Advertisement - Remove

ਅਦਭੁਤ - Example Sentences

adabhuta  adabhuta
ਬਾਂਗਲਾਭੂਮੀ ਦੀ ਬੰਗਾਲ ਦੀ ਮਿੱਟੀ ਦੀ ਇਸ ਅਦਭੁੱਤ ਸ਼ਕਤੀ, ਮੋਹਿਤ ਕਰਨ ਵਾਲੀ ਮਹਿਕ ਨੂੰ ਨਮਨ ਕਰਨ ਦਾ ਇਹ ਮੇਰਾ ਅਵਸਰ ਹੈ।
This is my opportunity to salute this wonderful power of Bengal soil and the enchanting smell of Bengal.
ਦੇਸ਼ ਦੀ ਏਕਤਾ-ਅਖੰਡਤਾ ਤੇ ਸੁਰੱਖਿਆ ਨੂੰ ਬਣਾਈ ਰੱਖਣ ਵਿੱਚ ਉਨ੍ਹਾਂ ਦਾ ਬਲੀਦਾਨ, ਅਦਭੁੱਤ ਸਾਹਸ ਤੇ ਅਨੁਸ਼ਾਸਨ ਦੀਆਂ ਅਮਰ ਗਾਥਾਵਾਂ ਪੇਸ਼ ਕਰਦਾ ਹੈ।
Their sacrifices to preserve the integrity and unity of our country present a saga of unparalleled courage and discipline.
ਇੱਥੇ ਭਾਰੀ ਸੰਖਿਆ ਵਿੱਚ ਆਏ ਮੇਰੇ ਭਾਈਓ ਅਤੇ ਭੈਣੋਂ!! ਮਾਂ ਗੰਗਾ ਦੇ ਤਟ ‘ਤੇ ਅੱਜ ਇੱਕ ਅਦਭੁੱਤ ਸੰਯੋਗ ਬਣ ਰਿਹਾ ਹੈ।
In the abode of Baba Vishwanath, in the lap of Mother Ganga, the opportunity to witness 'Santwani' does not come again and again.
ਇੰਨਾ ਹੀ ਨਹੀਂ, ਸੰਸਕ੍ਰਿਤ ਭਾਸ਼ਾ ਅਤੇ ਦੂਜੀਆਂ ਭਾਰਤੀ ਭਾਸ਼ਾਵਾਂ ਨੂੰ ਗਿਆਨ ਦਾ ਮਾਧਿਅਮ ਬਣਾਉਂਦੇ ਹੋਏ, ਟੈਕਨੋਲੋਜੀ ਦਾ ਸਮਾਵੇਸ਼ ਤੁਸੀਂ ਕਰ ਰਹੇ ਹੋ, ਉਹ ਵੀ ਅਦਭੁੱਤ ਹੈ।
Moreover, by making Sanskrit language and other Indian languages a medium of knowledge, you are incorporating technology, and that is also amazing.
ਇਨ੍ਹਾਂ ਲੰਘੇ ਸਾਲਾਂ ਵਿੱਚ ਤੁਸੀਂ ਸਾਰੇ ਅਕਾਦਮਿਕ ਦੇ ਨਾਲ-ਨਾਲ ਮੈਡੀਕਲ ਪ੍ਰਣਾਲੀਆਂ ’ਤੇ ਸਿਖਲਾਈ ਦੇ ਖੇਤਰ ਵਿੱਚ ਵੀ ਅਦਭੁੱਤ ਕੰਮ ਕਰਦੇ ਰਹੇ ਹੋ।
In these years,you are doing wonderful work in teaching as well as training on systems of medicine.
Advertisement - Remove
ਆਚਾਰੀਆ ਮਹਾਪ੍ਰਗਯ ਜੀ ਨੇ ਜੋ ਸਾਹਿਤ ਰਚਨਾ ਕੀਤੀ, ਉਹ ਵੀ ਅਦਭੁੱਤ ਸੀ।
The literary work of Acharya Mahapragya was also unparalleled
ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਲਕੁਲ ਉਵੇਂ ਹੀ, ਦਿਗੰਬਰ ਪਰੰਪਰਾ ਦੇ ਮਹਾਨ ਸੰਤ ਆਚਾਰੀਆ ਵਿੱਦਿਆਨੰਦ ਨੇ ਮਹਾਪ੍ਰਗਯ ਜੀ ਵੱਲੋਂ ਰਚੇ ਅਦਭੁੱਤ ਸਾਹਿਤ ਕਾਰਨ ਉਨ੍ਹਾਂ ਦੀ ਤੁਲਨਾ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨਾਲ ਕੀਤੀ ਸੀ।
Sarvepalli Radhakrishnan due to the amazing literature that Acharya Mahapragya composed.
ਇਹ ਅਦਭੁੱਤ ਮਿਲਣ ਦਾ ਪ੍ਰੋਗਰਾਮ ਦੁਨੀਆ ਦੇ ਲੋਕਾਂ ਨੇ ਜਦੋਂ ਅੱਜ ਦੇਖਿਆ ਹੈ ਅਤੇ ਭਾਰਤ ਨੇ ਇਸ ਤਰ੍ਹਾਂ ਦਾ ਇਹ ਪਹਿਲਾ ਪ੍ਰਯਤਨ ਕੀਤਾ ਹੈ।
The people around the world have seen this amazing Congregation and India has made first such attempt of this magnitude.
ਸਾਥੀਓ, ਪੂਜਨੀਕ ਬਾਪੂ ਦੀ 150ਵੀਂ ਜਯੰਤੀ ਦਾ ਪਾਵਨ ਅਵਸਰ ਹੋਵੇ, ਸਵੱਛ ਭਾਰਤ ਅਭਿਯਾਨ ਦਾ ਇੰਨਾ ਵੱਡਾ ਪੜਾਅ ਹੋਵੇ, ਸ਼ਕਤੀ ਦਾ ਪਰਵ ਨਵਰਾਤਰੇ ਵੀ ਚਲ ਰਹੇ ਹਨ, ਹਰ ਤਰਫ਼ ਗਰਬਾ ਦੀ ਗੂੰਜ ਹੋਵੇ; ਅਜਿਹਾ ਅਦਭੁੱਤ ਸੰਯੋਗ ਘੱਟ ਹੀ ਦੇਖਣ ਨੂੰ ਮਿਲਦਾ ਹੈ।
Friends, The holy occasion of the 150th birth anniversary of Pujya Bapu, together with Swachh Bharat Abhiyan's major event and the festival of Shakti i.e. Navratri with an echo of Garba everywhere Such an amazing and unique coincidence is rarely seen.
ਵਿਸ਼ੇਸ਼ ਤੌਰ ’ਤੇ ਸਾਡੇ ਆਦਿਵਾਸੀ ਸਾਥੀ ਤਾਂ ਆਪਣੇ ਪ੍ਰਦਰਸ਼ਨ ਨਾਲ ਇੱਕ ਅਦਭੁੱਤ ਅਤੇ ਅਨੂਠੀ ਵਿਰਾਸਤ ਨੂੰ ਦੇਸ਼ ਅਤੇ ਦੁਨੀਆ ਦੇ ਸਾਹਮਣੇ ਲਿਆਉਂਦੇ ਹਨ ।
Our tribal friends, in particular, bring out a wonderful and unique legacy in front of the country and the world through their performances.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading