Advertisement - Remove

ਅਨੁਮਾਨ - Example Sentences

Popularity:
Difficulty:
anumāna  anumaana
ਇਹ ਅਨੁਮਾਨ ਲਗਾਇਆ ਗਿਆ ਹੈ ਕਿ ਪ੍ਰਸਤਾਵਿਤ ਈਸੀਸੀ ਸੁਵਿਧਾ, ਇੱਕ ਵਾਰ ਪੂਰੀ ਤਰ੍ਹਾਂ ਨਾਲ ਲਾਗੂ ਹੋਣ ਨਾਲ ਸਲਾਨਾ 100 ਤੋਂ ਜ਼ਿਆਦਾ ਪ੍ਰਮੁੱਖ ਅੰਤਰਰਾਸ਼ਟਰੀ ਅਤੇ ਸਥਾਨਕ ਪ੍ਰਦਰਸ਼ਨੀ ਪ੍ਰੋਗਰਾਮਾਂ ਦੀ ਮੰਗ ਨੂੰ ਪੂਰਾ ਕਰੇਗੀ।
It is estimated that the proposed ECC facility, once fully operational, will infuse a demand for more than 100 major international and local exhibition events annually.

ਪਹਿਲੇ ਫੇਜ਼ (2019-20) ਵਿੱਚ 10 ਮਿਲੀਅਨ ਤੋਂ ਜ਼ਿਆਦਾ ਲੋਕਾਂ ਅਤੇ ਦੂਜੇ ਫੇਜ਼ (2025) ਦੇ ਪੂਰਾ ਹੋਣ ਨਾਲ ਪ੍ਰਤੀ ਸਾਲ 23 ਮਿਲੀਅਨ ਤੋਂ ਜ਼ਿਆਦਾ ਲੋਕਾਂ ਦਾ ਪ੍ਰਦਰਸ਼ਨੀ ਸੁਵਿਧਾ ਦਾ ਦੌਰਾ ਕਰਨ ਦਾ ਅਨੁਮਾਨ ਹੈ।
The number of persons visiting the exhibition facility annually (paying visitors) is estimated to be more than 10 million in the first phase (2019-20) and 23 million after completion of the second phase (2025).

ਇਨ੍ਹਾਂ ਪ੍ਰੋਜੈਕਟਾਂ 'ਤੇ ਕੁੱਲ 15,000 ਕਰੋੜ ਰੁਪਏ ਲਾਗਤ ਦਾ ਅਨੁਮਾਨ ਹੈ ।
The total outlay on these projects is estimated to be over Rs. 15,000 crore.
Advertisement - Remove
ਇਨ੍ਹਾਂ ਪ੍ਰੋਜੈਕਟਾਂ ‘ਤੇ ਕੁੱਲ 15,000 ਕਰੋੜ ਰੁਪਏ ਲਾਗਤ ਦਾ ਅਨੁਮਾਨ ਹੈ ।
The total outlay on these projects is estimated to be over Rs. 15,000 crore.
* ਦਿਹਾਤੀ ਇਲਾਕਿਆਂ ਵਿੱਚ ਮੁੱਢਲਾ ਢਾਂਚਾ ਨਿਵੇਸ਼ — ਇੱਕ ਅਨੁਮਾਨ ਅਨੁਸਾਰ ਇਕ 100 ਕੇਐੱਲਪੀਡੀ ਜੈਵਿਕ ਰਿਫਾਈਨਰੀ ਲਈ ਕਰੀਬ 800 ਕਰੋੜ ਰੁਪਏ ਦੇ ਪੂੰਜੀ ਨਿਵੇਸ਼ ਦੀ ਲੋੜ ਹੁੰਦੀ ਹੈ।
• Infrastructural Investment in Rural Areas: It is estimated that, one 100klpd bio refinery will require around Rs.800 crore capital investment.
2017-18 ਦੌਰਾਨ ਇਹ ਅਨੁਮਾਨ ਹੈ ਕਿ ਐੱਲ ਟੀ ਆਈ ਐੱਫ ਅਧੀਨ ਕੁੱਲ 29,000 ਕਰੋੜ ਰੁਪਏ ਦੀ ਰਕਮ ਦੀ ਲੋੜ ਹੋਵੇਗੀ ਜਿਸ ਦੇ ਲਈ 9020 ਕਰੋੜ ਰੁਪਏ ਦਾ ਈ ਬੀ ਆਰ ਲੋੜੀਂਦਾ ਹੋਵੇਗਾ।
During 2017-18, it is estimated that an amount of Rs 29,000 Crore may be required through LTIF, for which EBR of Rs 9020 cr would be required.
ਇਸ ਨੀਤੀ ਤਹਿਤ, 67 ਖੇਤਰਾਂ ਨੂੰ ਬੋਲੀ ਦੀ ਪੇਸ਼ਕਸ਼ ਕੀਤੀ ਗਈ, ਇਨ੍ਹਾਂ 67 ਖੇਤਰਾਂ ਵਿੱਚ 89 ਲੱਖ ਮੀਟਰਕ ਟਨ ਥਾਂ ‘ਤੇ ਤੇਲ ਅਤੇ ਤੇਲ ਦੇ ਬਰਾਬਰ ਗੈਸ ਦੇ ਭੰਡਾਰਣ ਦਾ ਅਨੁਮਾਨ ਹੇ।
Together, these sixty seven fields are estimated to hold in-place Oil plus Oil equivalent Gas reserves of eighty nine Million Metric Tonnes.
ਇੱਕ ਅਨੁਮਾਨ ਅਨੁਸਾਰ ਇੱਕ ਵਿਅਕਤੀ ਆਪਣੇ ਰੋਗਾਂ ਦੇ ਇਲਾਜ ਉੱਤੇ ਹਰ ਸਾਲ ਔਸਤਨ 7,000 ਰੁਪਏ ਖ਼ਰਚ ਕਰਦਾ ਹੈ।
It’s estimated an individual spends an average of 7000 rupees for treatment of a disease.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading