Advertisement - Remove

ਇਕੱਠਾ - Example Sentences

Popularity:
ikaṭhā  ikathaa
ਪਰ ਅੱਜ ਆਸੀਆਨ ਨੇ 10 ਦੇਸ਼ਾਂ ਨੂੰ ਇੱਕ ਸਾਂਝੇ ਉਦੇਸ਼ ਲਈ ਇਕੱਠਾ ਕੀਤਾ ਹੈ।
Yet, today, ASEAN has united ten countries behind a common purpose.
ਟੀਏਐੱਮਪੀ ਵੱਲੋਂ ਭੰਡਾਰਨ ਕੀਮਤਾਂ ਨਿਰਧਾਰਤ ਕਰਕੇ ਮਾਲੀਆ ਇਕੱਠਾ ਕਰਨ ਦੀਆਂ ਸਮੱਸਿਆਵਾਂ ਵੀ ਸਮਾਪਤ ਹੋ ਜਾਣਗੀਆਂ ਜੋ ਕਿ ਕਈ ਪ੍ਰੋਜੈਕਟਾਂ ਵਿੱਚ ਮੌਜੂਦ ਹਨ।
The problems associated with fixing storage charges by TAMP and collection of Revenue share on storage charges which has plagued many projects will also get eliminated.
ਵਿਭਿੰਨਤਾ ਭਾਰਤ ਦੀ ਮਹੱਤਵਪੂਰਨ ਤਾਕਤ ਹੈ ਅਤੇ ਇਹ ਭਾਰਤ ਨੂੰ ਇਕੱਠਾ ਕਰਦੀ ਹੈ।
The diversity has been India’s greatest strength and has also brought India together.
ਆਪਣੇ ਲੋਕਾਂ ਦੀਆਂ ਜ਼ਰੂਰਤਾਂ ਲਈ ਸਾਡਾ ਸਾਰਿਆਂ ਦਾ ਇਕੱਠਾ ਅੱਗੇ ਆਉਣਾ ਸਾਡੇ ਦ੍ਰਿੜ ਸੰਕਲਪ ਦਾ ਪ੍ਰਤੀਕ ਹੈ।
Our coming together is a sign of our unshakeable resolve to place the needs of our peoples in the forefront.
ਆਪਣੇ ਲੋਕਾਂ ਦੀਆਂ ਜ਼ਰੂਰਤਾਂ ਲਈ ਸਾਡਾ ਸਾਰਿਆਂ ਦਾ ਇਕੱਠਾ ਅੱਗੇ ਆਉਣਾ ਸਾਡੇ ਦ੍ਰਿੜ ਸੰਕਲਪ ਦਾ ਪ੍ਰਤੀਕ ਹੈ।
Our coming together is a sign of our unshakeable resolve to place the needs of our peoples in the forefront.
Advertisement - Remove
ਰਾਸ਼ਟਰ ਜੀਐੱਸਟੀ ਦੇ ਸਮਰਥਨ ਲਈ ਇਕੱਠਾ ਅੱਗੇ ਆਇਆ ਅਤੇ ਟੈਕਨੋਲੋਜੀ ਦੀ ਭੂਮਿਕਾ ਨੇ ਵੀ ਮਦਦ ਕੀਤੀ।
The nation has come together to support GST & the role of technology has also helped.
ਅਸਲ ਤੱਥ ਇਹ ਹੈ ਕਿ ਔਰੋਵਿੱਲੇ ਨੇ ਲੋਕਾਂ ਅਤੇ ਵਿਚਾਰਾਂ ਦੀ ਵਿਸ਼ਾਲ ਵਿਭਿੰਨਤਾ ਨੂੰ ਇਕੱਠਾ ਕਰਕੇ ਗੱਲਬਾਤ ਅਤੇ ਕੁਦਰਤੀ ਬਹਿਸ ਵਿੱਚ ਤਬਦੀਲ ਕੀਤਾ।
The very fact that Auroville has brought together such huge diversity of people and ideas makes dialogue and debate natural.
ਅਸਲ ਤੱਥ ਇਹ ਹੈ ਕਿ ਔਰੋਵਿੱਲੇ ਨੇ ਲੋਕਾਂ ਅਤੇ ਵਿਚਾਰਾਂ ਦੀ ਵਿਸ਼ਾਲ ਵਿਭਿੰਨਤਾ ਨੂੰ ਇਕੱਠਾ ਕਰਕੇ ਗੱਲਬਾਤ ਅਤੇ ਕੁਦਰਤੀ ਬਹਿਸ ਵਿੱਚ ਤਬਦੀਲ ਕੀਤਾ।
The very fact that Auroville has brought together such huge diversity of people and ideas makes dialogue and debate natural.
ਹਰੇਕ ਨੇ ਪਾਣੀ ਇਕੱਠਾ ਕਰਨ ਤੇ ਸਿੰਚਾਈ ਲਈ ਉਹ ਪਾਣੀ ਖੇਤਾਂ ਵੱਲ ਭੇਜਣ ਦੀਆਂ ਵਿਗਿਆਨਕ ਵਿਧੀਆਂ ਦੀ ਵਰਤੋਂ ਕੀਤੀ।
Using scientific methods for water accumulation and irrigation, collecting water and directing them towards the fields, everyone did that.
ਧੋਖਾਧੜੀ ਨਾਲ ਵੈੱਬਸਾਈਟ ਚਲਾਉਣ ਵਾਲਿਆਂ ਅਤੇ ਲਾਭਾਰਥੀਆਂ ਤੋਂ ਧਨ ਇਕੱਠਾ ਕਰਨ ਦਾ ਯਤਨ ਕਰਨ ਵਾਲੇ ਏਜੰਟਾਂ ਦੇ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇਗਾ।
Criminal cases will be charged against fraudulent websites and agents trying to collect money from beneficiaries, he added.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading