Advertisement - Remove

ਅਸੰਤੁਲਨ - Example Sentences

asatulana  asatulana
ਉਨ੍ਹਾਂ ਦੱਸਿਆ ਕਿ ਇਹ ਯੋਜਨਾ ਸਾਡੇ ਸਮਾਜਿਕ ਢਾਂਚੇ ਵਿਚਲੇ ਵੱਡੇ ਅਸੰਤੁਲਨ ਨੂੰ ਦੂਰ ਕਰਦੀ ਹੈ।
This, he explained, addresses a big imbalance in our social structures.
ਦੋਹਾਂ ਨੇਤਾਵਾਂ ਨੇ ਦੁਵੱਲੇ ਕਾਰੋਬਾਰ ਦੇ ਵਰਤਮਾਨ ਪੱਧਰ ਦਾ ਜਾਇਜ਼ਾ ਲਿਆ ਅਤੇ ਵਪਾਰ ਬਾਸਕੇਟ ਨੂੰ ਵਧਾਉਣ ਅਤੇ ਉਸ ਵਿੱਚ ਵਿਵਿਧਤਾ ਲਿਆਉਣ ਦੀ ਇੱਛਾ ਪ੍ਰਗਟਾਈ। ਇਸ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਵਪਾਰ ਅਸੰਤੁਲਨ ਨੂੰ ਦੂਰ ਕਰਨ ਅਤੇ ਦੋਹਾਂ ਦੇਸ਼ਾਂ ਦਰਮਿਆਨ ਕਾਰੋਬਾਰ ਸੁਵਿਧਾ ਨੂੰ ਸ਼ਾਮਲ ਕੀਤਾ ਗਿਆ।
The two leaders noted the current level of bilateral trade and expressed the desire to enhance and diversify the trade basket including addressing the trade imbalance and to facilitate trade between the two countries.
ਉਨ੍ਹਾਂ ਨੇ ਪਹਿਲ ਦੇ ਅਧਾਰ ’ਤੇ ਆਰਥਿਕ ਅਸੰਤੁਲਨ ਨਾਲ ਨਜਿੱਠਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।
He emphasized the need for tackling economic imbalances on priority.
ਉਨ੍ਹਾਂ ਨੇ ਪਹਿਲ ਦੇ ਅਧਾਰ ’ਤੇ ਆਰਥਿਕ ਅਸੰਤੁਲਨ ਨਾਲ ਨਜਿੱਠਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।
He emphasized the need for tackling economic imbalances on priority.
ਇਸ ਸਮਝੌਤੇ ਵਿੱਚ ਅਖੁੱਟ ਊਰਜਾ ਏਕੀਕਰਨ ਦੇ ਨਿਯਮਾਂ ਅਤੇ ਗੈਸ ਦੀ ਵਰਤੋਂ, ਭੰਡਾਰਣ ਅਤੇ ਮੰਗ ਪੱਖੀ ਪਹੁੰਚ, ਊਰਜਾ ਅਸੰਤੁਲਨ ਬਾਜ਼ਾਰਾਂ ਦੇ ਖੇਤਰਾਂ ਵਿੱਚ ਸੂਚਨਾ ਵਟਾਂਦਰੇ ਨੂੰ ਪ੍ਰੋਤਸਾਹਨ ਦੇਣ ਦੀ ਕਲਪਨਾ ਕੀਤੀ ਗਈ ਹੈ।
The proposed MoU is under the larger bilateral agreement on Energy Efficiency Commercialization and Innovation agreement signed between United States and India.
Advertisement - Remove
ਪ੍ਰਧਾਨ ਮੰਤਰੀ ਨੇ ਇਸ ਗੱਲ ਨੋਟ ਕੀਤੀ ਕਿ ਖੇਤਰੀ ਅਸੰਤੁਲਨ ਦਾ ਵਿਸ਼ਾ ਕਈ ਮੁੱਖ ਮੰਤਰੀਆਂ ਵਲੋਂ ਉਠਾਇਆ ਗਿਆ।
The Prime Minister noted that the theme of regional imbalance was raised by a number of Chief Ministers.
ਹਜ਼ਾਰਾਂ ਸਾਲਾਂ ਦਾ ਸਾਡਾ ਪੁਰਾਣਾ ਸਮਾਜ ਜਿਸ ਵਿੱਚ ਅਸੰਤੁਲਨ ਆਇਆ ਹੈ, ਸਾਨੂੰ ਸਮਝਦਾਰੀ ਨਾਲ ਇਸ ਅਸੰਤੁਲਨ ਨੂੰ ਆਪਣੇ ਸਮਾਜ ਤੋਂ ਬਾਹਰ ਕੱਢਣਾ ਹੋਏਗਾ।
We have seen some imbalances in our society and we have to intelligently take our society out of this imbalance.
ਸਮਾਜਕ ਅਸੰਤੁਲਨ ‘ਤੇ ਰਾਜਨੀਤੀ ਕਰਨਾ ਸਮਾਜ ਦੇ ਹਿਤ ਵਿੱਚ ਨਹੀਂ ਹੈ।
Politics on social imbalances is a disservice to society.
ਇਸ ਨਾਲ ਸਾਡੇ ਸਮਾਜ ਦਾ ਇੱਕ ਵੱਡਾ ਅਸੰਤੁਲਨ ਵੀ ਖਤਮ ਹੋਵੇਗਾ।
This will also end one of the biggest imbalances of our society.
ਸਾਡੇ ਦੇਸ਼ ਵਿੱਚ ਟਰਾਂਸਪੋਰਟ ਨੀਤੀਆਂ ਵਿੱਚ ਜੋ ਅਸੰਤੁਲਨ ਸੀ, ਉਸ ਨੂੰ ਵੀ ਦੂਰ ਕੀਤਾ ਜਾ ਰਿਹਾ ਹੈ।
The imbalance in the transport policies in our country is also being corrected.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading