Advertisement - Remove

ਏਕਤਾ - Example Sentences

Popularity:
Difficulty:
ēkatā  ekataa
ਇਹ ਪੁਰਸਕਾਰ ਰਾਸ਼ਟਰੀ ਏਕਤਾ ਅਤੇ ਅਖੰਡਤਾ ਨੂੰ ਹੁਲਾਰਾ ਦੇਣ ਲਈ ਅਤੇ ਇੱਕ ਮਜ਼ਬੂਤ ਅਤੇ ਅਖੰਡ ਭਾਰਤ ਦੀਆਂ ਕਦਰਾਂ-ਕੀਮਤਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਜ਼ਿਕਰਯੋਗ ਅਤੇ ਪ੍ਰੇਰਣਾਦਾਇਕ ਯੋਗਦਾਨ ਦੀ ਪਹਿਚਾਣ ਕਰਦਾ ਹੈ।
The Award seeks to recognize notable and inspiring contributions to promote the cause of national unity and integrity and to reinforce the value of a strong and united India.
ਉਨ੍ਹਾਂ ਨੇ ਬਦਲੇ ਵਿੱਚ ਸਾਇਪ੍ਰਸ ਗਣਰਾਜ ਦੀ ਸੁਤੰਤਰਤਾ, ਸੰਪ੍ਰਭੂਤਾ, ਖੇਤਰੀ ਅਖੰਡਤਾ ਅਤੇ ਏਕਤਾ ਲਈ ਭਾਰਤ ਦੇ ਲਗਾਤਾਰ ਸਮਰਥਨ ਨੂੰ ਦੁਹਰਾਇਆ।
He reiterated Indias consistent support for the independence, sovereignty, territorial integrity and unity of the Republic of Cyprus.
ਸੰਨ 2014 ਤੋਂ 31 ਅਕਤੂਬਰ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਅਤੇ ਏਕਤਾ ਦੌੜ ਵਿੱਚ ਸਭ ਵਰਗਾਂ ਦੇ ਲੋਕ ਹਿੱਸਾ ਲੈਂਦੇ ਹਨ।
Since 2014, October 31st is observed as National Unity Day and people from all walks of life participate in the Run For Unity.
ਸਰਦਾਰ ਪਟੇਲ ਦੀ ਜਯੰਤੀ ਨੂੰ ਰਾਸ਼ਟਰੀਯ ਏਕਤਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ।
The Birth Anniversary of Sardar Patel is celebrated as Rashtriya Ekta Diwas.
ਉਨ੍ਹਾਂ ਕਿਹਾ ਸਾਨੂੰ ਆਪਣੀ ਵਿਵਿਧਤਾ ਵਿੱਚ ਏਕਤਾ ’ਤੇ ਮਾਣ ਹੈ।
The specialty of India is unity in diversity.
Advertisement - Remove
ਅਤੇ ਇਸ ਲਈ ਸਾਥੀਓ , ਜਦੋਂ ਸਾਡੀ ਅਨੇਕਤਾਵਾਂ ਵਿੱਚ ਏਕਤਾ ‘ਤੇ ਬਲ ਦੇਣ ਵਾਲੀਆਂ ਜੋ ਵੀ ਗੱਲਾਂ ਹੁੰਦੀਆਂ ਹਨ ਉਹ ਇਨ੍ਹਾਂ ਤਾਕਤਾਂ ਨੂੰ ਮੁੰਹ ਤੋੜ ਜਵਾਬ ਦੇਣ ਦੀ ਸਮਰੱਥਾ ਰੱਖਦੀਆਂ ਹਨ ਅਤੇ ਉਨ੍ਹਾਂ ਨੂੰ ਜਵਾਬ ਮਿਲਦਾ ਵੀ ਹੈ ।
And so friends, when there are things that emphasize unity in our diversity, they have the power to give a befitting reply to these forces.
ਉਨ੍ਹਾਂ ਕਿਹਾ ਕਿ ਰਾਸ਼ਟਰ ਦੀ ਪ੍ਰਗਤੀ ਲਈ ਸਾਨੂੰ ਸਭ ਜਦਰਮਿਆਨ ਸਦਭਾਵ, ਭਾਈਚਾਰੇ, ਮਿੱਤਰਤਾ, ਏਕਤਾ ਅਤੇ ਸ਼ਾਂਤੀ ਦੀ ਭਾਵਨਾ ਦਾ ਹੋਣਾ ਬਹੁਤ ਜ਼ਰੂਰੀ ਹੈ।
PM said that the harmony, brotherhood, friendship, unity and peace amongst us all, is very important for the nations development.
ਏਕਤਾ ਅਤੇ ਇਕਜੁੱਟਤਾ ਦੀ ਇਹ ਭਾਵਨਾ ਸਾਡੇ ਰਾਸ਼ਟਰ ਨੂੰ ਵਿਕਾਸ ਲਈ ਸ਼ਕਤੀ ਪ੍ਰਦਾਨ ਕਰੇ ।
May this very spirit of unity and togetherness power the development trajectory of our nation.
ਇਨ੍ਹਾਂ ਦੋ ਮੰਤਰਾਂ ਨੂੰ ਸਾਡੇ ਸੰਵਿਧਾਨ ਨੇ ਸਾਕਾਰ ਕੀਤਾ ਹੈ, ਨਾਗਰਿਕ ਦੀ ਡਿਗਨਿਟੀ ਨੂੰ ਸਰਵਉੱਚ ਰੱਖਿਆ ਹੈ ਅਤੇ ਸੰਪੂਰਨ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਿਆ ਹੈ।
These two mantras have been fulfilled by our Constitution, keeping the citizens' dignity supreme and the unity and integrity of the whole of India intact.
ਉਨ੍ਹਾਂ ਕਿਹਾ, ਪਿਛਲੇ ਛੇ ਮਹੀਨਿਆਂ ਦੌਰਾਨ, ਸਰਕਾਰ ਨੇ ਕਈ ਫ਼ੈਸਲੇ ਕੀਤੇ ਹਨ, ਜਿਨ੍ਹਾਂ ਨੇ ਵਿਕਾਸ ਉਤਸ਼ਾਹਿਤ ਕੀਤਾ, ਸਮਾਜਿਕ ਸਸ਼ਕਤੀਕਰਨ ਨੂੰ ਤੇਜ਼ ਗਤੀ ਦਿੱਤੀ ਅਤੇ ਭਾਰਤ ਦੀ ਏਕਤਾ ਵਧਾਈ ਹੈ।
He said during the last six months, Government has taken numerous decisions that have furthered development, accelerated social empowerment and enhanced Indias unity.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading