Advertisement - Remove

ਕੀਤੀ - Example Sentences

Popularity:
Difficulty:
kītī  keetee
ਉਨ੍ਹਾਂ ਕਿਹਾ ਕਿ ਕੋਵਿਡ19 ਮਹਾਮਾਰੀ ਖ਼ਿਲਾਫ਼ ਜੰਗ ਵਿੱਚ ਜ਼ਿਲ੍ਹਾ ਅਧਿਕਾਰੀਆਂ ਦੁਆਰਾ ਅਗਵਾਈ ਕੀਤੀ ਜਾ ਰਹੀ ਹੈ ਤੇ ਮਹਾਮਾਰੀ ਤੋਂ ਰੋਕਥਾਮ ’ਚ ਭਾਰਤ ਦੀਆਂ ਸੰਭਾਵਨਾਵਾਂ ਜਨਸੇਵਕਾਂ ਦੇ ਮਜ਼ਬੂਤ ਮੋਢਿਆਂ ’ਤੇ ਟਿਕੀਆਂ ਹੋਈਆਂ ਹਨ।
He said that District Collectors have been leading the fight against the COVID 19 pandemic and Indias prospects to contain the pandemic rested on the broad shoulders of civil servants.
ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਇਹ ਪਹਿਲ, ਲੇਹ ਅਤੇ ਦਿੱਲੀ ਵਿਖੇ ਪਾਇਲਟ ਪ੍ਰੋਜੈਕਟਾਂ ਦੇ ਹਿੱਸੇ ਵਜੋਂ, ਹਾਈਡ੍ਰੋਜਨ ਪੈਦਾ ਕਰਨ ਲਈ ਅਖੁੱਟ ਊਰਜਾ ਦਾ ਉਪਯੋਗ ਕਰੇਗੀ ਅਤੇ ਇਸ ਦੇ ਭੰਡਾਰਨ ਅਤੇ ਵਿਤਰਣ ਦੀਆਂ ਸੁਵਿਧਾਵਾਂ ਦਾ ਵਿਕਾਸ ਕਰੇਗੀ।
The initiative, which has been undertaken with support of Ministry of New and Renewable Energy, will also harness renewable energy for generation of hydrogen and develop it's storage and dispensation facilities as part of pilot projects at Leh and Delhi.
ਇਹ ਰਸਾਇਣ ਅਤੇ ਖਾਦ ਮੰਤਰਾਲੇ ਦੁਆਰਾ ਆਗਾਮੀ ਖਰੀਫ ਸੀਜ਼ਨ ਦੇ ਲਈ ਕਿਸਾਨਾਂ ਨੂੰ ਖਾਦਾਂ ਦੀ ਉਚਿਤ ਉਪਲੱਬਧਤਾ ਸੁਨਿਸ਼ਚਿਤ ਕਰਨ ਦੇ ਲਈ ਕੀਤੀ ਗਈ ਪ੍ਰਤੀਬੱਧਤਾ ਦੇ ਅਨੁਰੂਪ ਹੈ।
This is in line with the commitment made by the Ministry of Chemicals and Fertilizers to ensure availability of fertilizers to farmers for the upcoming Kharif season.
ਲੌਕਡਾਊਨ ਮਿਆਦ ਦੇ ਦੌਰਾਨ ਖਾਦਾਂ ਦੀ ਰਿਕਾਰਡ ਵਿਕਰੀ ਕੋਵਿਡ-19 ਦੇ ਕਾਰਨ ਰਾਸ਼ਟਰੀ ਪੱਧਰ ਦੇ ਲੌਕਡਾਊਨ ਦੇ ਬਾਵਜੂਦ ਖਾਦ ਵਿਭਾਗ,ਰਸਾਇਣ ਤੇ ਖਾਦ ਮੰਤਰਾਲੇ ਨੇ ਕਿਸਾਨ ਭਾਈਚਾਰੇ ਨੂੰ ਖਾਦਾਂ ਦੀ ਰਿਕਾਰਡ ਵਿਕਰੀ ਕੀਤੀ ਹੈ।
For details, Record fertilizer sales during lockdown period Amid National level covid -19 lockdown, there has been a record sale of Fertilizers to farmer community.
ਉਨ੍ਹਾਂ ਸਾਰੇ ਰਾਜਾਂ ਨੂੰ ਕੋਵਿਡ-19 ਖ਼ਿਲਾਫ਼ ਲੜਨ ਲਈ ਰਾਸ਼ਟਰੀ ਤੇ ਰਾਜ ਪੱਧਰੀ ਸਰੋਤਾਂ ਨੂੰ ਇਕੱਠੇ ਕਰਨ ਲਈ ਏਕਤਾ, ਡਿਜੀਟਲ ਅਤੇ ਭੌਤਿਕ ਤੌਰ 'ਤੇ ਕੰਮ ਕਰਨ ਦੀ ਅਪੀਲ ਕੀਤੀ ਅਤੇ ਕੇਂਦਰ ਸਰਕਾਰ ਤੋਂ ਇਸ ਯਤਨ ਵਿੱਚ ਹਰ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ ਦਿੱਤਾ।
He made an appeal to all States to work unitedly, digitally and physically to pool together national and state level resources to fight against COVID-19 and assured all the help from Central Government in this effort.
Advertisement - Remove
ਰੇਲਵੇ ਦੀਆਂ ਸੰਪਤੀਆਂ ਦੀ ਸਾਂਭ ਸੰਭਾਲ਼ ਨਿਯਮਤ ਰੂਪ ਨਾਲ ਕੀਤੀ ਜਾਂਦੀ ਹੈ ਤਾਂ ਕਿ ਆਮ ਜਨਤਾ ਲਈ ਲਾਜ਼ਮੀ ਸੇਵਾਵਾਂ ਦੀ ਸਪਲਾਈ ਚੇਨ ਨੂੰ ਨਿਰੰਤਰ ਜਾਰੀ ਰੱਖਿਆ ਜਾ ਸਕੇ।
The maintenance of assets was taken up regularly to continue the supply chain of essential goods to public.
ਕੁੱਲ 72 ਬੈੱਡਾਂ ਦੀ ਅੱਜ ਤੱਕ ਸੰਸਥਾਗਤ ਕੁਆਰੰਟੀਨ ਵਾਰਡਾਂ ਵਿੱਚ ਵਰਤੋਂ ਕੀਤੀ ਗਈ।
Total 72 beds have been utilized till date at Institutional quarantine wards.
ਇਸ ਦੇ ਮੱਦੇਨਜ਼ਰ ਇਸ ਗੱਲ ‘ਤੇ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਉਹ ਆਪਣੇ-ਆਪ ਹੀ ਬਿਨਾ ਕਿਸੇ ਇਰਾਦੇ ਦੇ ਭਾਰਤੀ ਨਿਵਾਸੀ ਬਣ ਸਕਦੇ ਹਨ। ਇਨ੍ਹਾਂ ਲੋਕਾਂ ਨੂੰ ਇਸ ਤਰ੍ਹਾਂ ਦੀ ਅਸਲ ਕਠਿਨਾਈ ਤੋਂ ਬਚਾਉਣ ਲਈ ਕੇਂਦਰੀ ਪ੍ਰਤੱਖ ਟੈਕਸ ਬੋਰਡ ( ਸੀਬੀਡੀਟੀ) ਨੇ ਇਹ ਫ਼ੈਸਲਾ ਕੀਤਾ ਹੈ।
Concerns have been expressed that they may involuntarily end up becoming Indian residents without any intention to do so.In order to avoid genuine hardship in such cases, the CBDT has now issued clarification in this regard.
ਤਾਜ਼ਾ ਅੱਪਡੇਟਡ ਸਥਿਤੀ ਨਿਮਨਲਿਖਿਤ ਹੈ: 1. ਲੌਕਡਾਊਨ ਸਮੇਂ ਦੌਰਾਨ ਨੈਫੇਡ (NAFED) ਵੱਲੋਂ ਕੀਤੀ ਖਰੀਦ 9 ਰਾਜਾਂ ਆਂਧਰ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਰਾਜਸਥਾਨ, ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਤੋਂ 2.74 ਲੱਖ ਮੀਟ੍ਰਿਕ ਟਨ ਗਰਾਮ (ਚਣਾ) ਖਰੀਦਿਆ ਗਿਆ।
The updated status is given below: Status of procurement of crops by NAFED during lockdown period: 2.74 Lakh MT Gram (Chana) has been procured from 9 States namely Andhra Pradesh, Telangana, Karnataka, Rajasthan, Maharashtra, Madhya Pradesh, Gujarat, Uttar Pradesh and Haryana.
ਵਾਪਸ ਲਿਆਂਦੇ ਜਾ ਰਹੇ ਨਾਗਰਿਕਾਂ ਨੂੰ ਰੱਖਣ ਲਈ ਬੇੜੇ ਵਿੱਚ ਬਿਲਕੁਲ ਅਲੱਗ ਖੰਡ ਵਿੱਚ ਭੋਜਨ ਅਤੇ ਵਾਸ਼ਰੂਮ ਜਿਹੀਆਂ ਸੁਵਿਧਾਵਾਂ ਦੀ ਵਿਵਸਥਾ ਕੀਤੀ ਗਈ ਹੈ ਅਤੇ ਔਰਤਾਂ, ਬੱਚਿਆਂ ਅਤੇ ਸੀਨੀਅਰ ਸਿਟੀਜ਼ਨਾਂ ਲਈ ਅਲੱਗ ਮੈੱਸ ਨਿਰਧਾਰਿਤ ਕੀਤੀ ਗਈ ਹੈ।
An entirely separate section of the ship with essential facilities like food and washrooms has been prepared to accommodate the evacuees and a separate mess has been allotted for ladies, infants and senior citizens.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading