Advertisement - Remove

ਜਾਣਾ - Example Sentences

Popularity:
Difficulty:
jāṇā  jaanaa
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਾਰੇ ਕੁਆਰੰਟੀਨ ਵਿਅਕਤੀਆਂ ਦੀਆਂ ਗਤੀਵਿਧੀਆਂ ’ਤੇ ਪ੍ਰਭਾਵੀ ਨਿਗਰਾਨੀ ਲਈ ਉਨ੍ਹਾਂ ਨੂੰ ‘ਕੋਰੋਨਾ ਮੁਕਤ ਐਪ’ ਡਾਊਨਲੋਡ ਕਰਨ ਲਈ ਕਿਹਾ ਜਾਣਾ ਚਾਹੀਦਾ ਹੈ।
He said that all these persons should be asked to download Corona Mukt App to effectively monitor the movement of quarantine persons.
13 ਮਈ, 2020 ਨੂੰ ਪੈਕੇਜ ਦੇ ਐਲਾਨ ਤੋਂ ਬਾਅਦ, ਕਈ ਵਫ਼ਦਾਂ ਨੇ ਇਹ ਤੱਥ ਸਾਹਮਣੇ ਰੱਖਿਆ ਕਿ ਐਲਾਨੇ ਸੰਸ਼ੋਧਨ ਅਜੇ ਵੀ ਬਜ਼ਾਰ ਅਤੇ ਕੀਮਤਾਂ ਦੀਆਂ ਸਥਿਤੀਆਂ ਦੇ ਅਨੁਰੂਪ ਨਹੀਂ ਹਨ ਅਤੇ ਉੱਪਰੀ ਸੀਮਾ ਨੂੰ ਹੋਰ ਸੰਸ਼ੋਧਿਤ ਕੀਤਾ ਜਾਣਾ ਚਾਹੀਦਾ ਹੈ।
After the package announcement on 13th May, 2020, there were several representations that the announced revision is still not in tune with market and pricing conditions and it should be further revised upwards.
ਪੈਕੇਜ ਦੇ 13 ਮਈ, 2020 ਨੂੰ ਐਲਾਨ ਤੋਂ ਬਾਅਦ ਅਨੇਕ ਪ੍ਰਤੀਨਿਧ ਮਿਲੇ ਸਨ ਕਿ ਐਲਾਨੀ ਸੋਧ ਹਾਲੇ ਵੀ ਬਾਜ਼ਾਰ ਤੇ ਮੁੱਲਨਿਰਧਾਰਣ ਦੀ ਸਥਿਤੀ ਦੇ ਅਨੁਰੂਪ ਨਹੀਂ ਹੈ ਤੇ ਇਸ ਨੂੰ ਉੱਪਰ ਵੱਲ ਹੋਰ ਸੋਧਿਆ ਜਾਣਾ ਚਾਹੀਦਾ ਹੈ।
After the package announcement on 13th May, 2020, there were several representations that the announced revision is still not in tune with market and pricing conditions and it should be further revised upwards.
ਉਨ੍ਹਾਂ ਸੰਕੇਤ ਦਿੱਤਾ ਕਿ ਬੈੱਡਾਂ ਦੇ ਮੁਹੱਈਆ ਹੋਣ ਦੀ ਦਰ ਵਿੱਚ ਤੇਜ਼ੀ ਨਾਲ ਵਾਧਾ ਕੀਤਾ ਜਾਣਾ ਚਾਹੀਦਾ ਹੈ ਅਤੇ ਨਾਲ ਹੀ ਮਾਮਲਿਆਂ ਨੂੰ ਦਾਖ਼ਲ ਕਰਨ ਵਿੱਚ ਦੇਰੀ ਤੋਂ ਬਚਣ ਦੀ ਲੋੜ ਹੈ।
He also pointed that be d availability was to be rapidly increased in view of current rapid rise of cases along with avoiding unnecessary delay in admission of cases.
ਨੀਤੀ-ਨਿਰਮਾਣ, ਪਿੰਡ ਦੇ ਪੱਧਰ 'ਤੇ ਕੀਤਾ ਜਾਣਾ ਚਾਹੀਦਾ ਹੈ ਅਤੇ ਹਰੇਕ ਪਿੰਡ ਦੇ ਲਈ ਗਰਾਮ ਕਾਰਜ ਯੋਜਨਾ (ਵੀਏਪੀ) ਤਿਆਰ ਕੀਤੀ ਜਾਣੀ ਚਾਹੀਦੀ ਹੈ।
The planning should be done at village level and Village Action Plan (VAP) of every village is to be prepared by dovetailing all available resources by convergence of different programmes viz.
Advertisement - Remove
ਨੀਤੀ-ਨਿਰਮਾਣ, ਪਿੰਡ ਦੇ ਪੱਧਰ 'ਤੇ ਕੀਤਾ ਜਾਣਾ ਚਾਹੀਦਾ ਹੈ ਅਤੇ ਹਰੇਕ ਪਿੰਡ ਦੇ ਲਈ ਗ੍ਰਾਮ ਕਾਰਜ ਯੋਜਨਾ (ਵੀਏਪੀ) ਤਿਆਰ ਕੀਤੀ ਜਾਣੀ ਚਾਹੀਦੀ ਹੈ।
The planning should be done at village level and Village Action Plan (VAP) of every village is to be prepared by dovetailing all available resources by convergence of different programmes viz.
ਸੈਟੇਲਾਈਟ, ਲਾਂਚ ਅਤੇ ਸਪੇਸ ਅਧਾਰਿਤ ਸੇਵਾਵਾਂ ਵਿੱਚ ਨਿਜੀ ਕੰਪਨੀਆਂ ਨੂੰ ਬਰਾਬਰ ਦਾ ਮੌਕਾ ਦਿੱਤਾ ਜਾਣਾ ਹੈ।
Private companies to be provided level playing field in satellites, launches and Space based services.
8. ਖੇਤਰ ਦੇ ਵਸਨੀਕਾਂ ਲਈ ਮੋਟਰ ਵਾਹਨਾਂ ਤੱਕ ਪਹੁੰਚ ਦੀ ਵਿਵਸਥਾ ਨੂੰ ਸਪਸ਼ਟ ਰੂਪ ਵਿਚ ਬਿਆਨਿਆ ਜਾਣਾ ਚਾਹੀਦਾ ਹੈ।
8, Provision of access to motor vehicles for residents of the area to commute should be clearly delineated.
ਉਨ੍ਹਾਂ ਨੇ ਦੋਹਾਂ ਦੇਸ਼ਾਂ ਦਰਮਿਆਨ ਵਿਸ਼ੇਸ਼ ਟੀਮਾਂ ਦੇ ਚਲ ਰਹੇ ਅਦਾਨ-ਪ੍ਰਦਾਨ ਨੂੰ ਬਣਾਈ ਰੱਖਣ ਲਈ ਸਹਿਮਤੀ ਪ੍ਰਗਟਾਈ ਅਤੇ ਉਨ੍ਹਾਂ ਨੇ ਮੰਨਿਆ ਕਿ ਇਸ ਪ੍ਰਕਾਰ ਦੇ ਸਹਿਯੋਗ ਦਾ ਲਾਭ ਮਾਨਵਤਾ ਦੇ ਵਿਆਪਕ ਹਿਤ ਲਈ ਉਪਲੱਬਧ ਕਰਵਾਇਆ ਜਾਣਾ ਚਾਹੀਦਾ ਹੈ।
They agreed to maintain the ongoing exchanges be tween expert teams of both countries, and also concurred that the fruits of such collaboration should be made available for the wider benefit of humanity.
ਕੰਟੇਨਮੈਂਟ ਨੀਤੀ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਇਹ ਪਤਾ ਲਾਇਆ ਜਾਣਾ ਚਾਹੀਦਾ ਹੈ ਕਿ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿੱਚ ਅਸੁਰੱਖਿਆ ਕਿੱਥੇ ਤੇ ਕਿਉਂ ਹੈ।
Vulnerability mapping of densely populated areas should be done for effective containment strategy to be put in place.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading