Advertisement - Remove

ਇਕੱਠਾ - Example Sentences

Popularity:
ikaṭhā  ikathaa
ਟੀਏਐੱਮਪੀ ਵੱਲੋਂ ਭੰਡਾਰਨ ਕੀਮਤਾਂ ਨਿਰਧਾਰਤ ਕਰਕੇ ਮਾਲੀਆ ਇਕੱਠਾ ਕਰਨ ਦੀਆਂ ਸਮੱਸਿਆਵਾਂ ਵੀ ਸਮਾਪਤ ਹੋ ਜਾਣਗੀਆਂ ਜੋ ਕਿ ਕਈ ਪ੍ਰੋਜੈਕਟਾਂ ਵਿੱਚ ਮੌਜੂਦ ਹਨ।
The problems associated with fixing storage charges by TAMP and collection of Revenue share on storage charges which has plagued many projects will also get eliminated.
ਉੱਥੇ ਬਿਖਰੇ ਪਲਾਸਟਿਕ ਅਤੇ ਕਚਰੇ ਨੂੰ ਇਕੱਠਾ ਕੀਤਾ ਅਤੇ ਹੋਟਲ ਕਰਮਚਾਰੀ ਜਯਰਾਜ ਨੂੰ ਇਕੱਠਾ ਕੀਤਾ ਕਚਰਾ ਦੇ ਦਿੱਤਾ।
Also handed over my collection to Jeyaraj, who is a part of the hotel staff.
ਮੰਤਰੀ ਨੇ ਕਿਹਾ ਕਿ ਇਹ ਸਕੀਮ ਗ੍ਰਾਮੀਣ ਖੇਤਰਾਂ ਵਿੱਚ ਯੋਜਨਾਬੰਦੀ ਅਤੇ ਮਾਲੀਆ ਇਕੱਠਾ ਕਰਨ ਨੂੰ ਸੁਚਾਰੂ ਬਣਾਉਣ ਅਤੇ ਜਾਇਦਾਦ ਦੇ ਅਧਿਕਾਰਾਂ ਬਾਰੇ ਸਪਸ਼ਟਤਾ ਨੂੰ ਯਕੀਨੀ ਬਣਾਉਣ ਵਿੱਚ ਸਹਾਇਤਾ ਕਰੇਗੀ।
The Minister said that this scheme will help in streamlining planning and revenue collection in rural areas and ensuring clarity on property rights.
ਇਸ ਤੋਂ ਇਲਾਵਾ ਕੇਂਦਰੀ ਮੰਤਰੀ ਨੇ ਇੰਡੀਅਨ ਰੈੱਡ ਕਰੌਸ ਸੁਸਾਇਟੀ ਨੂੰ ਕਿਹਾ ਕਿ ਉਹ ਖੂਨ ਇਕੱਠਾ ਕਰਨਾ ਵਾਲੀਆਂ ਮੋਬਾਈਲ ਵੈਨਾਂ ਨੂੰ ਖੂਨਦਾਨੀਆਂ ਤੱਕ ਭੇਜੇ ਤਾਕਿ ਉਹ ਸਵੈ-ਇੱਛੁਕ ਤੌਰ ‘ਤੇ ਇਸ ਕੰਮ ਲਈ ਅੱਗੇ ਆਉਣ।
In addition to this Union Minister asked the Indian Red Cross Society to send mobile blood collection vans to the premises of regular blood donors to facilitate them to come forward for blood donation at this difficult point of time.
ਇਹ ਟੈਕਸ ਵਿਵਾਦ ਸਰਕਾਰ ਦੇ ਨਾਲ ਨਾਲ ਟੈਕਸ ਦੇਣ ਵਾਲਿਆਂ ਦੇ ਸਰੋਤਾਂ ਦੇ ਵੱਡੇ ਹਿੱਸੇ ਦੀ ਬਰਬਾਦੀ ਕਰਦੇ ਹਨ ਅਤੇ ਸਰਕਾਰ ਨੂੰ ਸਮੇਂ ਸਿਰ ਮਾਲੀਆ ਇਕੱਠਾ ਕਰਨ ਤੋਂ ਵੀ ਵਾਂਝਾ ਰੱਖਦੇ ਹਨ।
These tax disputes consume a large part of resources both on the part of the Government as well as taxpayers and also deprive the Government of the timely collection of revenue.
Advertisement - Remove
ਅਸਾਮ: ਸਿਹਤ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਟਵੀਟ ਕੀਤਾ ਕਿ ਰਾਜ ਸਰਕਾਰ ਨੇ ਗੁਵਾਹਾਟੀ ਸ਼ਹਿਰ ਦੇ 31 ਕੋਵਿਡ ਕੇਅਰ ਸੈਂਟਰਾਂ ਅਤੇ 12 ਹਸਪਤਾਲਾਂ ਵਿੱਚ ਸਵੈਬ ਇਕੱਠਾ ਕਰਨ ਦੀਆਂ ਸੁਵਿਧਾਵਾਂ ਸਥਾਪਿਤ ਕੀਤੀਆਂ ਹਨ।
Assam: Health Minister HimantaBiswaSarma tweeted that the State government has set up facilities for swab collection in 31 COVID care centres and 12 hospitals across Guwahati city.
ਕੇਂਦਰ ਸ਼ਾਸਿਤ ਪ੍ਰਦੇਸ਼ ਨੇ 126 ਰਿਟਾਇਰਡ ਡਾਕਟਰਾਂ ਨੂੰ ਦੁਬਾਰਾ ਕੰਮ ’ਤੇ ਲਗਾਇਆ ਹੈ ਅਤੇ ਹਸਪਤਾਲਾਂ ਵਿੱਚ ਰੋਗਾਣੂ ਰਹਿਤ ਕਰਨ ਦੀਆਂ ਸੁਰੰਗਾਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ ਅਤੇ ਸੈਂਪਲ ਇਕੱਠਾ ਕਰਨ ਵਾਲੇ ਬੂਥ ਸਥਾਪਿਤ ਕੀਤੇ ਗਏ ਹਨ।
The UT has also re-employed 126 retired Doctore and De- contamination tunnels are being set up in hospitals and walk in sample collection booths have been set up.
ਪ੍ਰਤੱਖ ਟੈਕਸਾਂ ਉੱਤੇ ਪ੍ਰਭਾਵ ਨੋਟਬੰਦੀ ਦਾ ਪ੍ਰਭਾਵ ਨਿਜੀ ਇਨਕਮ ਟੈਕਸ ਨੂੰ ਇਕੱਠਾ ਕਰਨ ਉੱਤੇ ਨਜ਼ਰ ਆ ਰਿਹਾ ਹੈ।
IMPACT ON DIRECT TAES The impact of demonitisation has been felt on collection of personal income tax.
ਦੁੱਧ ਨੂੰ ਜੰਮਣ ਤੋਂ ਬਚਾਉਣ ਲਈ 4, 530 ਬਲਕ ਮਿਲਕ ਕੂਲਰ ਅਤੇ 35,436 ਆਟੋਮੈਟਿਕ ਦੁੱਧ ਇਕੱਠਾ ਕਰਨ ਦੀਆਂ ਇਕਾਈਆਂ ਉਪਲਬਧ ਕਰਵਾਈਆਂ ਗਈਆਂ ਹਨ।
To protect the milk from curdling, 4.530 bulk milk coolers and 35,436 automatic milk collection units have been provided.
ਉਨ੍ਹਾਂ ਵਿੱਚੋਂ ਕਈਆਂ ਨੇ ਕਿਹਾ ਕਿ ਉਨ੍ਹਾਂ ਦੇ ਘਰਾਂ ਵਿੱਚ ਐੱਲਪੀਜੀ ਸਿਲੰਡਰ ਦੀ ਉਪਲੱਬਧਤਾ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਨਾ ਸਿਰਫ ਸੁਵਿਧਾਜਨਕ, ਸਿਹਤਮੰਦ, ਸੇਫ਼ ਅਤੇ ਸੁਰੱਖਿਅਤ ਬਣਾਇਆ ਹੈ, ਬਲਕਿ ਉਨ੍ਹਾਂ ਨੂੰ ਬਾਲਣ ਇਕੱਠਾ ਕਰਨ ਦੇ ਕੰਮ ਤੋਂ ਵੀ ਮੁਕਤ ਕੀਤਾ ਹੈ ਅਤੇ ਵਿਹਲਾ ਕੁਆਲਿਟੀ ਸਮਾਂ ਪ੍ਰਦਾਨ ਕੀਤਾ ਹੈ।
Many of them said that the availability of LPG cylinders in their homes has not only made their lives convenient, healthy, safe and secure, but also made them free from the drudgery of fuel collection and provided free quality time.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading