Advertisement - Remove

ਨਵਾਂ - Example Sentences

Popularity:
Difficulty:
navāṁ  navaan
ਉਸ ਦੇ ਲਈ ਨਵਾਂ ਸਿੱਖਦੇ ਰਹਿਣਾ ਪੈਂਦਾ ਹੈ।
One making has to keep learning new things for the same.
ਅਤੇ ਕੁਝ ਨਵਾਂ ਸਿੱਖਦੇ ਰਹਿਣ ਦਾ ਮਤਲਬ, ਇਹ ਹੈ Re- Skill.
And the meaning of learning something new is re-skill.
ਇਹ ਭਾਰਤ-ਬੰਗਲਾਦੇਸ਼ ਸਮੁੰਦਰੀ ਸਬੰਧਾਂ ਵਿੱਚ ਇੱਕ ਨਵਾਂ ਅਧਿਆਏ ਹੈ।
It will be a new chapter in India-Bangladesh maritime relations, he added.
ਇਹ ਨੋਟੀਫਿਕੇਸ਼ਨ ਸਿਰਫ ਸਪਸ਼ਟਤਾ ਨੂੰ ਸੁਨਿਸ਼ਚਿਤ ਕਰਨ ਲਈ ਜਾਰੀ ਕੀਤੀ ਗਈ ਹੈ, ਅਤੇ ਪਲੇਟਾਂ ਲਈ ਕੋਈ ਵੀ ਨਵਾਂ ਨਿਰਦੇਸ਼ ਨਹੀਂ ਦਿੱਤਾ ਗਿਆ ਹੈ।
This notification has been issued only for enabling clarity, and nothing new has been prescribed for the plates,.
ਇੱਕ ਚਾਰ ਮੈਂਬਰੀ ਕੇਂਦਰੀ ਟੀਮ ਨੇ ਅੱਜ ਸੂਰਤ ਸ਼ਹਿਰ ਦਾ ਦੌਰਾ ਕੀਤਾ ਜੋ ਕਿ ਰਾਜ ਵਿੱਚ ਇੱਕ ਨਵਾਂ ਹੌਟਸਪੌਟ ਕੇਂਦਰ ਬਣਿਆ ਹੋਇਆ ਹੈ।
A four-member central team today visited Surat city which is emerging as a new hotspot in the state.
Advertisement - Remove
ਉਨ੍ਹਾਂ ਨੇ ਕਿਹਾ ਕਿ ਅਸੀਂ ਕੁਸੁਮ ਯੋਜਨਾ ‘ਤੇ ਇੱਕ ਨਵਾਂ ਸੰਸਕਰਣ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ ਜਿਸ ਵਿੱਚ ਖੇਤੀਬਾੜੀ ਖੇਤਰ ਨੂੰ ਸੌਰ ਊਰਜਾ ਤੋਂ ਯੁਕਤ ਕੀਤਾ ਜਾਵੇਗਾ।
The Minister said that we are planning to launch a new variant on KUSUM Scheme in which the feeder to the agriculture sector will be solarized.
ਵਿੱਤ ਮੰਤਰਾਲਾ ਟੈਕਸ ਭੁਗਤਾਨ ਕਰਨ ਵਾਲਿਆਂ ਦਾ ‘ਫ਼ੇਸਲੈੱਸ ਮਦਦਗਾਰ’ ਹੈ ਨਵਾਂ ਫਾਰਮ 26 ਏਐੱਸ ਨਵਾਂ ਫਾਰਮ 26 ਏਐੱਸ ਆਪਣੇ ਟੈਕਸ ਰਿਟਰਨ ਨੂੰ ਜਲਦੀ ਅਤੇ ਸਹੀ ਢੰਗ ਨਾਲ ਈ-ਫਾਈਲ ਕਰਨ ਲਈ ਟੈਕਸ ਦੇਣ ਵਾਲਿਆਂ ਦਾ ‘ਫ਼ੇਸਲੈੱਸ (ਵਿਅਕਤੀਗਤ ਹਾਜ਼ਰੀ ਬਗੈਰ) ਮਦਦਗਾਰ’ ਹੈ।
Ministry of Finance New Form 26AS is the Faceless hand-holding of the Taxpayers The new Form 26AS is the faceless hand-holding of the taxpayers to e-file their income tax returns quickly and correctly.
ਗ੍ਰਾਮੀਣ ਇਲਾਕਿਆਂ ਵਿੱਚ ਵਾਇਰਸ ਦਾ ਫੈਲਣਾ ਰੋਕਣ ਲਈ ਕੀਤੇ ਜਤਨਾਂ ਬਾਰੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਨਵਾਂ ਸਿਹਤ ਬੁਨਿਆਦੀ ਢਾਂਚਾ ਵਿਕਸਤ ਕਰਨ ਦੇ ਨਾਲਨਾਲ ਪਿੰਡਾਂ ਵਿੱਚ ਪਹਿਲਾਂ ਤੋਂ ਹੀ ਮੌਜੂਦ ਸਿਹਤ ਬੁਨਿਆਦੀ ਢਾਂਚਾ ਸੁਵਿਧਾਵਾਂ ਵਿੱਚ ਵਾਧਾ ਕਰਨ ਦੀ ਜ਼ਰੂਰਤ ਹੈ।
Talking about efforts to contain the spread in rural areas, Prime Minister mentioned the need to develop new health infrastructure as well as boost the already existing health infrastructure facilities in the villages.
ਸਾਨੂੰ ਮਿਲ ਕੇ ਨਵਾਂ ਹੈਲਥ ਇਨਫ੍ਰਾ ਤਾਂ ਤਿਆਰ ਕਰਨਾ ਹੀ ਹੈ , ਜੋ ਸਾਡੇ ਕੋਲ ਪਿੰਡ - ਪਿੰਡ ਵਿੱਚ ਸਰਕਾਰੀ ਅਤੇ ਪ੍ਰਾਇਵੇਟ ਡਿਸਪੈਂਸਰੀਜ਼ ਹਨ , ਕਲੀਨਿਕ ਹਨ , ਉਨ੍ਹਾਂ ਨੂੰ ਜ਼ਿਆਦਾ ਸਮਰੱਥ ਵੀ ਬਣਾਉਣਾ ਹੈ ।
Together we not only have to create new health infrastructure but must also strengthen the government and private dispensaries and clinics in every village, and make them more efficient.
ਨਵਾਂ ਖਪਤਕਾਰ ਸੁਰੱਖਿਆ ਐਕਟ, 2019 ਸਾਲ 20.7.2020 ਤੋਂ ਪੂਰੇ ਦੇਸ਼ ਵਿਚ ਲਾਗੂ ਕੀਤਾ ਗਿਆ ਹੈ ।
The new Consumer Protection Act 2019 was implemented throughout the country from 20.7.2020.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading