Advertisement - Remove

ਕਰ - Example Sentences

Popularity:
Difficulty:
kara  kara
ਰਾਜਾਂ ਦੁਆਰਾ ਆਰਟੀ-ਪੀਸੀਆਰ ਟੈਸਟ, ਰੈਪਿਡ ਐਂਟੀਜੈੱਨ ਟੈਸਟ ਕਰ ਕੇ ਟੈਸਟਿੰਗ ਵਿੱਚ ਵਾਧਾ ਕਰਨ ਵਾਲੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਨਿਰਦੇਸ਼ਾਂ ਦਾ ਪਾਲਣ ਕੀਤਾ ਜਾ ਰਿਹਾ ਹੈ, ਜਿਸ ਨਾਲ ਮਾਮਲਿਆਂ ਦੀ ਛੇਤੀ ਪਹਿਚਾਣ ਕਰਨ ਵਿੱਚ ਮਦਦ ਮਿਲ ਰਹੀ ਹੈ।
States have followed the direction of the Union Ministry of Health and Family Welfare to substantially increase testing with the deployment of RT-PCR tests, Rapid Antigen Tests which have helped in early identification of the cases.
ਰਾਜ ਬਹੁਤ ਵਧੀਆ ਕੰਮ ਕਰ ਰਹੇ ਹਨ ਅਤੇ ਮੰਤਰਾਲਾ ਉਨ੍ਹਾਂ ਨਾਲ ਬਹੁਤ ਹੀ ਨੇੜਿਓਂ ਤਾਲਮੇਲ ਰੱਖ ਰਿਹਾ ਹੈ।
States are doing a very good job and the Ministry is closely co-ordinating with them.
ਦੋਵੇਂ ਪੱਖ ਵਿਹਾਰਕ ਊਰਜਾ ਦਕਸ਼ਤਾ ਪ੍ਰੋਗਰਾਮ ਦੇ ਵਿਕਾਸ ਅਤੇ ਵੰਡੇ ਹੋਏ ਊਰਜਾ ਸਰੋਤ ਯੋਜਨਾਵਾਂ ਲਈ ਤਕਨੀਕੀ ਸਹਾਇਤਾ 'ਤੇ ਵੀ ਕੰਮ ਕਰ ਰਹੇ ਹਨ।
The sides have also been working towards development of behavioral energy efficiency program and technical assistance for a distributed energy resources plan.
ਸਥਾਨਕ ਫੈਲਾਅ ’ਤੇ ਰੋਕ ਲਗਾਉਣ ਲਈ ਜ਼ਿਲ੍ਹੇ ਦੀਆਂ ਸਾਰੀਆਂ ਤੱਟਵਰਤੀ ਸੜਕਾਂ ਨੂੰ ਸੀਲ ਕਰ ਦਿੱਤਾ ਗਿਆ ਹੈ।
All coastal roads in the district have been sealed to check local spread.
13 ਭਾਰਤੀ ਯਾਤਰੀਆਂ ਨੂੰ ਕਸਟਮਸ ਐਕਟ, 1962 ਦੀ ਧਾਰਾ 104 ਦੇ ਤਹਿਤ ਗਿਰਫ਼ਤਾਰ ਕਰ ਲਿਆ ਗਿਆ ਹੈ।
The 13 Indian passangers have been placed under arrest in terms of Section 104 of the Customs Act, 1962.
Advertisement - Remove
ਪਿੰਡਾਂ ਵਿੱਚ ਰਹਿਣ ਵਾਲੇ ਲੋਕ ਹੁਣ ਉਹੀ ਡਾਕਘਰ ਬੱਚਤ ਬੈਂਕ ਸੁਵਿਧਾਵਾਂ ਪ੍ਰਾਪਤ ਕਰ ਸਕਣਗੇ, ਜਿਨ੍ਹਾਂ ਦਾ ਲਾਭ ਸ਼ਹਿਰੀ ਖੇਤਰਾਂ ਦੇ ਲੋਕ ਪ੍ਰਾਪਤ ਕਰ ਰਹੇ ਹਨ।
People living in villages will now be able to get the same Post Office Savings Bank facilities which people in urban areas have been availing.
ਇਸ ਰਾਜ ਵਿੱਚ ਕੰਮ ਕਰ ਰਹੀਆਂ ਕੋਲਾ ਕੰਪਨੀਆਂ ਪਿਛਲੇ ਕਈ ਦਹਾਕਿਆਂ ਤੋਂ ਕੰਮ ਕਰ ਰਹੀਆਂ ਹਨ ਅਤੇ ਝਾਰਖੰਡ ਦੀ ਖਣਿਜਪਦਾਰਥਾਂ ਨਾਲ ਭਰਪੂਰ ਧਰਤੀ ਵਿੱਚੋਂ ਕੋਲਾ ਪੁੱਟ ਕੇ ਕੱਢ ਰਹੀਆਂ ਹਨ ਅਤੇ ਬਦਲੇ ਵਿੱਚ ਰਾਜ ਨੂੰ ਉਸ ਦੇ ਵਿਕਾਸ ਲਈ ਆਮਦਨ ਦਿੰਦੀਆਂ ਹਨ।
Coal companies operating in the State have been working for decades now, excavating coal out of the mineral-rich soil of Jharkhand and paying revenue in return to the State for its development.
ਨਿਊਨਤਮ ਪਾਤਰਤਾ ਅੰਕਾਂ ਨੂੰ 55% ਤੋਂ ਵਧਾ ਕੇ 60% ਕਰ ਦਿੱਤਾ ਗਿਆ ਹੈ।
The minimum qualifying marks have been increased from 55 to 60.
ਉਸ ਉੱਤੇ ਸਵਾਲ ਖੜੇ ਕਰ ਰਹੇ ਹਨ।
They did nothing and have been raising questions about someone who has been doing something.
ਇਸੇ ਲੜੀ ਵਿੱਚ ਅਸੀਂ ਦੇਸ਼ ਵਿੱਚ 20 ਅਜਿਹੇ ਸੰਸਥਾਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਦੁਨੀਆ ਵਿੱਚ ਆਪਣੀ ਧਾਕ ਜਮਾਉਣ, ਜਿਨ੍ਹਾਂ ਦੀ ਪਛਾਣ ਵਰਲਡ ਕਲਾਸ ਵਜੋਂ ਹੋਵੇ।
In this series, we have been trying to develop 20 such institutions in the country that can leave their mark on the world, which are recognised as world class institutions.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading