Advertisement - Remove

ਕਰ - Example Sentences

Popularity:
Difficulty:
kara  kara
ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਵਿੱਚ ਈਮਾਨਦਾਰ ਕਰ ਦਾਤਿਆਂ ਦੀ ਪ੍ਰਮੁੱਖ ਭੂਮਿਕਾ ਹੈ। ਉਨ੍ਹਾਂ ਹੋਰ ਕਿਹਾ ਕਿ ਕਰਦਾਤਿਆਂ ਕਰਕੇ ਹੀ ਬਹੁਤ ਸਾਰੇ ਲੋਕਾਂ ਦਾ ਪੇਟ ਭਰ ਰਿਹਾ ਹੈ ਅਤੇ ਗਰੀਬਾਂ ਦੇ ਜੀਵਨ ਦਾ ਕਾਇਆਪਲਟ ਹੋ ਰਿਹਾ ਹੈ।
The honest taxpayer of India has a major role in the progress of the nation, he said, adding that it is due to them that so many people are fed, and the lives of the poor are transformed.
1200 ਤੋਂ ਜ਼ਿਆਦਾ ਗ਼ੈਰ ਜ਼ਰੂਰੀ ਕਾਨੂੰਨਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ, 21 ਖੇਤਰਾਂ ਵਿੱਚ ਐੱਫਡੀਆਈ ਦੇ 87 ਨਿਯਮਾਂ ਨੂੰ ਘੱਟ ਕਰ ਦਿੱਤਾ ਗਿਆ ਹੈ ਅਤੇ ਕਈ ਸਰਕਾਰੀ ਪ੍ਰਕਿਰਿਆਵਾਂ ਔਨਲਾਈਨ ਲਈਆਂ ਗਈਆਂ ਹਨ।
Over 1200 redundant laws have been scrapped, 87 rules for FDI have been eased in 21 sectors, and several government processes have been taken online.

ਸਸਤੇ LED ਦੇ ਇਲਾਵਾ, ਜਿਹੜੇ ਲੋਕ ਆਪਣੇ ਘਰਾਂ ਵਿੱਚ ਇਨ੍ਹਾਂ ਦੀ ਵਰਤੋਂ ਕਰ ਰਹੇ ਹਨ, ਉਨ੍ਹਾਂ ਨੂੰ ਹਰ ਸਾਲ 15 ਹਜ਼ਾਰ ਕਰੋੜ ਰੁਪਏ ਦੀ ਅਨੁਮਾਨਤ ਬੱਚਤ ਬਿਜਲੀ ਦੇ ਬਿਲ ਵਿੱਚ ਹੋ ਰਹੀ ਹੈ।
In addition to having affordable LED bulbs, the households that have been using them have been able to save around Rs. 15,000 crore in electricity bills per year.
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇੱਕ ਅਜਿਹੀ ਉਦਯੋਗਿਕ ਨੀਤੀ ਤਿਆਰ ਕਰ ਰਹੀ ਹੈ ਜੋ ਕਿ ਮੌਜੂਦਾ ਸਚਾਈਆਂ ਦਾ ਦ੍ਰਿਸ਼ ਪੇਸ਼ ਕਰੇਗੀ ਅਤੇ ਨਿਊ ਇੰਡੀਆ ਦੇ ਉੱਦਮਤਾ ਦੇ ਨਵੇਂ ਸੁਪਨੇ ਅਨੁਸਾਰ ਹੋਵੇਗੀ।
He said that the Union Government is also working towards an industrial policy which will be more reflective of current realities, and will be in accordance with the new vision of the entrepreneurs of New India.

ਗੁਜਰਾਤ ਰਾਜ ਵਿੱਚ ਇੱਕ ਲੱਖ ਤੋਂ ਅਧਿਕ ਮਕਾਨਾਂ ਦਾ ਨਿਰਮਾਣ ਪੂਰਾ ਕਰ ਲਿਆ ਗਿਆ ਹੈ।
More than one lakh houses have been completed in the State of Gujarat.
ਇਸ ਤੋਂ ਇਲਾਵਾ ਕੁਝ ਪ੍ਰਮੁੱਖ ਤਾਜ਼ਾ ਸੁਧਾਰਾਂ ਤੋਂ ਪਹਿਲਾਂ ਹੀ ਇਹ ਮੀਲ ਪੱਥਰ ਹਾਸਲ ਕਰ ਲਏ ਹਨ।
Moreover, these mile-stones have been achieved even before some of the major recent reforms.
ਇਸ ਤੋਂ ਇਲਾਵਾ ਕੁਝ ਪ੍ਰਮੁੱਖ ਤਾਜ਼ਾ ਸੁਧਾਰਾਂ ਤੋਂ ਪਹਿਲਾਂ ਹੀ ਇਹ ਮੀਲ ਪੱਥਰ ਹਾਸਲ ਕਰ ਲਏ ਹਨ।
Moreover, these mile-stones have been achieved even before some of the major recent reforms.
ਉਨ੍ਹਾਂ ਕਿਹਾ ਕਿ ਅਸੀਂ ਅਜੇ ਵੀ ਡਾ. ਅੰਬੇਡਕਰ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਨਹੀਂ ਕਰ ਸਕੇ ।
He said that we have still not been able to fulfil the vision of Dr. Ambedkar.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading