Advertisement - Remove

ਜਾਣਾ - Example Sentences

Popularity:
Difficulty:
jāṇā  jaanaa
ਮਾਨਵ ਸੰਸਾਧਨ ਪ੍ਰਬੰਧ ਬਾਰੇ ਉਨ੍ਹਾਂ ਕਿਹਾ ਕਿ ਆਨਲਾਈਨ ਟ੍ਰੇਨਿੰਗ ਮਾਡਿਯੂਲਜ਼ ਜ਼ਰੀਏ ਸਿਹਤਸੰਭਾਲ਼ ਕਾਮਿਆਂ ਦੀ ਮਿਆਰੀ ਸਿਖਲਾਈ ਜ਼ਰੀਏ ਸਿਹਤ ਸੰਭਾਲ਼ ਦੇ ਮਿਆਰ ਵਿੱਚ ਸੁਧਾਰ ਲਿਆਂਦਾ ਜਾਣਾ ਚਾਹੀਦਾ ਹੈ।
With respect to the human resource management, he said quality of health care should be improved with quality training to Healthcare Workers through online training modules.
ਇਸ ਲਈ, ਮਾਸਕ ਜਾਂ ਫੇਸ ਕਵਰ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾਣਾ ਜ਼ਰੂਰੀ ਹੈ।
Therefore, it is necessary to place a lot of emphasis on the importance of masks or face cover.
ਸਾਲਸੀ (ਆਰਬਿਟ੍ਰੇਸ਼ਨ) ਐਕਟ 2015 ਅਤੇ ਇਸ ਵਿੱਚ ਕੀਤੀ ਗਈ ਸੰਸ਼ੋਧਨ 2019 ਦੇ ਅਨੁਸਾਰ, ਸਾਰੇ ਸਾਲਸੀ ਵਿਵਾਦਾਂ ਦਾ ਨਿਪਟਾਰਾ 12 ਤੋਂ 18 ਮਹੀਨਿਆਂ ਦੀ ਮਿਆਦ ਵਿੱਚ ਕੀਤਾ ਜਾਣਾ ਹੈ।
As per Arbitration Act 2015 and its amendment in 2019, all the arbitration disputes are to be settled within a period of 1218 months.
ਉਨ੍ਹਾਂ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੂੰ ਇਹ ਹਿਦਾਇਤ ਵੀ ਦਿੱਤੀ ਕਿ ਇਸ ਘਟਨਾ ਦਾ ਅਧਿਐਨ ਕਰ ਕੇ ਉਸ ਨੂੰ ਦਸਤਾਵੇਜ਼ੀ ਰੂਪ ਦਿੱਤਾ ਜਾਣਾ ਚਾਹੀਦਾ ਹੈ, ਤਾਂ ਜੋ ਭਵਿੱਖ ਲਈ ਕੁਝ ਲਾਹੇਵੰਦ ਸਬਕ ਮਿਲ ਸਕੇ।
He also directed the Petroleum and Natural Gas Ministry that this incident should be studied and documented so that learnings become useful in future.
ਸਾਰੇ ਸਟ੍ਰੀਟ ਵੈਂਡਰਾਂ ਨੂੰ ਵਾਜਬ ਟੈਕਨੋਲੋਜੀ ਤੇ ਬੁਨਿਆਦੀ ਢਾਂਚੇ ਨਾਲ ਲੈਸ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਨੂੰ ਨਕਦੀਮੁਕਤ ਲੈਣਦੇਣ ਕਰਨ ਵਿੱਚ ਮਦਦ ਮਿਲ ਸਕੇ।
All street vendors should be equipped with appropriate technology and infrastructure, for helping them switch to cashless transactions.
Advertisement - Remove
ਉਨ੍ਹਾਂ ਨੇ ਕਿਹਾ ਯੋਗ ਤਾਂ ਬਚਪਨ ਤੋਂ ਹੀ ਸਿਖਾਇਆ ਜਾਣਾ ਚਾਹੀਦਾ ਹੈ।
He said children must be introduced to Yoga at a young age.
ਮੁੱਖ ਮੰਤਰੀ ਨੇ ਕਿਹਾ ਕਿ ਰੈੱਡ ਜ਼ੋਨ ਵਾਲੇ ਸ਼ਹਿਰਾਂ ਤੋਂ ਆਉਣ ਵਾਲੇ ਸਾਰੇ ਲੋਕਾਂ ਨੂੰ ਸੰਸਥਾਗਤ ਏਕਾਂਤਵਾਸ ਅਧੀਨ ਰੱਖਿਆ ਜਾਣਾ ਚਾਹੀਦਾ ਹੈ ਅਤੇ 4-5 ਦਿਨਾਂ ਬਾਅਦ ਉਨ੍ਹਾਂ ਦਾ ਕੋਵਿਡ-19 ਟੈਸਟ ਕੀਤਾ ਜਾਵੇਗਾ ਅਤੇ ਸਿਰਫ ਨਕਾਰਾਤਮਕ ਵਿਅਕਤੀਆਂ ਨੂੰ ਘਰੇਲੂ ਏਕਾਂਤਵਾਸ ਵਿੱਚ ਜਾਣ ਦੀ ਆਗਿਆ ਹੋਵੇਗੀ।
Chief Minister said that all the people coming from red zone cities must be kept under institutional quarantine and after 4-5 days they would be tested for Covid-19 and only negative persons would be allowed to go home for home quarantine.
ਇਸ ਦੌਰਾਨ ਇਹ ਪਤਾ ਲਗਾਉਣ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਉਹ ਵਿਅਕਤੀ ਹੋਮ ਆਈਸੋਲੇਸ਼ਨ ਵਿੱਚ ਸੀ ਜਾਂ ਨਹੀਂ ਅਤੇ ਉਸ ਵਿਅਕਤੀ ਨੂੰ ਠੀਕ ਸਮੇਂ ‘ਤੇ ਹਸਪਤਾਲ ਲਿਆਂਦਾ ਗਿਆ ਸੀ ਜਾਂ ਨਹੀਂ।
A special focus has to be given about whether the person was in home isolation and whether the person was brought to hospital at the right time or not.
ਉਹ ਚਾਹੁੰਦੇ ਸਨ ਕਿ ਸੰਕਟ ਨੂੰ ਇੱਕ ਅਵਸਰ ਵਿੱਚ ਬਦਲ ਦਿੱਤਾ ਜਾਵੇ।’ ਉਪ ਰਾਸ਼ਟਰਪਤੀ ਨੇ ਕਿਹਾ ਕਿ ਬਾਅਦ ਦੇ ਵਰ੍ਹਿਆਂ ਵਿੱਚ ਭਾਰਤ ਦੀ ਜੀਡੀਪੀ ਵਿੱਚ ਵਾਧਾ ਅਤੇ ਹਾਲ ਦੇ ਵਰ੍ਹਿਆਂ ਵਿੱਚ ਦੇਸ਼ ਦੇ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਦੇ ਰੂਪ ਵਿੱਚ ਉਭਰਨ ਦਾ ਵਿਆਪਕ ਕ੍ਰੈਡਿਟ ਸ਼੍ਰੀ ਰਾਓ ਨੂੰ ਦਿੱਤਾ ਜਾਣਾ ਚਾਹੀਦਾ ਹੈ।
The Vice President said that a huge credit should go to Shri Rao for the growth of Indias GDP in the subsequent years and the emergence of the country as the fastest growing economy in the recent past.
15ਵੇਂ ਵਿੱਤ ਕਮਿਸ਼ਨ ਦੀ ਗਰਾਂਟ ਦਾ 50% ਪਾਣੀ ਅਤੇ ਸਵੱਛਤਾ 'ਤੇ ਖਰਚ ਕੀਤਾ ਜਾਣਾ ਹੈ।
50 of the 15th Finance Commission Grants to PRIs is to be spent on water and sanitation.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading