Advertisement - Remove

ਚਾਰਜ - Example Sentences

cāraja  chaaraja
ਰਾਸ਼ਟਰਪਤੀ ਸੋਲਿਹ ਨੇ ਵੀ ਚਾਰਜ ਸੰਭਾਲਣ ਸਮੇਂ ਦੇਸ਼ ਦੀ ਗੰਭੀਰ ਆਰਥਕ ਸਥਿਤੀ ਬਾਰੇ ਪ੍ਰਧਾਨ ਮੰਤਰੀ ਮੋਦੀ ਨੂੰ ਸੰਖੇਪ ਜਾਣਕਾਰੀ ਦਿੱਤੀ।
President Solih also briefed Prime Minister Modi on the dire economic situation facing the country as he takes office.
ਰਾਸ਼ਟਰਪਤੀ ਸੋਲਿਹ ਨੇ ਵੀ ਚਾਰਜ ਸੰਭਾਲਣ ਸਮੇਂ ਦੇਸ਼ ਦੀ ਗੰਭੀਰ ਆਰਥਕ ਸਥਿਤੀ ਬਾਰੇ ਪ੍ਰਧਾਨ ਮੰਤਰੀ ਮੋਦੀ ਨੂੰ ਸੰਖੇਪ ਜਾਣਕਾਰੀ ਦਿੱਤੀ।
President Solih also briefed Prime Minister Modi on the dire economic situation facing the country as he takes office.
ਮੰਤਰੀ ਮੰਡਲ ਨੇ ਦੋ ਸਰਕਲਾਂ ਦਾ ਵਾਧੂ ਚਾਰਜ ਦੋ ਮੌਜੂਦਾ ਕਮਿਸ਼ਨਰਾਂ ਰੇਲਵੇ ਸੁਰੱਖਿਆ (ਸੀ ਆਰ ਐੱਸਜ਼) ਨੂੰ ਪ੍ਰਦਾਨ ਕਰਨ ਦੀ ਮਨਜ਼ੂਰੀ ਦੇ ਦਿੱਤੀ। ਇਹ ਕਮਿਸ਼ਨ ਆਪਣੇ ਅਧਿਕਾਰਾਂ ਦੀ ਵਰਤੋਂ ਮੌਜੂਦਾ ਅਧਿਕਾਰ ਖੇਤਰ ਦੀ ਵਰਤੋਂ ਕਰਦੇ ਹੋਏ ਕਰਨਗੇ।
The Cabinet also allowed assigning of additional charge of two circles to two existing Commissioners of Railway safety (CRSs) who will exercise their powers within their existing jurisdiction.
• ਕਾਨੂੰਨ ਪਾਸ ਹੋਣ ਦੇ 6 ਮਹੀਨੇ ਦੇ ਅੰਦਰ ਇੱਕ ਅੰਤਰਿਮ ਪਰਿਸ਼ਦ ਦਾ ਗਠਨ ਕੀਤਾ ਜਾਏਗਾ ਜੋ ਕੇਂਦਰੀ ਪਰਿਸ਼ਦ ਦਾ ਗਠਨ ਹੋਣ ਤੱਕ ਦੋ ਸਾਲਾਂ ਦੀ ਮਿਆਦ ਲਈ ਚਾਰਜ ਸੰਭਾਲੇਗੀ।
An Interim Council will be constituted within 6 months of passing of the Act holding charge for a period of two years until the establishment of the Central Council.
(iv) ਰੇਲਵੇ ਦੇ ਚਾਰਜ ਵਿੱਚ ਅਨੁਮਾਨਿਤ 2.27 ਲੱਖ ਕਰੋੜ ਰੁਪਏ ਦੀ ਪੂੰਜੀ, ਜਿਸ ਉੱਤੇ ਰੇਲਵੇ ਵੱਲੋਂ ਸਾਲਾਨਾ ਲਾਭ-ਅੰਸ਼ ਅਦਾ ਕੀਤਾ ਜਾਂਦਾ ਹੈ, ਖ਼ਤਮ ਕਰ ਦਿੱਤੀ ਜਾਵੇਗੀ।
(iv)The Capital at charge of the Railways estimated at Rs.2.27 lakh crore on which annual dividend is paid by the Railways will be wiped off.
Advertisement - Remove
ਐੱਨਐੱਸਐੱਸਐੱਫ ਕਰਜ਼ਿਆਂ ਦੇ ਸਬੰਧ ਵਿੱਚ ਐੱਫਸੀਆਈ ਦੀਆਂ ਮੁੜ ਅਦਾਇਗੀ ਦੀਆਂ ਜ਼ਿੰਮੇਵਾਰੀਆਂ ਨੂੰ ਭਾਰਤੀ ਖੁਰਾਕ ਨਿਗਮ ਲਈ ਜਾਰੀ ਕੀਤੀ ਸਬਸਿਡੀ ‘ਤੇ ਪਹਿਲੇ ਪ੍ਰਭਾਰੀ ਚਾਰਜ ਦੇ ਰੂਪ ਵਿੱਚ ਮੰਨਿਆ ਜਾਏਗਾ।
The repayment obligation of the FCI in respect of NSSF Loans would be treated as the first charge on the food subsidy released to the Food Corporation of India.
ਰੇਲ ਮੰਤਰੀ ਵਜੋਂ ਚਾਰਜ ਲੈਣ ਤੋਂ ਬਾਅਦ ਸ਼੍ਰੀ ਪੀਯੂਸ਼ ਗੋਇਲ ਵੱਲੋਂ 7 ਸਤੰਬਰ, 2017 ਨੂੰ ਆਯੋਜਿਤ ਪਹਿਲੀ ਬੈਠਕ ਸੁਰੱਖਿਆ ਮੁੱਦਿਆਂ ‘ਤੇ ਸੀ।
The very first meeting held by Shri PiyushGoyal after taking charge as Railway Minister was on Safety Issues on 7th September 2017.
ਉਹ ਚਾਰਜ ਸੰਭਾਲਣ ਲਈ ਨਿਰਮਾਣ ਭਵਨ ਵਿਖੇ ਸਾਈਕਲ ਉੱਤੇ ਪੁੱਜੇ ਅਤੇ ਆਪਣੇ ਇਸ ਕੰਮ ਨੂੰ ਦਿਨ ਦਾ 'ਹਰਾ ਚੰਗਾ ਕਾਰਜ' ਕਰਾਰ ਦਿੱਤਾ।
He cycled to Nirman Bhawan to take charge and ascribed the act to his green good deed for the day.
ਹਰਸ਼ ਵਰਧਨ ਨੇ ਅੱਜ ਇੱਥੇ ਨਿਰਮਾਣ ਭਵਨ ਵਿਖੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਵਜੋਂ ਚਾਰਜ ਸੰਭਾਲਿਆ।
Harsh Vardhan took charge as the Union Minister of Health and Family Welfare at Nirman Bhawan, today.
ਰਾਸ਼ਟਰਪਤੀ ਜ਼ੈਲੈਂਸਕੀ ਨੇ ਵੀ ਵਿਆਪਕ ਜਨਾਦੇਸ਼ ਦੇ ਨਾਲ ਦੂਜੇ ਕਾਰਜਕਾਲ ਲਈ ਚਾਰਜ ਸੰਭਾਲਣ 'ਤੇ ਪ੍ਰਧਾਨ ਮੰਤਰੀ ਨੂੰ ਵਧਾਈਆਂ ਦਿੱਤੀਆਂ।
President elensky congratulated the Prime Minister on assuming charge for a second term with a resounding mandate.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading