Advertisement - Remove

ਜੋੜੇ - Example Sentences

jōṛē  jore
ਮਿਸ਼ਨ ਇੰਦਰਧਨੁਸ਼ ਪ੍ਰੋਗਰਾਮ ਦੀ ਚਰਚਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਪ੍ਰੋਗਰਾਮ ਵਿੱਚ 5 ਹੋਰ ਟੀਕੇ ਜੋੜੇ ਗਏ ਹਨ।
Talking about Mission Indradhanush Programme, he said that 5 more vaccines have been added to the national program.
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਡਾਨ ਸਕੀਮ ਅਧੀਨ ਹੋਰ ਵਧੇਰੇ ਹਵਾਈ ਅੱਡੇ ਇਸ ਨਾਲ ਜੋੜੇ ਜਾਣਗੇ ਤਾਂ ਕਿ ਹਵਾਈ ਸੰਪਰਕ ਨੂੰ ਵਧਾਇਆ ਜਾ ਸਕੇ ਅਤੇ ਹੁਣ ਲੋਕ ਆਪਣੇ ਸਬੰਧਤ ਸਥਾਨਾਂ ਤੋਂ ਹੀ ਇਸ ਤੱਕ ਪਹੁੰਚ ਕਰ ਸਕਣਗੇ।
PM said that under the Udan scheme, more number of airports are being added to give a boost to air connectivity and now people can access it not far from their respective places.
ਸੁਰੱਖਿਆ ਅਤੇ ਰੱਖਿਆ ਸਹਿਯੋਗ ਨੇ ਸਾਡੇ ਸਬੰਧ ਵਿੱਚ ਨਵੇਂ ਪਾਸਾਰ ਜੋੜੇ ਹਨ।
Security and defence cooperation have added growing new dimensions to our relationship.
ਤੀਸਰਾ, ਅਸੀਂ ਆਪਣੇ ਦੁਵੱਲੇ ਸਹਿਯੋਗ ਵਿੱਚ ਬਹੁਤ ਵੰਨ-ਸੁਵੰਨਤਾ ਲਿਆਂਦੀ ਹੈ ਅਤੇ ਉਸ ਵਿੱਚ ਨਵੇਂ ਆਯਾਮ ਜੋੜੇ ਹਨ।
Third, we have greatly diversified our bilateral cooperation and added new dimensions to it.
ਸਾਡੇ ਸਬੰਧਾਂ ਵਿੱਚ ਅਸੀਂ ਨਵੇਂ ਆਯਾਮ ਜੋੜੇ ਹਨ । ਉਨ੍ਹਾਂ ਨੂੰ ਵਿਵਿਧਤਾ ਦਿੱਤੀ ਹੈ ।
We have added new dimensions to our relationship and have diversified them.
Advertisement - Remove
ਆਪਣੀਆਂ ਪੇਸ਼ਕਾਰੀਆਂ ਦੌਰਾਨ ਉਨ੍ਹਾਂ ਨੇ ਬੇਨਤੀ ਕੀਤੀ ਕਿ ਟੈਸਟਿੰਗ ਸੁਵਿਧਾਵਾਂ ਵਿੱਚ ਵਾਧਾ ਕੀਤਾ ਜਾਵੇ, ਨਾਜ਼ੁਕ ਵਰਗਾਂ ਨੂੰ ਵਧੇਰੇ ਸਹਾਇਤਾ ਦਿੱਤੀ ਜਾਵੇ, ਰਾਜਾਂ ਨੂੰ 2020-21 ਲਈ ਵਿੱਤੀ ਮਦਦ ਜਲਦੀ ਦਿੱਤੀ ਜਾਵੇ ਅਤੇ ਵੱਡੀ ਸੰਖਿਆ ਵਿੱਚ ਪ੍ਰਾਈਵੇਟ ਲੈਬਾਰਟਰੀਆਂ ਅਤੇ ਹਸਪਤਾਲ ਵੀ ਨਾਲ ਜੋੜੇ ਜਾਣ।
During the course of their presentations, they requested for augmentation of testing facilities, greater support to vulnerable sections, advancement of financial disbursement for 2020-21 to the states and requested for roping in private labs and hospitals in larger numbers.
ਲੌਕਡਾਊਨ ਦੇ ਬਾਵਜੂਦ ਅਪ੍ਰੈਲ 2020 ਵਿੱਚ ਈਪੀਐੱਫਓ ਦੀਆਂ ਸਮਾਜਿਕ ਸੁਰੱਖਿਆ ਸਕੀਮਾਂ ਵਿੱਚ ਲਗਭਗ 1 ਲੱਖ ਸ਼ੁੱਧ ਨਵੇਂ ਸਬਸਕਰਵਾਈਬਰ ਜੋੜੇ ਗਏ ਸਨ।
Despite the lockdown, around 1 lakh net new subscribers were added to social security schemes of EPFO in April 2020.
ਇਨ੍ਹਾਂ ਜ਼ਿਲ੍ਹਿਆਂ ਦੀ ਗਿਣਤੀ 1 ਹੋਰ ਵਧ ਗਈ ਹੈ (ਦੋ ਨਵੇਂ ਜ਼ਿਲ੍ਹੇ ਜੋੜੇ ਗਏ ਹਨ, ਜਦ ਕਿ ਕੱਲ੍ਹ ਤੋਂ ਇੱਕ ਨੂੰ ਪਿਛਲੀ ਸੂਚੀ ਵਿੱਚੋਂ ਕੱਢ ਦਿੱਤਾ ਗਿਆ ਹੈ)।
The number of these districts has increased by 1 (two new districts have been added whereas one has been dropped from the previous list) since yesterday.
ਪਹਿਲਾਂ ਦੇ ਪ੍ਰੋਗਰਾਮ ਵਿੱਚ ਪੰਜ ਨਵੇਂ ਟੀਕੇ ਜੋੜੇ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਇੰਸੈਫੇਲਾਇਟਿਸ ਭਾਵ ਜਪਾਨੀ ਬੁਖਾਰ ਦਾ ਵੀ ਹੈ। ਜਿਸ ਦਾ ਸਭ ਤੋਂ ਜ਼ਿਆਦਾ ਖਤਰਾ ਸਾਡੇ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿੱਚ ਦੇਖਿਆ ਗਿਆ ਹੈ।
Brothers and sisters, Our government which is committed to ensure social security has made an increase of about 30 in the budget related to the welfare of the tribal community.
ਇਹ ਵੀ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਇੱਕ ਵਾਰ ਵਿੱਚ 100 ਜੋੜੇ ਟ੍ਰੇਨਾਂ ਦੇ ਲਈ 21.05.2020 ਨੂੰ ਰਿਜ਼ਰਵੇਸ਼ਨ ਸ਼ੁਰੂ ਹੋ ਜਾਣ ਤੋਂ ਬਾਅਦ,ਇਨ੍ਹਾਂ ਦਲਾਲਾਂ ਦੀਆਂ ਗਤੀਵਿਧੀਆਂ ਆਮ ਆਦਮੀ ਨੂੰ ਕਨਫਰਮ ਟ੍ਰੇਨ ਰਿਜ਼ਰਵੇਸ਼ਨ ਉਪਲੱਬਧ ਕਰਾਉਣ 'ਤੇ ਮਾੜਾ ਪ੍ਰਭਾਵ ਪਾਉਣਗੀਆਂ।
It was also apprehended that once the reservation for the 100 pairs of trains start on 21.05.2020, the activities of these touts will escalate adversely affecting the availability of confirmed train reservations to the common man.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading