Advertisement - Remove

ਅੰਸ਼ - Example Sentences

Popularity:
aśa  asha
ਇੱਥੇ ਹੇਠਾਂ ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਕੁਝ ਮੁੱਖ ਅੰਸ਼ ਦਿੱਤੇ ਗਏ ਹਨ: ਭਾਰਤ ਵਿੱਚ ਬੋਧ ਗਯਾ, ਜਿੱਥੇ ਰਾਜਕੁਮਾਰ ਸਿਧਾਰਥ ਬੁੱਧ ਬਣੇ, ਬੋਧੀ ਬ੍ਰਹਿਮੰਡ ਦਾ ਪਵਿੱਤਰ ਕੇਂਦਰ-ਬਿੰਦੂ ਹੈ।
Placed below are some key excerpts from the Prime Minister's speech: Bodh Gaya in India, where Prince Siddhartha became the Buddha, is the sacred nucleus of the Buddhist universe.
ਉਨ੍ਹਾਂ ਦੇ ਭਾਸ਼ਣ ਦੇ ਮੁੱਖ ਅੰਸ਼ ਗੱਲਾਂ ਹੇਠ ਲਿਖੇ ਅਨੁਸਾਰ ਹਨ: 1.
Following are the highlights from his speech: 1.
ਉਨ੍ਹਾਂ ਦੇ ਇੱਥੋਂ ਸਰੀਰ ਭਲੇ ਹੀ ਚਲੇ ਗਏ, ਪਰ ਆਪਣੇ ਮਨ ਦਾ, ਆਪਣੀ ਆਤਮਾ ਦਾ, ਇੱਕ ਅੰਸ਼ ਇਸ ਮਿੱਟੀਵਿੱਚ ਛੱਡ ਗਏ ਸਨ।
They might have physically left this place but they had left a part of their soul, their mind on this land.
ਉਹ ਸਨੇਹ, ਉਹ ਦੁਲਾਰ, ਉਹ ਸਨਮਾਨ, ਉਹ ਇੱਥੇ ਦੀ ਮਿੱਟੀ, ਇੱਥੇ ਦੀ ਹਵਾ ਦੀ ਖੁਸ਼ਬੂ, ਜਿਸ ਅੰਸ਼ ਦੀ ਵਜ੍ਹਾ ਨਾਲ ਹੈ, ਮੈਂ ਉਸ ਨੂੰ ਨਮਨ ਕਰਦਾ ਹਾਂ।
This affection, this love, this respect, the scent of air of this place, that smell of this land, I bow down to that part because of which it is there.
ਲੇਕਿਨ ਸੇਵਾ ਜੀਐੱਸਵੀਏ ਦੇ ਅੰਸ਼ ਅਤੇ ਵਾਧੇ ਦੇ ਅਧਾਰ `ਤੇ, ਉਸ ਵਿੱਚ ਕਾਫੀ ਅੰਤਰ ਹੈ।
However, there is wide variation in terms of share and growth of services GSVA.
Advertisement - Remove
ਲਿੰਗਕ ਅਪਰਾਧਾਂ ਉੱਤੇ ਰਾਸ਼ਟਰੀ ਡੇਟਾਬੇਸ , ਈ - ਮੁਲਾਕਾਤ ਅਤੇ ਹੋਰ ਡਿਜੀਟਲ ਪਹਿਲਾਂ ਗ੍ਰਿਹ ਮੰਤਰਾਲੇ ਦੀ ਪ੍ਰਦਰਸ਼ਨੀ ਦੇ ਮੁੱਖ ਅੰਸ਼ ਸਨ।
The highlights of MHA display were National Database on Sexual Offenders, e-Mulaqat and other digital initiatives.
ਉਹਨਾਂ ਕਿਹਾ ਕਿ ਮੁਲਕ ਦੇ ਪੂਰਬੀ ਅਤੇ ਉੱਤਰ-ਪੂਰਬੀ ਹਿੱਸਿਆਂ ਵਿੱਚ ਆਰਥਕ ਵਿਕਾਸ ਦੀਆਂ ਬਹੁਤ ਅਧਿਕ ਸੰਭਾਵਨਾਵਾਂ ਹਨ ਅਤੇ ਕੇਂਦਰ ਸਰਕਾਰ ਲਈ ਇਹ ਪੁਲ ਇੱਕ ਅੰਸ਼ ਮਾਤਰ ਹੈ ।
He said the eastern and north-eastern parts of the country have the greatest potential for economic development, and this bridge is just one element of the Union Government's vision in this regard.
ਸ਼ਾਇਦ ਆਪਣੀ ਅਬਾਦੀ ਸਬੰਧ ਲਾਭ ਅੰਸ਼ ਦੀ ਪੂਰੀ ਵਰਤੋਂ ਦਾ ਸਾਡੇ ਕੋਲ ਇਹੋ ਇੱਕੋ ਇੱਕ ਰਾਹ ਹੋ ਸਕਦਾ ਹੈ।
That is perhaps the only way that we can fully utilize our demographic dividend.
ਕੋਰੀਆਈ ਸਮਾਜ ਦੀਆਂ ਰਗਾਂ ਵਿੱਚ ਜੋ ਖੂਨ ਦੌੜ ਰਿਹਾ ਹੈ ਉਸ ਵਿੱਚ ਭਾਰਤ ਦਾ ਵੀ ਅੰਸ਼ ਹੈ।
The blood flowing in the people of Korea also has part of India.
ਅਤੇ ਅੱਜ ਸਵੇਰੇ ਜਿਵੇਂ ਕਿ ਮੈਂ ਕਿਹਾ ਕਿ ਤੁਸੀਂ ਜਿਸ ਸੇਵਾ ਨਾਲ ਜੁੜੇ ਹੋਏ ਹੋ, ਇਹ ਸੇਵਾ ਸਰਦਾਰ ਸਾਹਿਬ ਦੇ ਸੁਪਨੇ ਦਾ ਅੰਸ਼ ਹੈ ।
And like I said this morning, the service you are associated with is a part of Sardar Saheb's dream.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading