Advertisement - Remove

ਏਕਤਾ - Example Sentences

Popularity:
Difficulty:
ēkatā  ekataa
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਸ਼ੂਪਤੀਨਾਥ, ਮੁਕਤੀਨਾਥ ਅਤੇ ਜਾਨਕੀ ਧਾਮ ਦੇ ਮੰਦਰ ਭਾਰਤ ਨਾਲ ਸਬੰਧਾਂ ਨੂੰ ਪੱਕਾ ਕਰਨ ਤੋਂ ਇਲਾਵਾ ਵਿਵਿਧਤਾ ਵਿੱਚ ਏਕਤਾ ਨੂੰ ਪ੍ਰਦਰਸ਼ਤ ਕਰਦੇ ਹਨ।
The Prime Minister said that the temples of Pashupatinath, Muktinath and Jankidham showcase Nepal’s unity in diversity, besides strengthening its bonds with India.
ਬਸਤੀਵਾਦੀ ਸਮੇਂ ਵਿੱਚ ਸਾਡੇ ਆਗੂਆਂ ਦਰਮਿਆਨ ਸਿਆਸੀ ਸਬੰਧ ਪੈਦਾ ਹੋਏ ਸਨ ਅਤੇ ਇਨ੍ਹਾਂ ਆਗੂਆਂ ਨੇ ਅਜ਼ਾਦੀ ਦੀ ਜੰਗ ਦੌਰਾਨ ਆਸ ਅਤੇ ਏਕਤਾ ਦਾ ਭਾਰੀ ਮੁਜ਼ਾਹਰਾ ਕੀਤਾ।
During the colonial period, political bonds were forged between our leaders, who displayed a great sense of hope and unity during our common struggle for independence.
ਬਸਤੀਵਾਦੀ ਸਮੇਂ ਵਿੱਚ ਸਾਡੇ ਆਗੂਆਂ ਦਰਮਿਆਨ ਸਿਆਸੀ ਸਬੰਧ ਪੈਦਾ ਹੋਏ ਸਨ ਅਤੇ ਇਨ੍ਹਾਂ ਆਗੂਆਂ ਨੇ ਅਜ਼ਾਦੀ ਦੀ ਜੰਗ ਦੌਰਾਨ ਆਸ ਅਤੇ ਏਕਤਾ ਦਾ ਭਾਰੀ ਮੁਜ਼ਾਹਰਾ ਕੀਤਾ।
During the colonial period, political bonds were forged between our leaders, who displayed a great sense of hope and unity during our common struggle for independence.
ਇਹ ਨਾਰੀ ਸ਼ਕਤੀ ਪੂਰੇ ਦੇਸ਼ ਨੂੰ, ਸਾਰੇ ਸਮਾਜ ਨੂੰ, ਪਰਿਵਾਰ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹਦੀ ਹੈ।
This woman power binds closely together society as a whole, the family as a whole, on the axis of unity & oneness.
ਸਾਡੀ ਸਰਹੱਦ ਤੋਂ ਪਾਰ ਵਿਭਾਜਨਕਾਰੀ ਸ਼ਕਤੀਆਂ ਸਾਡੇ ਦੇਸ਼ ਦੀ ਏਕਤਾ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਹਨ।
Divisive forces across our border are trying to disrupt the unity of our nation.
Advertisement - Remove
ਭਗਵਾਨ ਸ਼ਿਵ ਦਾ ਪਰਿਵਾਰ ਵਿਭਿੰਨ ਹੈ ਪਰ ਸਦਭਾਵਨਾ ਅਤੇ ਏਕਤਾ ਦੀ ਭਾਵਨਾ ਜੀਵੰਤ ਹੈ।
The family of Lord Shiva is diverse yet the spirit of harmony and unity is vibrant.
ਇਸ ਨੂੰ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਦੇ ਨਾਲ-ਨਾਲ ਸ਼ਾਂਤੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ ।
It should spread the idea of peace along with respect for unity and integrity of the nation.
ਇਸ ਨੂੰ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਦੇ ਨਾਲ-ਨਾਲ ਸ਼ਾਂਤੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ ।
It should spread the idea of peace along with respect for unity and integrity of the nation.
ਦੋਹਾਂ ਪ੍ਰਧਾਨ ਮੰਤਰੀਆਂ ਨੇ ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਅਤੇ ਹਿੰਸਕ ਅਤਿਵਾਦ ਨੂੰ ਰੋਕਣ ਲਈ ਜ਼ਿਆਦਾ ਏਕਤਾ ਅਤੇ ਮਜ਼ਬੂਤ ਅੰਤਰਰਾਸ਼ਟਰੀ ਭਾਈਵਾਲੀ ਲਈ ਸੱਦਾ ਦਿੱਤਾ।
Both Prime Ministers called for greater unity and stronger international partnership to counter terrorism, disrupt terrorist networks and financing, and to prevent violent extremism.
ਮੈਂ ਏਕਤਾ ਭਯਾਨ ਜੀ, ਯੋਗੇਸ਼ ਕਠੁਨਿਯਾ ਜੀ ਅਤੇ ਸੁੰਦਰ ਸਿੰਘ ਜੀ ਆਪ ਸਾਰਿਆਂ ਦੇ ਹੌਸਲੇ ਅਤੇ ਜਜ਼ਬੇ ਨੂੰ ਸਲਾਮ ਕਰਦਾ ਹਾਂ।
I salute Ekta Bhyanji, Yogesh Qathuniaji and Sundar Singh Ji, all of you for your fortitude and passion, and congratulate you!
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading