Advertisement - Remove

ਏਕਤਾ - Example Sentences

Popularity:
Difficulty:
ēkatā  ekataa
ਸਾਥੀਓ, ਏਕਤਾ ਦਾ ਇਹੀ ਉਹ ਮਾਰਗ ਹੈ ਜਿਸ ‘ਤੇ ਚੱਲਦੇ ਹੋਏ ਏਕ ਭਾਰਤ-ਸ਼੍ਰੇਸ਼ਠ ਭਾਰਤ ਦਾ ਸੰਕਲਪ ਪੂਰਾ ਹੋਵੇਗਾ, ਨਵੇਂ ਭਾਰਤ ਦਾ ਨਿਰਮਾਣ ਹੋਵੇਗਾ।
Friends, This is the path of unity on which the resolution of 'Ek Bharat Shrestha Bharat' will be fulfilled, and a New India will be built.
ਰਾਸ਼ਟਰੀ ਏਕਤਾ ਅਤੇ ਰਾਸ਼ਟਰੀ ਚੇਤਨਾ ਪ੍ਰਤੀ ਹਰ ਸੰਤ, ਹਰ ਗੁਰੂ ਦਾ ਧਿਆਨ ਰਿਹਾ ਹੈ।
There has been a request by every saint, every guru for national unity and national consciousness.
ਅਸੀਂ ਸਵਾਰਥੀ ਤੱਤਾਂ ਨੂੰ, ਸਾਨੂੰ ਵੰਡਣ ਅਤੇ ਅਸ਼ਾਂਤੀ ਪੈਦਾ ਕਰਨ ਦੀ ਆਗਿਆ ਨਹੀਂ ਦੇ ਸਕਦੇ ਹਾਂ।’ ‘ਇਹ ਸਮਾਂ ਸ਼ਾਂਤੀ, ਏਕਤਾ ਅਤੇ ਭਾਈਚਾਰਾ ਬਣਾਈ ਰੱਖਣ ਦਾ ਹੈ।
We cannot allow vested interest groups to divide us and create disturbance. This is the time to maintain peace, unity and brotherhood.
ਸਿਆਮਾ ਪ੍ਰਸਾਦ ਮੁਖਰਜੀ ਨੇ ਆਪਣੇ ਜੀਵਨ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਲਈ ਸਮਰਪਿਤ ਕਰ ਦਿੱਤਾ, ਨਾਲ ਹੀ 'ਇੱਕ ਦੇਸ਼ ਇੱਕ ਕਾਨੂੰਨ' ਦਾ ਸੱਦਾ ਦਿੱਤਾ ਅਤੇ ਕਸ਼ਮੀਰ ਵਿੱਚ ਆਪਣਾ ਜੀਵਨ ਬਲੀਦਾਨ ਕਰ ਦਿੱਤਾ।
Shyama Prasad Mukherjee dedicated his life to the unity and integrity of the country, gave the call for one nation-one law and sacrificed his life in Kashmir.
ਇਕ ਭਾਰਤ ਸ਼੍ਰੇਸਠ ਭਾਰਤ ਦੁਆਰਾ ਆਤਮ ਨਿਰਭਰ ਭਾਰਤ: ਜਦੋਂ ਵਿਭਿੰਨਤਾ ਵਿੱਚ ਏਕਤਾ ਹੁੰਦੀ ਹੈ ਉਦੋਂ ਨਵੀਨਤਾ ਪ੍ਰਫੁੱਲਤ ਹੁੰਦੀ ਹੈ 1 4.
Atma Nirbhar Bharat through Ek Bharat Shrestha Bharat: Innovation thrives when there is unity in diversity 4.
Advertisement - Remove
ਸ਼੍ਰੀ ਨਾਇਡੂ ਨੇ ਕਿਹਾ, ‘‘ਇੱਕ ਦੂਜੇ ਨਾਲ ਜੁੜੇ ਰਹਿਣ ਅਤੇ ਉਦੇਸ਼ਪੂਰਨ ਅਤੇ ਕਾਰਜਾਂ ਵਿੱਚ ਏਕਤਾ ਦੀ ਅਣਹੋਂਦ ਕਾਰਨ ਭਾਰਤ ਨੂੰ ਲੰਬੇ ਸਮੇਂ ਤੱਕ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ।
Shri Naidu said Lack of sense of belonging to each other and unity of purpose and action had led to long subjugation and exploitation of India.
ਏਕਤਾ ਦਾ ਇਹ ਮੰਤਰ ਸਾਡੇ ਜੀਵਨ ਵਿੱਚ ਇੱਕ ਸੰਸਕਾਰ ਦੀ ਤਰ੍ਹਾਂ ਹੈ, ਵਿਭਿੰਨਤਾਵਾਂ ਭਰੇ ਇਸ ਦੇਸ਼ ਵਿੱਚ ਸਾਨੂੰ ਹਰ ਮੋੜ ’ਤੇ, ਹਰ ਤਰ੍ਹਾਂ ਦੀ ਰੁਕਾਵਟ ਆਉਣ ’ਤੇ ਇਸ ਮੰਤਰ ਨੂੰ ਮਜ਼ਬੂਤ ਕਰਦੇ ਰਹਿਣਾ ਚਾਹੀਦਾ ਹੈ।
This mantra of unity is like a sacrament in our life and in a country like ours filled with diversities, we should continue to strengthen this mantra of unison on all paths, at every bend, and at every pit-stop.
ਇਹ ਭਾਗੀਦਾਰੀ ਆਪਣੇ- ਆਪ ਵਿੱਚ ਏਕਤਾ ਦਾ ਸੰਦੇਸ਼ ਹੈ, ਸਰਦਾਰ ਸਾਹਿਬ ਦਾ ਯਾਦ ਹੈ ।
This partnership is a message of unity in itself, and a sacred remembrance of Sardar Saheb.
ਸਭ ਤੋਂ ਪਹਿਲਾਂ ਅਤੇ ਸਭ ਤੋਂ ਮਹੱਤਵਪੂਰਨ ਜੋ ਮਨ ਵਿੱਚ ਆਉਂਦਾ ਹੈ, ਉਹ ਹੈ ਸ਼ਾਂਤੀ, ਏਕਤਾ ਅਤੇ ਭਾਈਚਾਰੇ ਦੀਆਂ ਕਦਰਾਂ-ਕੀਮਤਾਂ।
First and foremost, what comes to the mind is- the values of peace, unity and brotherhood.
ਉਨ੍ਹਾਂ ਉਸ ਵਿਚਾਰ ਦੀ ਪ੍ਰੋੜ੍ਹਤਾ ਕੀਤੀ, ਜੋ ਸ਼੍ਰੀ ਜੈਪਾਲ ਰੈੱਡੀ ਨੇ ਆਪਣੀ ਪੁਸਤਕ ਵਿੱਚ ਪ੍ਰਗਟਾਇਆ ਹੈ ਕਿ ਦੇਸ਼ ਦੀ ਵਿਲੱਖਣ ਭੁਗੋਲਿਕ ਸਥਿਤੀ ਨੇ ਸ਼ਾਇਰਾਂ ਤੇ ਦਾਰਸ਼ਨਿਕਾਂ ਉੱਤੇ ਪ੍ਰਭਾਵ ਪਾਇਆ ਹੈ, ਇਸੇ ਲਈ ਉਹ ਪ੍ਰਾਚੀਨ ਸਮਿਆਂ ਤੋਂ ਹੀ ਭਾਰਤ ਦੀ ਸਭਿਆਚਾਰਕ ਏਕਤਾ ਉੱਤੇ ਜ਼ੋਰ ਦਿੰਦੇ ਆਏ ਹਨ।
He buttressed Shri Jaipal Reddys view expressed in the book that the distinctive geography of the country has influenced poets and philosophers to emphasize the cultural unity of India since time immemorial.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading