Advertisement - Remove

ਕੀਤੀ - Example Sentences

kītī  keetee
ਰਾਜ ਪੱਧਰ ‘ਤੇ ਵੀ ਇਸੇ ਤਰ੍ਹਾਂ ਦਾ ਤੰਤਰ ਸਥਾਪਿਤ ਕਰਨ ਦੀ ਬੇਨਤੀ ਕੀਤੀ ਗਈ ਹੈ।
A request has been made for development of similar mechanism at the State level too.
ਉਨ੍ਹਾਂ ਕਿਹਾ ਕਿ ਉਹ ਕੋਰੋਨਾ ਵਾਰੀਅਰਸ ਹਨ ਜੋ ਕਿ ਕੋਵਿਡ-19 ਮਹਾਮਾਰੀ ਦਾ ਮੁਕਾਬਲਾ ਕਰਨ ਵਿੱਚ ਦੇਸ਼ ਦੀ ਸੇਵਾ ਕਰ ਰਹੇ ਹਨ ਅਤੇ ਉਨ੍ਹਾਂ ਦੀ ਦੇਣ ਦੀ ਪ੍ਰਸ਼ੰਸਾ ਪ੍ਰਧਾਨ ਮੰਤਰੀ ਨੇ ਵੀ ਕੀਤੀ ਹੈ। ਹੁਣ ਤੱਕ 156 ਹੋਰ ਮਰੀਜ਼ਾਂ ਦੀ ਪਹਿਚਾਣ ਕੀਤੀ ਗਈ ਹੈ।
He further added that they are our Corona Warriors who are continuously serving the nation to control and contain COVID-19 pandemic and their contribution has been appreciated by Honble Prime Minister also as 156 COVID-19 patients have recovered as of now.
ਇਸ ਲਈ ਕਨਵਲਸੈਂਟ ਸੀਰਮ ਦੀ ਵਰਤੋਂ ਪਿਛਲੀਆਂ ਵਾਇਰਲ ਮਹਾਮਾਰੀਆਂ ਦੌਰਾਨ ਕੀਤੀ ਗਈ।
Hence, the convalescent serum has been used during past viral epidemics.
ਇੱਥੇ ਇਹ ਵੀ ਸਪਸ਼ਟ ਕੀਤਾ ਗਿਆ ਕਿ ਰਾਜ ਨੂੰ ਨਿਯਮਿਤ ਖੁਰਾਕ ਸਪਲਾਈ ਕੀਤੀ ਗਈ ਹੈ।
It also added that regular food supplies were being made to the State.
30 ਦਿਨਾਂ ਦੇ ਅੰਦਰ ਇੰਸਪੈਕਟਰ ਰੈਂਕ ਦੇ ਇੱਕ ਅਧਿਕਾਰੀ ਦੁਆਰਾ ਅਪਰਾਧਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਸੁਣਵਾਈ ਇੱਕ ਸਾਲ ਵਿੱਚ ਪੂਰੀ ਹੋਣੀ ਚਾਹੀਦੀ ਹੈ ਜਦੋਂ ਤੱਕ ਕਿ ਕੋਰਟ ਦੁਆਰਾ ਲਿਖਤੀ ਰੂਪ ਵਿੱਚ ਕਾਰਨ ਦੱਸਦੇ ਹੋਏ ਇਸ ਨੂੰ ਅੱਗੇ ਨਾ ਵਧਾਇਆ ਜਾਵੇ ।
Offences shall be investigated by an officer of the rank of Inspector within a period of 30 days, and trial has to be completed in one year, unless extended by the court for reasons to be recorded in writing.
Advertisement - Remove
ਸਾਰੀ ਡਿਲਿਵਰੀ ਸਮਾਂ ਸੀਮਾ ਦੇ ਅੰਦਰ ਕੀਤੀ ਜਾ ਰਹੀ ਹੈ।
All deliveries are being made within the time frame.
ਅਕਾਦਮੀ ਦੇ ਸਾਰੇ ਭਾਗਾਂ ਨੇ ਸਮਾਜਿਕ ਦੂਰੀ ਅਤੇ ਸਵੱਛਤਾ ਆਦਿ ਸਬੰਧੀ ਆਪਣੀ ਐੱਸਓਪੀ ਤਿਆਰ ਕੀਤੀ ਹੈ।
All the sections in the Academy have made their own SOPs relating to social distancing and hygiene etc.
‘ਮੈਂ ਉਨ੍ਹਾਂ ਤੋਂ ਸਿੱਖਿਆ ਕਿ ਇੱਕ ਅਧਿਆਤਮਕ ਗੁਰੂ ਕਿਵੇਂ ਵਿਗਿਆਨਕ ਪਹੁੰਚ ਨੂੰ ਸਮਝਦਾ ਹੈ ਤੇ ਕਿਵੇਂ ਇੱਕ ਵਿਗਿਆਨੀ ਅਧਿਆਤਮਕਤਾ ਦੀ ਵਿਆਖਿਆ ਕਰਦਾ ਹੈ।’ ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਉਨ੍ਹਾਂ ਦੋਵਾਂ ਇਕੱਠਿਆਂ ਨਾਲ ਗੱਲਬਾਤ ਕੀਤੀ ਹੈ।
I could gather from them how a spiritual guru understands the scientific approach and how a scientist explains spirituality. I am honored to have been able to interact with them together, he said.
ਅਤੇ ਜਿਸ ਪ੍ਰਕਾਰ ਨਾਲ ਤੁਸੀਂ ਸੇਵਾ ਕੀਤੀ ਅਤੇ ਇਸ ਸੇਵਾ ਦਾ ਸਮਾਜ ਜੀਵਨ ‘ਤੇ ਬਹੁਤ ਵੱਡਾ ਪ੍ਰਭਾਵ ਹੁੰਦਾ ਹੈ।
And the way you served has made a big impact on societal life.
ਆਰਥਿਕ ਪੈਕੇਜ ਨੂੰ ਲਾਗੂ ਕਰਨ ਦੀਆਂ ਨਿਯਮਿਤ ਸਮੀਖਿਆਵਾਂ ਅਤੇ ਨਿਗਰਾਨੀ ਉੱਤੇ ਵਿੱਤ ਮੰਤਰੀ ਖ਼ੁਦ ਨਜ਼ਰ ਰੱਖਦੇ ਹਨ। ਸ਼੍ਰੀਮਤੀ ਨਿਰਮਲਾ ਸੀਤਾਰਮਣ ਦੁਆਰਾ ਕੀਤੀ ਤਾਜ਼ਾ ਸਮੀਖਿਆ ਵਿੱਚ ਹੁਣ ਤੱਕ ਦੀ ਪ੍ਰਗਤੀ ਹੈ।
Regular reviews and monitoring of the implementation of economic package is being overseen by the Finance Minister personally.In the latest review taken by the Finance Minister SmtNirmalaSitharaman the substantive progress has been reported.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading