Advertisement - Remove

ਅਦਭੁਤ - Example Sentences

Popularity:
Difficulty:
adabhuta  adabhuta
ਕੀ ਅਦਭੁੱਤ ਨਜ਼ਾਰਾ ਹੈ!
What a wonderful sight
ਅੱਜ ਇੱਕ ਹੀ ਪ੍ਰੋਗਰਾਮ ਵਿੱਚ ਪੰਦਰਾਂ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਲਾਗਤ ਵਾਲੇ ਵਿਕਾਸ ਦੇ ਕੰਮਾਂ ਦਾ ਨੀਂਹ ਪੱਥਰ ਰੱਖਣਾ ਜਾਂ ਉਦਘਾਟਨ ਹੋਣਾ, ਇਹ ਆਪਣੇ ਆਪ ਵਿੱਚ ਰਾਜਸਥਾਨ ਦੇ ਲਈ ਇੱਕ ਇਤਿਹਾਸਕ ਅਦਭੁੱਤ ਘਟਨਾ ਹੈ-ਯੋਜਨਾਵਾਂ ਦਾ ਐਲਾਨ ਕਰਨਾ।
Today, its an historic, a wonderful occasion for Rajasthan that in just one program the projects worth Rs 15 thousand crore are either dedicated to the public or their foundation stones are being laid.
ਦੇਖੋ, ਕੁਝ ਗੱਲਾਂ ਅਜਿਹੀਆਂ ਹਨ ਜੋ ਦੇਸ਼ ਵਿੱਚ ਅਗਰ ਅਸੀਂ ਸਾਡੇ ਦੇਸ਼ ਦੇ ਨਾਗਰਿਕਾਂ ’ਤੇ ਭਰੋਸਾ ਕਰੀਏ, ਤਾਂ ਕਿਸ ਤਰ੍ਹਾਂ ਦਾ ਅਦਭੁੱਤ ਕੰਮ ਕਰ ਸਕਦੇ ਹਾਂ।
Look There are several such things that if we trust our citizens then what a wonderful results can be produced.
ਅਤੇ ਇਸ ਨਵੀਂ ਯੋਜਨਾ ਲਈ ਮੈਂ ਸਭ ਦੱਸਦਾ ਹਾਂ ਕਿਸਾਨਾਂ ਲਈ ਅਦਭੁੱਤ ਯੋਜਨਾ ਹੈ ਉਨ੍ਹਾਂ ਨੂੰ ਇੱਕ ਬਹੁਤ ਵੱਡੀ ਤਾਕਤ ਦੇਣ ਵਾਲੀ ਹੈ।
And let me tell you, this new scheme is an amazing scheme for the farmers.
ਸਾਥੀਓ, ਜਦੋਂ ਇੱਛਾਸ਼ਕਤੀ ਹੋਵੇ, ਤਾਂ ਸੀਮਿਤ ਸੰਸਾਧਨਾਂ ਵਿੱਚ ਵੀ ਕਿਵੇਂ ਅਦਭੁੱਤ ਨਤੀਜੇ ਦਿੱਤੇ ਜਾ ਸਕਦੇ ਹਨ ਇਸ ਦਾ ਉਦਾਹਰਣ ਸਾਡਾ ਸਪੇਸ ਪ੍ਰੋਗਰਾਮ ਹੈ।
Friends, Our space programme is an example of how we can achieve great results with a strong will power in spite of limited resources.
Advertisement - Remove
ਸਾਥੀਓ ਯੁਵਾ ਵਿੱਚ ਇੱਕ ਅਦਭੁੱਤ ਸਮਰੱਥਾ ਹੁੰਦੀ ਹੈ, ਸਮੱਸਿਆਵਾਂ ਦਾ ਨਵੇਂ ਸਿਰੇ ਤੋਂ ਸਮਾਧਾਨ ਕਰਨ ਦੀ।
Friends, Youngsters have an amazing ability to find innovative solutions to problems.
ਇਸ ਤਰ੍ਹਾਂ ਦੇ ਆਯੋਜਨ ਭਾਰਤ ਦੇ ਨੌਜਵਾਨਾਂ ਦੀ ਅਦਭੁੱਤ ਸਮਰੱਥਾ ਅਤੇ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਦੇ ਹਨ।
They showcase the power and talent of Indias youth, he said.
ਇਸ ਤੋਂ ਇਲਾਵਾ ਸੈਲਾਨੀ ਅਜਾਇਬ ਘਰ ਵਿੱਚ ਕਈ ਅਦਭੁੱਤ ਪ੍ਰਦਰਸ਼ਨੀਆਂ ਦਾ ਆਨੰਦ ਲੈ ਸਕਦੇ ਹਨ।
In addition to this visitors can also experience other unique exhibits at the museum.
ਇਹ ਦੁਨੀਆ ਭਰ ਦੇ ਸ਼ਿਵ ਭਗਤਾਂ ਅਤੇ ਯਾਤਰੀਆਂ ਨੂੰ ਇੱਕ ਸੁੰਦਰ ਅਤੇ ਅਦਭੁੱਤ ਅਨੁਭਵ ਦਿੰਦਾ ਹੈ ਕਾਠਮੰਡੂ ਦੀ ਇਹ ਪਵਿੱਤਰ ਧਰਤੀ ਹਿੰਦੂ ਅਤੇ ਬੋਧ ਆਸਥਾ ਦਾ ਇੱਕ ਤਰ੍ਹਾਂ ਨਾਲ ਸੰਗਮ ਸਥਾਨ ਹੈ ।
It gives a beautiful and wonderful experience to the devotees of Lord Shiva and tourists from all over the world. In a way, this holy land of Kathmandu is a place of confluence of both Hinduism and Buddhism.
ਅਤੇ ਅੱਜ ਵੀ ਕਰੋੜਾਂ ਲੋਕਾਂ ਦੀ ਮਾਤ੍ਰ ਭਾਸ਼ਾ ਬਣੀਆਂ ਹੋਈਆਂ ਹਨ ਅਤੇ ਸਾਥੀਓ ਸਿਰਫ਼ ਭਾਸ਼ਾ ਹੀ ਨਹੀਂ, ਸਾਡੇ ਦੇਸ਼ ਵਿੱਚ ਅਲੱਗ-ਅਲੱਗ ਪੰਥ, ਦਰਜਨਾਂ ਸੰਪ੍ਰਦਾਇ, ਅਲੱਗ-ਅਲੱਗ ਪੂਜਾ ਪੱਧਤੀਆਂ, ਸੈਂਕੜੇ ਤਰ੍ਹਾਂ ਦਾ ਅਲੱਗ-ਅਲੱਗ ਖੇਤਰੀ ਖਾਨ-ਪਾਨ, ਅਲੱਗ-ਅਲੱਗ ਵੇਸ਼ਭੂਸ਼ਾ, ਅਲੱਗ-ਅਲੱਗ ਮੌਸਮ-ਰੁੱਤ ਚੱਕਰ ਇਸ ਧਰਤੀ ਨੂੰ ਅਦਭੁੱਤ ਬਣਾਉਂਦੇ ਹਨ।
And not only language, our country has different sects, dozens of denominations, different methods of worship, hundreds of different regional cuisines, different clothing patterns, different seasons, which made this land amazing.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading