Advertisement - Remove

ਕੈਂਸਰ - Example Sentences

Popularity:
Difficulty:
kainsara  kainsara
ਸਾਥੀਓ, ਇਸ ਖੇਤਰ ਵਿੱਚ ਅਤੇ ਖ਼ਾਸ ਕਰਕੇ ਪੂਰਵਾਂਚਲ ਵਿੱਚ ਕੈਂਸਰ ਦੇ ਮਰੀਜ਼ਾਂ ਨੂੰ ਉਚਿਤ ਇਲਾਜ ਦੇ ਅਭਾਵ ਵਿੱਚ ਦੂਜੇ ਵੱਡੇ ਸ਼ਹਿਰਾਂ ਵਿੱਚ ਜਾਣ ਲਈ ਮਜਬੂਰ ਹੋਣਾ ਪੈਂਦਾ ਸੀ।
Friends, The cancer patients of this area and especially of Purvanchal were compelled to go to big cities due to lack of availability of appropriate treatment.
ਪ੍ਰਭਾਵ: ਕੈਂਸਰ ਨਤੀਜਿਆਂ ਵਿੱਚ ਸੁਧਾਰ ਦੇ ਉਦੇਸ਼ ਦੇ ਨਾਲ ਟੈਕਨੋਲੋਜੀ, ਬਾਇਓਮੈਡੀਕਲ, ਕਲੀਨੀਕਲ ਅਤੇ ਫਾਰਮਾਸਿਉਟਿਕਲ ਇਨੋਵੇਸ਼ਨਾਂ ਵਿੱਚ ਵਾਧੇ ਦੇ ਬਾਵਜੂਦ ਕੈਂਸਰ ਦੇਖ-ਭਾਲ ਉੱਤੇ ਵਧਦੇ ਖਰਚ ਨੂੰ ਪੂਰਾ ਕਰਨ ਵਿੱਚ ਵਿਸ਼ਵ ਦੀ ਬੋਝ ਨਾਲ ਦੱਬੀ ਸਿਹਤ ਪ੍ਰਣਾਲੀ ਪੂਰੀ ਤਰ੍ਹਾਂ ਨਾਲ ਲੈਸ ਨਹੀਂ ਹੋ ਸਕੇਗੀ।
Impact: Despite the surge in technological, biomedical, clinical, and pharmaceutical innovations aimed at improving cancer outcomes, the overburdened healthcare systems across the globe remain ill equipped to meet the massive burden of escalating cancer care costs.
ਸਿਹਤ ਸੰਭਾਲ ਸੇਵਾਵਾਂ ਦੀ ਵਧਦੀ ਲਾਗਤ ਉੱਤੇ ਚਿੰਤਾ ਪ੍ਰਗਟ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਅਬਾਦੀ ਦਾ ਇੱਕ ਬਹੁਤ ਵੱਡਾ ਵਰਗ ਨਵੀਨਤਮ ਡਾਇਗਨੋਸਟਿਕ ਅਤੇ ਚਿਕਿਤਸਾ ਸਬੰਧੀ ਉਪਕਰਨ ਪ੍ਰਾਪਤ ਕਰਨ ਅਤੇ ਕੈਂਸਰ ਅਤੇ ਦਿਲ ਦੇ - ਰੋਗਾਂ ਜਿਹੇ ਕੁਝ ਲਾਇਲਾਜ ਰੋਗਾਂ ਦਾ ਇਲਾਜ ਕਰਵਾਉਣ ਵਿੱਚ ਅਸਮਰੱਥ ਹੈ ।
Expressing concern over the rising costs of healthcare, Shri Naidu said that a large section of the population was unable to get the latest diagnostic and therapeutic tools and treat some of the hitherto incurable diseases like cancer and heart-diseases.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਹੁਲਹੁਲਮਾਲੇ ਵਿੱਚ ਇੱਕ ਕੈਂਸਰ ਹਸਪਤਾਲ ਅਤੇ ਕ੍ਰਿਕਟ ਸਟੇਡੀਅਮ ਦੇ ਨਿਰਮਾਣ 'ਤੇ ਵੀ ਕੰਮ ਕਰ ਰਹੀ ਹੈ। ਉੱਥੇ ਹੀ, 34 ਦੀਪਾਂ ਵਿੱਚ ਜਲ ਤੇ ਸਵੱਛਤਾ ਪ੍ਰੋਜੈਕਟਾਂ 'ਤੇ ਵੀ ਜਲਦੀ ਹੀ ਕਾਰਜ ਸ਼ੁਰੂ ਹੋ ਜਾਵੇਗਾ।
Prime Minister said Government is working on building a cancer hospital and cricket stadium in Hulhulmale while work on the water and sanitation project in 34 islands will begin soon.
ਮਹਾਮਹਿਮ, ਅਸੀਂ ਹੁਲਹੁਲਮਾਲੇ ਵਿੱਚ ਇੱਕ ਕੈਂਸਰ ਹਸਪਤਾਲ ਅਤੇ ਇੱਕ ਕ੍ਰਿਕੇਟ ਸਟੇਡੀਅਮ ਬਣਾਉਣ ਦਾ ਕੰਮ ਵੀ ਕਰ ਰਹੇ ਹਾਂ।
Excellency,we are also working on buildinga Cancer Hospitaland a Cricket Stadium in Hulhulmal.
Advertisement - Remove
ਇੱਥੇ ਕੈਂਸਰ ਜਿਹੀਆਂ ਗੰਭੀਰ ਬਿਮਾਰੀਆਂ ਦੇ ਆਧੁਨਿਕ ਇਲਾਜ ਲਈ ਕਈ ਹਸਪਤਾਲ ਤਿਆਰ ਹੋ ਚੁੱਕੇ ਹਨ ।
And the Veerashaiva saints have taught religion along with duties for centuries.
ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ ਭਾਰਤੀ ਡਾਕ ਨੇ ਊਨਾ ਵਿੱਚ ਕੈਂਸਰ ਪੀੜਤ ਬੱਚੇ ਨੂੰ ਤੁਰੰਤ ਦਵਾਈਆਂ ਮੁਹੱਈਆ ਕਰਵਾਈਆਂ ਭਾਰਤੀ ਡਾਕ ਨੇ ਹਿਮਾਚਲ ਪ੍ਰਦੇਸ਼ ਦੇ ਊਨਾ ਦੀ ਇੱਕ 8 ਸਾਲ ਦੀ ਕੈਂਸਰ ਪੀੜਤ ਲੜਕੀ ਨੂੰ ਦਵਾਈਆਂ ਮੁਹੱਈਆ ਕਰਵਾਈਆਂ।
Ministry of Communications India Post delivers medicines urgently to child suffering from cancer in Una India Post delivered medicines to an 8 year old girl Shalini(name changed) from Una in Himachal Pradesh who was suffering from Cancer.
ਚੇਨਈ ਵਿੱਚ ਜੋ ਵਿਅਕਤੀ ਬਲੱਡ ਕੈਂਸਰ ਦਾ ਇਲਾਜ ਕਰਵਾ ਰਿਹਾ ਸੀ, ਉਹ ਕੋਵਿਡ-19 ਦਾ ਸ਼ਿਕਾਰ ਵੀ ਨਿਕਲਿਆ ਹੈ।
Man undergoing treatment for blood cancer at Chennai's MMC tests positive for Covid19.
ਜਿਪਮਰ, ਪੁਡੂਚੇਰੀ ਵਿੱਚ ਸਰਕਾਰੀ ਸਿਹਤ ਵਰਕਰਾਂ ਨੂੰ ਉਸ ਵੇਲੇ ਕੁਆਰੰਟੀਨ ਕਰਨਾ ਪਿਆ ਜਦੋਂ ਇੱਕ ਕੈਂਸਰ ਦਾ ਮਰੀਜ਼ ਕੋਵਿਡ-19 ਪਾਜ਼ਿਟਿਵ ਨਿਕਲ ਆਇਆ।
JIPMER, Puducherry quarantines 44 healthcare workers after cancer patient tests positive for COVID-19.
ਅਸਾਮ ਦੇ ਸਿਹਤ ਮੰਤਰੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਦਿੱਲੀ ਦੇ 163 ਵਿਦਿਆਰਥੀ ਅਤੇ ਚੇਨਈ ਦੇ 24 ਕੈਂਸਰ ਮਰੀਜ਼ ਅੱਜ ਗੁਵਾਹਾਟੀ ਪਹੁੰਚ ਗਏ।
Total recovered patients now stands at 39, Assam Health Minister tweeted.163 students from Delhi and 24 cancer patients from Chennai have reached Guwahati today.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading