Advertisement - Remove

ਜਾਣਾ - Example Sentences

Popularity:
Difficulty:
jāṇā  jaanaa
ਆਧੁਨਿਕ ਲੋੜਾਂ ਦੀ ਪੂਰਤੀ ਲਈ ਮਾਤਭਾਸ਼ਾਵਾਂ ਨੂੰ ਵਿਕਸਤ ਕਰਨ ਦੀ ਲੋੜ ਜ਼ਾਹਰ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਗੁੰਝਲਦਾਰ ਵਿਗਿਆਨਕ ਅਤੇ ਤਕਨੀਕੀ ਸ਼ਬਦਾਂ ਨੂੰ ਭਾਰਤੀ ਭਾਸ਼ਾਵਾਂ ਵਿੱਚ ਸਰਲ ਬਣਾਇਆ ਜਾਣਾ ਚਾਹੀਦਾ ਹੈ।
Expressing the need to develop the mother tongues to meet modern needs, the Vice President said that complex scientific and technical terms should be simplified in Indian languages.
ਇਹ ਵੀ ਕਿਹਾ ਗਿਆ ਕਿ ਛੋਟੇ ਉੱਦਮੀਆਂ, ਐੱਸਐੱਚਜੀ’ਜ਼, ਕਿਸਾਨਾਂ ਨੂੰ ਉਨ੍ਹਾਂ ਦੀਆਂ ਕਰਜ਼ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਵਿਕਾਸ ਲਈ ਸੰਸਥਾਗਤ ਕਰਜ਼ ਦਾ ਉਪਯੋਗ ਕਰਨ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ।
It was noted that the small entrepreneurs, SHGs, farmers should be motivated to use institutional credit to meet their credit needs and grow.
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦਾ ਕਹਿਣਾ ਹੈ ਕਿ ਭਾਰਤੀ ਭਾਈਚਾਰਿਆਂ ਦੇ ਪਰੰਪਰਾਗਤ ਗਿਆਨ ਨੂੰ ਯੁਵਾ ਅਤੇ ਖੇਤੀਬਾੜੀ ਗ੍ਰੈਜੂਏਟਸ ਦੇ ਕੌਸ਼ਲ ਅਤੇ ਟੈਕਨੋਲੋਜੀ ਨਾਲ ਜੋੜਿਆ ਜਾਣਾ ਚਾਹੀਦਾ ਹੈ, ਤਾਕਿ ਗ੍ਰਾਮੀਣ ਖੇਤਰਾਂ ਵਿੱਚ ਭਾਰਤੀ ਖੇਤੀਬਾੜੀ ਦੀ ਪੂਰੀ ਸਮਰੱਥਾ ਦਾ ਲਾਭ ਲਿਆ ਜਾ ਸਕੇ।
The Prime Minister exhorted that traditional knowledge of Indian communities should be coupled with technology and skill sets of youth and agriculture graduates to translate the full potential of Indian agriculture in transforming rural areas.
ਹਾਲਾਂਕਿ, ਇਸ ਲਿਸਟ ਨੂੰ ਆਨਰੇਰੀ ਕਮਿਸ਼ਨ ਦੇ ਦਾਅਵੇ ਅਧਿਕਾਰ ਦੇ ਰੂਪ ਵਿੱਚ ਨਹੀਂ ਲਿਆ ਜਾਣਾ ਚਾਹੀਦਾ ਹੈ।
However, this list should not be taken as an authority for claiming Honorary Commission.
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੂੰ ਸਿਰਫ ਖੇਤਰੀ ਆਈਕੋਨਜ਼ ਵਜੋਂ ਨਹੀਂ ਬਲਕਿ ‘ਰਾਸ਼ਟਰੀ ਨਾਇਕਾਂ’ ਵਜੋਂ ਜਾਣਿਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਹਿੰਮਤ ਅਤੇ ਕੁਰਬਾਨੀ ਦੇ ਕੰਮਾਂ ਬਾਰੇ ਦੇਸ਼ ਭਰ ਦੇ ਹਰ ਨਾਗਰਿਕ ਨੂੰ ਗਿਆਨ ਹੋਣਾ ਚਾਹੀਦਾ ਹੈ।
He stressed that they should not be treated as mere regional icons but as national heroes whose acts of courage and sacrifice should be known to every citizen across the country.
Advertisement - Remove
ਭਾਵੇਂ, ਨਵਰੋਜ਼ ਪਰਿਵਾਰ ਦੇ ਮੈਂਬਰਾਂ ਤੇ ਦੋਸਤਾਂ ਨਾਲ ਇਕੱਠੇ ਹੋਣ ਤੇ ਪੂਜਾ ਕਰਨ ਤੇ ਸਮਾਰੋਹ ਮਨਾਉਣ ਦਾ ਅਵਸਰ ਹੈ, ਲੇਕਿਨ ਇਸ ਵਰ੍ਹੇ ਸਾਨੂੰ ਮਾਮੂਲੀ ਸਮਾਰੋਹ ਨਾਲ ਹੀ ਸੰਤੁਸ਼ਟ ਹੋ ਜਾਣਾ ਪਵੇਗਾ, ਜੋ ਸਾਡੇ ਘਰਾਂ ਤੱਕ ਹੀ ਸੀਮਤ ਹੈ।
Though Navroz is an occasion for family and friends to come together and worship and celebrate, this year, we would have to be content with a modest celebration which is confined to our homes.
ਇਹ ਸਾਰਾ ਕੰਮ 8 ਸਤੰਬਰ, 2017 ਤੱਕ ਮੁਕੰਮਲ ਕੀਤਾ ਜਾਣਾ ਹੈ।
The exercise needs to be completed by 8th September 2017.
ਇਸ ਲਈ, ਪਾਣੀ ਦੀ ਵਰਤੋਂ ਅਤੇ ਮੁੜ ਵਰਤੋਂ ਦੀ ਯੋਗਤਾ ਨੂੰ ਉਦਯੋਗਿਕ ਪ੍ਰੋਜੈਕਟਾਂ ਦਾ ਖਾਕਾ ( ਰੂਪਰੇਖਾ) 'ਚ ਬਣਾਇਆ ਜਾਣਾ ਚਾਹੀਦਾ ਹੈ ।
Efficiency of water use and reuse, therefore, has to be built into the blueprint of industrial projects.
ਵਿੱਤੀ ਪ੍ਰਭਾਵ ਜ਼ਰੂਰੀ ਬੁਨਿਆਦੀ ਢਾਂਚੇ ਦੇ ਸਿਰਜਣ, ਵਿੱਤੀ ਉਤਸ਼ਾਹਾਂ ਵਰਗੇ ਤੱਤਾਂ ਨਾਲ ਜੁੜੀਆਂ ਵੱਖ ਵੱਖ ਕਾਰਜ ਯੋਜਨਾਵਾਂ ਦੇ ਕੁਝ ਹਿੱਸੇ, ਜਿਨ੍ਹਾਂ ਨੂੰ ਤਿਆਰ ਕੀਤਾ ਜਾਣਾ ਹੈ ਨਾਲ ਉਨ੍ਹਾਂ ਦਾ ਵਿੱਤੀ ਸਬੰਧ ਹੋ ਸਕਦਾ ਹੈ।
Financial Implications Certain components of the various sectoral Action Plans that are envisaged to be prepared, related to elements like creation of required infrastructure, fiscal incentives etc., may have financial implications.
ਇਹ ਦੱਸਦਾ ਹੈ ਕਿ ਸਪਲਾਈ ਚੇਨ ਕੰਟਰੋਲ ਉਪਾਵਾਂ ਨੂੰ ਪਾਰਟੀਆਂ ਵੱਲੋਂ ਅਪਣਾਇਆ ਜਾਣਾ ਚਾਹੀਦਾ ਹੈ।
It spells out supply chain control measures that must be adopted by the parties viz.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading