ਨੂੰ 2022 ਤੱਕ ਨਵਾਂ ਭਾਰਤ ਬਣਾਉਣ ਦੀ ਦਿਸ਼ਾ ਵਿੱਚ ਕੁਝ ਮਹੱਤਵਪੂਰਨ ਯੋਗਦਾਨ ਦਾ ਕੰਮ ਦਿੱਤਾ ਗਿਆ ਹੈ।
To my young entrepreneur friends from India, I would like to say: each of you has something valuable to contribute towards creating a New India by 2022.

ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੀ ਪ੍ਰਮੁੱਖ ਆਰਥਿਕਤਾ ਹੋਣ ਕਾਰਨ ਭਾਰਤ ਵਿਸ਼ਵ ਮੌਕਿਆਂ ਲਈ ਇੱਕ ਨਵਾਂ ਮੋਰਚਾ ਅਤੇ ਵਿਸ਼ਵ ਆਰਥਿਕਤਾ ਦੀ ਸਥਿਰਤਾ ਦਾ ਕੇਂਦਰ ਬਣ ਕੇ ਉੱਭਰਿਆ ਹੈ।
As the fastest growing major economy in the world, India has become the new frontier of global opportunities and an anchor of stability of the global economy.

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading