Advertisement - Remove

ਅਸਰ - Example Sentences

asara  asara
ਉਨ੍ਹਾਂ ਨੇ ਉਨ੍ਹਾਂ ਦੀ ਜ਼ੋਰਦਾਰ ਆਲੋਚਨਾ ਕੀਤੀ, ਜਿਨ੍ਹਾਂ ਦੇ ਕਾਰਨਾਮਿਆਂ ਨੇ ਰਾਸ਼ਟਰੀ ਸੁਰੱਖਿਆ ‘ਤੇ ਮਾੜਾ ਅਸਰ ਪਾਇਆ।
He strongly criticized those whose actions adversely affect national security.
ਉਨ੍ਹਾਂ ਨੇ ਉਨ੍ਹਾਂ ਦੀ ਜ਼ੋਰਦਾਰ ਆਲੋਚਨਾ ਕੀਤੀ, ਜਿਨ੍ਹਾਂ ਦੇ ਕਾਰਨਾਮਿਆਂ ਨੇ ਰਾਸ਼ਟਰੀ ਸੁਰੱਖਿਆ 'ਤੇ ਮਾੜਾ ਅਸਰ ਪਾਇਆ।
He strongly criticized those whose actions adversely affect national security.
ਭਾਰਤ ਦੇ ਵਿਕਾਸ ਗਤੀ-ਮਾਰਗ ‘ਤੇ ਅਟਲ ਜੀ ਦੀ ਮਿਸਾਲੀ ਸੇਵਾ ਅਤੇ ਅਗਵਾਈ ਦਾ ਸਕਾਰਾਤਮਕ ਅਸਰ ਪਿਆ ਹੈ।
Atal ji’s exemplary service & leadership has had a very positive impact on India’s growth trajectory.
ਸਾਡੇ ਸਮੁੱਚੇ ਇਤਿਹਾਸ ਵਿੱਚ, ਸਾਡੇ ਸੰਤਾਂ ਨੇ ਉਹ ਚੀਜ਼ਾਂ ਕਰ ਵਿਖਾਈਆਂ ਜੋ ਵੇਖਣ ਨੂੰ ਭਾਵੇਂ ਛੋਟੀਆਂ ਜਾਪਦੀਆਂ ਸਨ ਪਰ ਉਨ੍ਹਾਂ ਦਾ ਅਸਰ ਵੱਡਾ ਹੁੰਦਾ ਸੀ ਅਤੇ ਉਸ ਨਾਲ ਸਾਡੇ ਇਤਿਹਾਸ ਦਾ ਵੇਗ ਬਦਲ ਗਿਆ ਸੀ।
Through our history, our Saints did things that may seem small but their impact was big and this altered the course of our history.
ਇਸ ਦਾ ਸਿੱਧਾ ਅਸਰ ਗ਼ਰੀਬ ਅਤੇ ਮੱਧ ਵਰਗ ਦੀ ਖ਼ਰੀਦ-ਸ਼ਕਤੀ ਉੱਤੇ ਪੈਂਦਾ ਹੈ।
It has a direct effect on the purchasing power of the poor and the middle class.
Advertisement - Remove
ਇਸ ਤੋਂ ਪਹਿਲਾਂ ਸਮੀਖਿਆ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨੂੰ ਚੱਕਰਵਾਤ ਓਖੀ ਦੇ ਅਸਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਖੇਤਰ ਵਿੱਚ ਪਿਛਲੇ 125 ਸਾਲਾਂ ਵਿੱਚ ਇਸ ਤਰ੍ਹਾਂ ਦਾ ਇਹ ਤੀਜਾ ਚੱਕਰਵਾਤ ਸੀ।
Earlier, during the review meetings, the Prime Minister was briefed on the impact of Cyclone Ockhi, the third major cyclone of this kind, to hit this area in the last 125 years.
ਉਨ੍ਹਾਂ ਦਾਅਵਾ ਕੀਤਾ ਕਿ ਜਲਵਾਯੂ ਦੇ ਸਬੰਧ ਵਿੱਚ ਭਾਰਤ ਇੱਕ ਜ਼ਿੰਮੇਵਾਰ ਦੇਸ਼ ਬਣੇਗਾ ਅਤੇ ਇਹ ਤਰੁਟੀਆਂ-ਰਹਿਤ ਅਤੇ ਬਿਨਾਂ ਕਿਸੇ ਬੁਰੇ ਅਸਰ ਦੇ ਉਤਪਾਦਨ ਕਰੇਗਾ ਤਾਂ ਕਿ ਇਸ ਦਾ ਵਾਤਾਵਰਣ ਤੇ ਕੋਈ ਬੁਰਾ ਅਸਰ ਨਾ ਪਵੇ।
He asserted that India will be a responsible nation with regard to climate and work towards zero-defect, zero-effect manufacturing, entailing no detrimental effect on the environment.
ਉਨ੍ਹਾਂ ਦਾਅਵਾ ਕੀਤਾ ਕਿ ਜਲਵਾਯੂ ਦੇ ਸਬੰਧ ਵਿੱਚ ਭਾਰਤ ਇੱਕ ਜ਼ਿੰਮੇਵਾਰ ਦੇਸ਼ ਬਣੇਗਾ ਅਤੇ ਇਹ ਤਰੁਟੀਆਂ-ਰਹਿਤ ਅਤੇ ਬਿਨਾਂ ਕਿਸੇ ਬੁਰੇ ਅਸਰ ਦੇ ਉਤਪਾਦਨ ਕਰੇਗਾ ਤਾਂ ਕਿ ਇਸ ਦਾ ਵਾਤਾਵਰਣ ਤੇ ਕੋਈ ਬੁਰਾ ਅਸਰ ਨਾ ਪਵੇ।
He asserted that India will be a responsible nation with regard to climate and work towards zero-defect, zero-effect manufacturing, entailing no detrimental effect on the environment.
ਵਿਸ਼ੇਸ਼ ਪੈਕੇਜ ਵਿੱਚ ਤਿੰਨ ਸਾਲਾਂ ਦੌਰਾਨ 3.24 ਲੱਖ ਨਵੇਂ ਰੋਜ਼ਗਾਰ ਨੂੰ ਸਿਰਜਣ ਦੀ ਸਮਰੱਥਾ ਹੈ ਅਤੇ ਇਸ ਨਾਲ ਫੁਟਵੀਅਰ, ਚਮੜਾ ਅਤੇ ਸਹਾਇਕ ਸਮਾਨ ਖੇਤਰ ਉੱਤੇ ਅਸਰ ਵਜੋਂ ਦੋ ਲੱਖ ਰੋਜ਼ਗਾਰਾਂ ਨੂੰ ਬਕਾਇਦਾ ਸਰੂਪ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ।
The Special Package has the potential to generate 3.24 lakhs new jobs in 3 years and assist in formalization of 2 lakh jobs as cumulative impact in Footwear, Leather & Accessories Sector.
ਸਾਡੇ ਜਤਨਾਂ ਦਾ ਅਸਰ ਹੁਣ ਸਮੁੱਚੇ ਵਿਸ਼ਵ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਮਾਨਤਾ ਮਿਲ ਰਹੀ ਹੈ।
The impact of our efforts is being felt and recognized globally.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading