Advertisement - Remove

ਅਸਰ - Example Sentences

asara  asara
ਇਸ ਨਾਲ ਉਨ੍ਹਾਂ ਦੇ ਆਮਦਨ ਵਾਧੇ ‘ਤੇ ਵਿਆਪਕ ਅਸਰ ਪੈ ਰਿਹਾ ਹੈ।
This has drastically increased their incomes.
ਆਰਥਿਕ ਸਮੀਖਿਆ ਵਿੱਚ ਕਿਹਾ ਗਿਆ ਹੈ ਕਿ ਇੱਕ ਪ੍ਰਭਾਵੀ ਘੱਟੋ ਘੱਟ ਵੇਤਨ ਪ੍ਰਣਾਲੀ ਦੀ ਸਥਾਪਨਾ ਇੱਕ ਤਤਕਾਲੀ ਜ਼ਰੂਰਤ ਹੈ ਜਿਸ ਦਾ ਵਿਕਾਸ ਦੇ ਵੱਖ-ਵੱਖ ਪਹਿਲੂਆਂ ਤੇ ਲਾਭਕਾਰੀ ਅਸਰ ਹੋਵੇਗਾ। ****
The Economic Survey further states that establishing an effective minimum wage system that will have beneficial impact on multiple dimensions of growth is therefore an urgent necessity.
ਇਸ ਦਾ ਅਸਰ ਭਾਰਤ ਦੀ ਸੌਫਟ ਪਾਵਰ ਦੇ ਪ੍ਰਚਾਰ-ਪ੍ਰਸਾਰ ਵਿੱਚ ਵੀ ਹੁੰਦਾ ਹੈ ਅਤੇ ਭਾਰਤ ਦੇ ਟੂਰਿਜ਼ਮ ਸੈਕਟਰ ਨੂੰ ਵੀ ਇਸ ਤੋਂ ਮਜ਼ਬੂਤੀ ਮਿਲਦੀ ਹੈ।
It also has an effect in the propagation of India's soft power and also boosts India's tourism sector.
ਸੰਭਾਵੀ ਵਧੇਰੇ ਲਾਗਤਾਂ ਤੇ ਦਿਹਾਤੀ ਆਬਾਦੀ ਉੱਤੇ ਇਸ ਮਹਾਮਾਰੀ ਦਾ ਅਸਰ ਇਨ੍ਹਾਂ ਉਪਾਵਾਂ ਨਾਲ ਘਟ ਗਿਆ ਹੈ ਜੋ ਡੀਐੱਸਟੀ (DST) ਦੇ ਮਜ਼ਬੂਤ ਐੱਸਐਂਡਟੀ (ST) ਯੋਗ ਐੱਨਜੀਓ (NGO) ਨੈੱਟਵਰਕ ਰਾਹੀਂ ਲਾਗੂ ਕੀਤੇ ਗਏ ਹਨ।
The potential high costs and impact of the outbreak on the rural population have thus been minimized by these measures that have been put in place by the strong ST enabled NGO network of the DST.
ਸਲਾਹਕਾਰ ਕੌਂਸਲ ਨੇ ਇਹ ਵੀ ਮਹਿਸੂਸ ਕੀਤਾ ਕਿ ਜਨਤਕ ਫ਼ਾਈਨਾਂਸਜ਼ ਉੱਤੇ ਇਨ੍ਹਾਂ ਘਟਨਾਕ੍ਰਮਾਂ ਦੇ ਅਸਰ ਦੀ ਮਾਤਰਾ ਅਨਿਸ਼ਚਤਤ ਹੈ ਪਰ ਜਿੰਨਾ ਵੀ ਅਸਰ ਪਵੇਗਾ, ਉਹ ਜ਼ਿਆਦਾ ਹੀ ਹੋਵੇਗਾ।
The Advisory Council also felt that the magnitude of the impact of these developments on public finances is uncertain, but will certainly be significant.
Advertisement - Remove
(ਸ) ਕੌਂਸਲ ਨੇ ਇਹ ਵੀ ਮਹਿਸੂਸ ਕੀਤਾ ਕਿ ਵਿਭਿੰਨ ਰਾਜ ਵੱਖੋਵੱਖਰੇ ਪੜਾਵਾਂ ’ਚ ਇਸ ਵਿਸ਼ਵਪੱਧਰੀ ਮਹਾਮਾਰੀ ਦੇ ਅਸਰ ਦੀ ਗੰਭੀਰਤਾ ’ਚੋਂ ਬਾਹਰ ਆ ਹੀ ਸਕਦੇ ਹਨ।
(d) The Council also felt that it is likely that different States may come out of the severity of the impact of the pandemic in different stages.
ਵਿੱਤ ਕਮਿਸ਼ਨ ਦੁਆਰਾ ਆਪਣੀ ਸਲਾਹਕਾਰ ਕੌਂਸਲ ਨਾਲ ਮੀਟਿੰਗ ਸਲਾਹਕਾਰ ਕੌਂਸਲ ਦੇ ਮੈਂਬਰਾਂ ਨੇ ਮਹਿਸੂਸ ਕੀਤਾ ਕਿ ਕੋਵਿਡ ਮਹਾਮਾਰੀ ਅਤੇ ਰਾਸ਼ਟਰੀ ਲੌਕਡਾਊਨ ਦਾ ਭਾਰਤੀ ਅਰਥਵਿਵਸਥਾ ’ਤੇ ਅਸਰ ਦੇਸ਼ ਦੀਆਂ ਮੱਠੀਚਾਲ ਵਾਲੀਆਂ ਗਤੀਵਿਧੀਆਂ ਕਾਰਨ ਵਿੱਤੀ ਸੰਸਥਾਨਾਂ ਤੇ ਕਾਰੋਬਾਰੀ ਉੱਦਮਾਂ ਦੇ ਨਕਦਪ੍ਰਵਾਹਾਂ ਉੱਤੇ ਪੈ ਸਕਦਾ ਹੈ ਅਤੇ ਵਿਸ਼ਵਪੱਧਰ ਉੱਤੇ ਬਹੁਤ ਜ਼ਿਆਦਾ ਮੰਦੀ ਕਾਰਨ ਭਾਰਤੀ ਉਤਪਾਦਾਂ ਦੀ ਮੰਗ ਵਿੱਚ ਕਮੀ ਆ ਸਕਦੀ ਹੈ।
For details, Finance Commission holds meeting with its Advisory Council Members of the Advisory Council felt that the impact of the Covid pandemic and the national lockdown on the Indian economy can come through the slowdown in the domestic activity.
ਆਲੇਦੁਆਲੇ ਸਭ ਤੋਂ ਵੱਧ ਅਸਰ ਇਹ ਦਿਸ ਰਿਹਾ ਹੈ ਕਿ ਮਾਸਕ ਪਹਿਨੇ ਜਾ ਰਹੇ ਹਨ ਤੇ ਚਿਹਰੇ ਢਕੇ ਜਾ ਰਹੇ ਹਨ।
The effect that is most visible around is wearing a mask and covering the face.
ਆਰੋਗਯਸੇਤੂ ਐਪ ਦੀ ਕਾਰਗੁਜ਼ਾਰੀ, ਅਸਰ ਤੇ ਪ੍ਰਭਾਵਕਤਾ ਬਾਰੇ ਰਿਪੋਰਟ ਵੀ ਮੰਤਰੀਆਂ ਦੇ ਸਮੂਹ ਸਾਹਮਣੇ ਪੇਸ਼ ਕੀਤੀ ਗਈ।
The performance, impact and effectiveness of Arogya Setu App was also presented to the GOM.
ਤੁਸੀਂ ਸਹਿਮਤ ਹੋਵੋਗੇ ਕਿ ਅਜਿਹੀਆਂ ਘਟਨਾਵਾਂ ਸਾਡੇ ਅਕਸ 'ਤੇ ਨਕਾਰਾਤਮਕ ਅਸਰ ਪਾਉਂਦੀਆਂ ਹਨ ਅਤੇ ਭਾਰਤ ਨੂੰ ਸੈਰ-ਸਪਾਟੇ ਦੀ ਮੰਜ਼ਿਲ ਬਣਾਉਣ ਲਈ ਸਾਡੀ ਕੋਸ਼ਿਸ਼ਾਂ ਲਈ ਘਾਤਕ ਹਨ।
You would kindly appreciate that such incidents negatively impact our image and are detrimental to our efforts in promoting India as a tourism destination.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading