Advertisement - Remove

ਅੰਤਮ - Example Sentences

Popularity:
atama  atama
ਪ੍ਰਧਾਨ ਮੰਤਰੀ ਦੇ ਦੌਰੇ ਦਾ ਅੰਤਮ ਪੜਾਅ ਅਗਰਤਲਾ ਹੋਵੇਗਾ।
The last leg of the PM’s visit will be in Agartala.
ਆਈਪੀਪੀਬੀ ਆਪਣੇ ਅੰਤਮ ਮੀਲ ਏਜੰਟ (ਡਾਕ ਮੁਲਾਜ਼ਮ ਅਤੇ ਦਿਹਾਤੀ ਡਾਕ ਸੇਵਕਾਂ) ਨੂੰ ਆਈਪੀਪੀਬੀ ਸੇਵਾਵਾਂ ਪ੍ਰਦਾਨ ਕਰਨ ਲਈ ਸਿੱਧੇ ਉਨ੍ਹਾਂ ਦੇ ਖਾਤੇ ਵਿੱਚ ਪ੍ਰੋਤਸਾਹਨ/ਕਮਿਸ਼ਨ ਦਾ ਭੁਗਤਾਨ ਕਰੇਗੀ, ਤਾਂਕਿ ਉਹ ਗਾਹਕਾਂ ਨੂੰ ਆਈਪੀਪੀਬੀ ਡਿਜੀਟਲ ਸੇਵਾਵਾਂ ਨੂੰ ਹਲਾਸ਼ੇਰੀ ਦੇਣ ਲਈ ਉਤਸ਼ਾਹਿਤ ਕਰ ਸਕਣ।
The IPPB shall pay incentive/commission to the last mile agents ( Postal Staff and Gramin Dak Sewaks) directly in their accounts for providing IPPB services so as to motivate them to promote IPP8 digital services to the customers.
ਇਸ ਵਾਅਦੇ ਨਾਲ ਮੇਰੀ ਸਰਕਾਰ ਨੇ ਜਨਵਰੀ 2015 ਵਿੱਚ ਇਸ ਪ੍ਰੋਜੈਕਟ ਨੂੰ ਅੰਤਮ ਪ੍ਰਵਾਨਗੀ ਦਿੱਤੀ ਸੀ।
With this commitment, my government gave the final sanction to this project in January 2015.
ਪ੍ਰਸਤਾਵਿਤ ਸੋਧਾਂ ‘ਤੇ ਅੱਗੇ ਵਧਣ ਲਈ ਕੋਈ ਅੰਤਮ ਫੈਸਲਾ ਲੈਣ ਤੋਂ ਪਹਿਲਾਂ ਨਾਲੰਦਾ ਯੂਨੀਵਰਸਿਟੀ ਦੇ ਗਵਰਨਿੰਗ ਬੋਰਡ ਦੇ ਨਾਲ ਸੋਧ ਬਿਲ ‘ਤੇ ਵਿਚਾਰ-ਵਟਾਂਦਰੇ ਦੀ ਜ਼ਰੂਰਤ ਹੋਵੇਗੀ।
The Amendment Bill will need to be discussed with the current Governing Board of Nalanda University before a final decision could be taken on going ahead with the proposed amendments.
• ਇਸ ਫਰੇਮਵਰਕ ਸਮਝੌਤੇ ਨਾਲ ਸੀਨੀਅਰ ਵਿਸ਼ੇਸ਼ ਗਤੀਵਿਧੀਆਂ ਲਈ ਪ੍ਰਕਿਰਿਆ ਦੇ ਲਾਗੂਕਰਨ ਨੂੰ ਅੰਤਮ ਰੂਪ ਦਿੱਤਾ ਜਾ ਜਾਵੇਗਾ।
• This Framework Agreement would lead to concluding Implementing Arrangements for specific activities.
Advertisement - Remove
ਇੱਥੇ ਉਨ੍ਹਾਂ 44 ਭਾਰਤੀ ਫੌਜੀਆਂ ਦੀ ਅੰਤਮ ਯਾਦਗਾਰ ਹੈ ਜਿਨ੍ਹਾਂ ਨੇ ਕਿ ਪਹਿਲੀ ਵਿਸ਼ਵ ਜੰਗ ਵਿੱਚ ਉਸ ਸ਼ਹਿਰ ਨੂੰ ਅਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ।
This is the final resting place for forty-four of the Indian soldiers who sacrificed their lives during World War 1 to liberate that city.
ਇੱਥੇ ਉਨ੍ਹਾਂ 44 ਭਾਰਤੀ ਫੌਜੀਆਂ ਦੀ ਅੰਤਮ ਯਾਦਗਾਰ ਹੈ ਜਿਨ੍ਹਾਂ ਨੇ ਕਿ ਪਹਿਲੀ ਵਿਸ਼ਵ ਜੰਗ ਵਿੱਚ ਉਸ ਸ਼ਹਿਰ ਨੂੰ ਅਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ।
This is the final resting place for forty-four of the Indian soldiers who sacrificed their lives during World War 1 to liberate that city.
ਅਸੀਂ ਦੁਹਰਾਉਂਦੇ ਹਾਂ ਕਿ ਯੇਰੂਸ਼ਲਮ ਦਾ ਦਰਜਾ ਅੰਤਮ ਦਰਜਿਆਂ ਦੇ ਮਾਮਲੇ ਵਿੱਚੋਂ ਇੱਕ ਹੈ ਜਿਸ ਦਾ ਕਿ ਇਸਰਾਈਲ ਅਤੇ ਫਲਸਤੀਨ ਦੀ ਗੱਲਬਾਤ ਵਿੱਚ ਹੱਲ ਕੱਢਿਆ ਜਾਣਾ ਚਾਹੀਦਾ ਹੈ।
We reiterate that the status of Jerusalem is one of the final status issues to be defined in the context of negotiations between Israel and Palestine.
ਇਸ ਬੈਠਕ ਵਿੱਚ ਪੋਸਟ- 2020 ਅਵਧੀ ਦੇ ਦੌਰਾਨ ਪੈਰਿਸ ਸਮਝੌਤੇ ਨੂੰ ਲਾਗੂ ਕਰਨ ਲਈ ਦਿਸ਼ਾ-ਨਿਰਦੇਸ਼ਾਂ ਨੂੰ ਅੰਤਮ ਰੂਪ ਦੇਣ ਦੇ ਬਾਰੇ ਵਿੱਚ ਧਿਆਨ ਕੇਂਦਰਤ ਕੀਤਾ ਗਿਆ ਸੀ।
The key focus of meeting was to finalize guidelines for implementation of Paris Agreement in post 2020 period.
ਫ਼ਿਲਮਾਂ ਦੀ ਮਕਬੂਲੀਅਤ ਅਤੇ ਨੌਜਵਾਨਾਂ ਉੱਤੇ ਇਨ੍ਹਾਂ ਦੇ ਅਸਰ ਅਤੇ ਸੈਰ-ਸਪਾਟਾ ਉਤਸ਼ਾਹਿਤ ਕੀਤੇ ਜਾਣ ਨੂੰ ਪ੍ਰਵਾਨ ਕਰਦਿਆਂ, ਦੋਵੇਂ ਧਿਰਾਂ ਨੇ ਫ਼ਿਲਮ ਉਦਯੋਗ ਵਿੱਚ ਸਹਿਯੋਗ ਲਈ ਇੱਕ ਸਮਝੌਤੇ ਨੂੰ ਅੰਤਮ ਰੂਪ ਦੇਣ ਦੀ ਸਹਿਮਤੀ ਪ੍ਰਗਟਾਈ।
Recognizing the popularity and impact of films on the youth and in tourism promotion, the two sides agreed to finalize an agreement for cooperation in the film industry.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading