Advertisement - Remove

ਅਨੁਮਾਨ - Example Sentences

Popularity:
Difficulty:
anumāna  anumaana
ਭਾਰਤ ਵਿੱਚ ਸਮਾਰਟਫੋਨ ਉਪਯੋਗ ਕਰਨ ਵਾਲਿਆਂ ਦੀ ਸੰਖਿਆ 2018 ਤੱਕ 500 ਮਿਲੀਅਨ ਵਧਣ ਦਾ ਅਨੁਮਾਨ ਹੈ।
The number of smartphone users in India is projected to grow to over 500 million by 2018.
ਵਿਸ਼ਵ ਬੈਂਕ, ਅੰਤਰਰਾਸ਼ਟਰੀ ਮੁਦਰਾ ਕੋਸ਼ ਅਤੇ ਹੋਰ ਸੰਸਥਾਨਾਂ ਨੇ ਆਉਣ ਵਾਲੇ ਦਿਨਾਂ ਵਿੱਚ ਭਾਰਤ ਵਿੱਚ ਬਿਹਤਰ ਵਿਕਾਸ ਦੇ ਅਨੁਮਾਨ ਲਾਏ ਹਨ।
World Bank, IMF and other institutions have projected even better growth in the coming days.
ਵਪਾਰਕ ਵਾਹਨਾਂ ਦੀ ਸੰਖਿਆ 13 ਮਿਲੀਅਨ ਤੋਂ ਸਾਲ 2040 ਵਿੱਚ 56 ਮਿਲੀਅਨ ਤੱਕ ਪਹੁੰਚਣ ਦਾ ਅਨੁਮਾਨ ਹੈ।
The commercial vehicle population of thirteen million is projected to reach fifty six million by 2040.
ਹਲਦੀਆ ਡੌਕ ‘ਤੇ ਨਿਕਟ ਭਵਿੱਖ ਵਿੱਚ ਐੱਲਪੀਜੀ ਅਤੇ ਐੱਲਐੱਨਜੀ ਕਾਰਗੋ ਦੀ ਸੰਖਿਆ ਵਿੱਚ ਵਾਧਾ ਹੋਣ ਦਾ ਅਨੁਮਾਨ ਹੈ। ਕੋਲਕਾਤਾ ਬੰਦਰਗਾਹ ‘ਤੇ ਅਤਿਆਧੁਨਿਕ ਅੱਗ ਬੁਝਾਊ ਬੁਨਿਆਦੀ ਢਾਂਚਾ, ਓਆਈਐੱਸਡੀ ਦਿਸ਼ਾ-ਨਿਰਦੇਸ਼ਾਂ ਦੇ ਅਨੁਰੂਪ ਸੁਰੱਖਿਅਤ ਤਰੀਕੇ ਨਾਲ ਪੈਟਰੋ-ਕੈਮੀਕਲ ਉਤਪਾਦਾਂ ਦੇ ਪ੍ਰਬੰਧਨ ਵਿੱਚ ਮਦਦ ਕਰੇਗਾ।
LPG and LNG cargo on Haldia dock is projected to increase in the near future .The state-of-the-art firefighting infrastructure will help to manage the petro-chemical goods in a safe and secure manner at Kolkata Port by complying OISD guidelines.
ਮੰਤਰਾਲੇ ਨੇ ਅਨੁਮਾਨ ਲਗਾਇਆ ਹੈ ਕਿ ਸੌ% ਪਾਈਪ ਜਲ ਸਪਲਾਈ (ਪੀਡਬਲਿਊਐੱਸ) ਦੀ ਅਨੁਮਾਨਿਤ ਲਾਗਤ 7.88 ਕਰੋੜ ਰੁਪਏ (ਰਾਜ ਤੋਂ ਵਾਸਤਵਿਕ ਡੀਪੀਆਰ ਤੇ ਅਧਾਰਤ) ਹੈ।
The Ministry has projected that the total estimated cost of 100 Piped Water Supply (PWS) is 7.88 crores (based on actual DPRs from State).
Advertisement - Remove
ਇਸ ਵਿੱਚ ਹਰੇਕ ਦੇ ਤਿੰਨ ਮਹੀਨੇ ਦੇ ਤਿੰਨ ਪੜਾਅ ਹੋਣਗੇ ਅਤੇ ਪੂਰਾ ਅਭਿਆਸ ਅਪ੍ਰੈਲ-ਮਈ 2021 ਤੱਕ ਪੂਰਾ ਹੋਣ ਦਾ ਅਨੁਮਾਨ ਹੈ।
It will have three phases of three months each and the whole exercise is projected to be completed by April-May 2021.
ਇਸ ਨੂੰ ਦੇਖਦੇ ਹੋਏ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਰਾਜ ਨੂੰ ਯੂਰੀਆ ਦੀ ਐਡੀਸ਼ਨਲ ਐਲੋਕੇਸ਼ਨ ਕਰਨ ਦੀ ਬੇਨਤੀ ਕੀਤੀ ਅਤੇ ਜੁਲਾਈ, ਅਗਸਤ ਅਤੇ ਸਤੰਬਰ ਦੇ ਮਹੀਨਿਆਂ ਦੇ ਦੌਰਾਨ ਜ਼ਰੂਰਤਾਂ ਦਾ ਅਨੁਮਾਨ ਲਗਾਇਆ ਕਿਉਂਕਿ ਕਿਸਾਨਾਂ ਦੁਆਰਾ ਇਸ ਖਰੀਫ ਸੀਜ਼ਨ ਦੇ ਦੌਰਾਨ ਯੂਰੀਆ ਦੀ ਜ਼ਿਆਦਾ ਮੰਗ ਹੈ।
Sighting this he requested Central Government to make additional allocation of urea to the State and projected requirements during the months of July, August and September as there is higher demand of urea expected during this Kharif season by farmers.
ਐੱਸ ਐਂਡ ਪੀ ਗਲੋਬਲ ਰੇਟਿੰਗ ਦੇ ਅਨੁਮਾਨ ਮੁਤਾਬਕ ਇਸ ਵਿੱਤੀ ਵਰ੍ਹੇ ਦੀ ਗਿਰਾਵਟ ਤੋਂ ਬਾਅਦ ਭਾਰਤ ਦੀ ਅਰਥਵਿਵਸਥਾ ਵਿੱਚ ਇੱਕ ਮਜ਼ਬੂਤ ਤੇਜ਼ੀ ਆਉਣ ਦੀ ਸੰਭਾਵਨਾ ਹੈ ਤੇ ਵਿੱਤੀ ਵਰ੍ਹੇ 2022 ’ਚ ਕੁੱਲ ਘਰੇਲੂ ਉਤਪਾਦਨ ਦੀ ਵਾਧਾ ਦਰ 8.5% ਰਹਿ ਸਕਦੀ ਹੈ।
SP Global Rating has projected that India's economy is likely to achieve a strong recovery following a contraction in this fiscal year, with real GDP growth at 8.5 in fiscal 2022.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading