Advertisement - Remove

ਕੈਂਸਰ - Example Sentences

Popularity:
Difficulty:
kainsara  kainsara
ਇਹ ਦੱਸਦਿਆਂ ਕਿ ਪੀਐੱਮਜੇਏਵਾਈ ਕਿੰਨੀ ਵਿਸਤ੍ਰਿਤ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਿੱਚ 1,300 ਰੋਗਾਂ ਨੂੰ ਕਵਰ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਕੈਂਸਰ ਅਤੇ ਦਿਲ ਦੇ ਰੋਗਾਂ ਵਰਗੇ ਗੰਭੀਰ ਰੋਗ ਵੀ ਸ਼ਾਮਲ ਹਨ।
Explaining how comprehensive the PMJAY is, the Prime Minister said it would cover 1300 illnesses, including serious illnesses such as cancer and heart disease.
ਇਹ ਦੱਸਦਿਆਂ ਕਿ ਪੀਐੱਮਜੇਏਵਾਈ ਕਿੰਨੀ ਵਿਸਤ੍ਰਿਤ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਿੱਚ 1,300 ਰੋਗਾਂ ਨੂੰ ਕਵਰ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਕੈਂਸਰ ਅਤੇ ਦਿਲ ਦੇ ਰੋਗਾਂ ਵਰਗੇ ਗੰਭੀਰ ਰੋਗ ਵੀ ਸ਼ਾਮਲ ਹਨ।
Explaining how comprehensive the PMJAY is, the Prime Minister said it would cover 1300 illnesses, including serious illnesses such as cancer and heart disease.
2.4 ਅਫ਼ਰੀਕਾ ਵਿੱਚ ਸਹਿਯੋਗ, ਜਿਵੇਂ ਕਿ ਕੀਨੀਆ ਵਿੱਚ ਐਸਐਮਈ ਵਿਕਾਸ ਸੈਮੀਨਾਰ ਆਯੋਜਿਤ ਕਰਨੇ ਅਤੇ ਸਿਹਤ ਸੇਵਾਵਾਂ ਦੇ ਮਾਮਲੇ ਵਿੱਚ ਸਾਂਝੇ ਪ੍ਰੋਜੈਕਟਾਂ ਦੀ ਸੰਭਾਵਨਾ ਉੱਤੇ ਨਜ਼ਰ ਮਾਰਨਾ, ਜਿਵੇਂ ਕਿ ਕੀਨੀਆ ਵਿੱਚ ਇੱਕ ਕੈਂਸਰ ਹਸਪਤਾਲ ਤਿਆਰ ਕਰਨਾ।
2.4 Cooperation in Africa, such as organising an SME development seminar in Kenya and seeking a possibility of a collaborative project in the area of health service such as developing a cancer hospital in Kenya.
ਅਸਾਮ ਦੇ ਮੁੱਖ ਮੰਤਰੀ ਨੇ ਅਕਤੂਬਰ 2013 ਵਿੱਚ ਪ੍ਰਸਤਾਵ ਦਿੱਤਾ ਸੀ ਕਿ ਕੈਂਸਰ ਦੇ ਇਲਾਜ, ਸਿੱਖਿਆ ਅਤੇ ਖੋਜ ਲਈ ਇਸ ਸੰਸਥਾ ਨੂੰ ਸਮੁੱਚੇ ਉੱਤਰ ਪੂਰਬ ਵਿੱਚ ਇੱਕ ਉੱਤਮ ਕੇਂਦਰ ਦੇ ਰੂਪ ਵਿੱਚ ਵਿਕਸਤ ਕਰਨ ਲਈ ਡੀਏਈ ਨੂੰ ਇਸ ਦਾ ਅਧਿਗ੍ਰਹਿਣ ਕਰ ਲੈਣਾ ਚਾਹੀਦਾ ਹੈ।
Chief Minister of Assam in October 2013 had proposed that DAE should take over the institute to develop it as a center for excellence for cancer treatment, education and research for the entire North East.
ਅੱਜ 75 ਸਾਲਾਂ ਬਾਅਦ ਇਹ ਸੰਸਥਾ ਕੈਂਸਰ ਦੇ ਇਲਾਜ, ਕੈਂਸਰ ਦੇ ਇਲਾਜ ਲਈ ਪੜ੍ਹਾਈ ਅਤੇ ਕੈਂਸਰ 'ਤੇ ਰਿਸਰਚ ਤਿੰਨਾਂ ਦਾ ਪ੍ਰਮੁੱਖ ਕੇਂਦਰ ਹੈ।
After 75 years of quality health care service, TMC has established itself as the pioneer in the field of Cancer education, research and cure.
Advertisement - Remove
ਸਾਥੀਓ, ਕੈਂਸਰ ਮਾਨਵਤਾ ਦੇ ਸਾਹਮਣੇ ਮੌਜੂਦ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਹੈ।
Friends, Cancer is one of the major challenges before humanity.
ਇਕੱਲੇ ਸਾਡੇ ਦੇਸ਼ ਵਿੱਚ ਹੀ ਹਰ ਸਾਲ 10 ਲੱਖ ਤੋਂ ਜ਼ਿਆਦਾ ਲੋਕਾਂ ਵਿੱਚ ਕੈਂਸਰ ਦਾ ਪਤਾ ਲੱਗਦਾ ਹੈ।
Statistics glaringly say that, Cancer is detected in more than one million people every year in our country.
ਹੁਣ ਤੋਂ ਕੁਝ ਦੇਰ ਬਾਅਦ ਹੀ ਮੈਂ ਬਨਾਰਸ ਵਿੱਚ ਦੋ ਕੈਂਸਰ ਹਸਪਤਾਲਾਂ ਸਹਿਤ ਅਨੇਕ ਸਿਹਤ ਸੁਵਿਧਾਵਾਂ ਦਾ ਉਦਘਾਟਨ ਅਤੇ ਲੋਕਅਰਪਣ ਕਰਨ ਲਈ ਵੀ ਜਾ ਰਿਹਾ ਹਾਂ।
In a short while from now, I am going to Varanasi to inaugurate and dedicate several healthcare facilities including two cancer hospitals there.
ਨਵੀਂ ਓਪੀਡੀ ਸੁਵਿਧਾ ਸ਼ੁਰੂ ਕਰਨ, ਟਰੋਮਾ ਸੈਂਟਰ, ਕੈਂਸਰ ਦੇਖਭਾਲ ਅਤੇ ਐੱਲਆਰਸੀ ਉੱਥੇ ਸ਼ਿਫਟ ਹੋਣ ਨਾਲ ਜਨ ਸਧਾਰਨ ਨੂੰ ਸਰਜਰੀ ਲਈ ਘੱਟ ਇੰਤਜ਼ਾਰ ਕਰਨੀ ਪਵੇਗੀ ।
The setting up of New OPD, Shifting of Trauma Centre, Cancer Care, and LRC, the waiting time for surgeries will decrease for the common man.
ਸਾਥੀਓ, ਇਸਦੇ ਇਲਾਵਾ ਅੱਜ ਜਿਨ੍ਹਾਂ ਦੋ ਬਹੁਤ ਵੱਡੇ ਕੈਂਸਰ ਹਸਪਤਾਲਾਂ ਦਾ ਲੋਕਾਰਪਣ ਹੋਇਆ ਹੈ ਉਨ੍ਹਾਂ ਵਿੱਚ ਇੱਕ ਬੀਐੱਚਯੂ ਵਿੱਚ ਹੈ ਅਤੇ ਦੂਜਾ ਲਹਿਰਤਾਰਾ ਵਿੱਚ ਬਣਿਆ ਹੈ।
Friends, Besides, of the two cancer hospitals that have been dedicated today, one is located in BHU and the other in Lahartara.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading