Advertisement - Remove

ਸਟੈਂਡ - Example Sentences

Popularity:
Difficulty:
saṭaiṇḍa  satainda
ਸਰਕਾਰ, ਸਕਿੱਲ ਇੰਡੀਆ ਮਿਸ਼ਨ, ਸਟੈਂਡ ਅਪ ਇੰਡੀਆ, ਸਟਾਰਟ ਅਪ ਇੰਡੀਆ ਵਰਗੀਆਂ ਯੋਜਨਾਵਾਂ ਦੇ ਜ਼ਰੀਏ ਵੀ ਸਵੈਰੋਜ਼ਗਾਰ ਨੂੰ ਪ੍ਰੋਤਸਾਹਨ ਦੇ ਰਹੀ ਹੈ।
The government has been encouraging the self employment through the schemes like Skill India Mission, Stand-up India and Start-up India.
ਨੌਜਵਾਨਾਂ ਦੀ ਸ਼ਕਤੀ ਦਾ ਲਾਭ ਉਠਾਉਣ ਲਈ ਅਸੀਂ ਸਟਾਰਟ ਅੱਪ ਇੰਡੀਆ ਅਤੇ ਸਟੈਂਡ ਅੱਪ ਇੰਡੀਆ ਮੁਹਿੰਮਾਂ ਸ਼ੁਰੂ ਕੀਤੀਆਂ ਹਨ।
To tap the youth energy fully, we have launched the Start up India and Stand up India Campaigns.
ਨੌਜਵਾਨਾਂ ਦੀ ਸ਼ਕਤੀ ਦਾ ਲਾਭ ਉਠਾਉਣ ਲਈ ਅਸੀਂ ਸਟਾਰਟ ਅੱਪ ਇੰਡੀਆ ਅਤੇ ਸਟੈਂਡ ਅੱਪ ਇੰਡੀਆ ਮੁਹਿੰਮਾਂ ਸ਼ੁਰੂ ਕੀਤੀਆਂ ਹਨ।
To tap the youth energy fully, we have launched the Start up India and Stand up India Campaigns.
ਗਾਜ਼ਾ ਦੀ ਸਥਿਤੀ ਬਾਰੇ ਸਾਡਾ ਸਟੈਂਡ ਹੈ ਕਿ ਅਸੀਂ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਫਲਸਤੀਨੀ ਅਬਾਦੀ ਦੀ ਰਾਖੀ ਦੇ ਮਤੇ (ਏ/ਆਰਈਐਸ/ਈਐਸ-10/20) ਦੀ ਹਮਾਇਤ ਕਰਦੇ ਹਾਂ ਅਤੇ ਇਸ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਉੱਤੇ ਜ਼ੋਰ ਦਿੰਦੇ ਹਾਂ।
With regard to the situation in Gaza, we reiterate our support to the UN General Assembly Resolution (A/RES/ES-10/20) on the protection of the Palestinian population and call for its full implementation.
ਤੁਸੀਂ ਸਟਾਰਟ ਅੱਪ ਇੰਡੀਆ, ਸਟੈਂਡ ਅੱਪ ਇੰਡੀਆ, ਬੰਦਰਗਾਹ ਗਤੀਵਿਧੀ, ਪੋਰਟ ਗਤੀਵਿਧੀ, ਰੇਲਵੇ ਵਿਸਥਾਰ, ਰੇਲਵੇ ਸਟੇਸ਼ਨ ਅਪਗ੍ਰੇਡੇਸ਼ਨ ਜਿਹੀਆਂ ਮੇਰੀਆਂ ਨੀਤੀਆਂ ਦਾ ਇੱਕ ਹੋਰ ਪੱਖ ਵੀ ਜ਼ਰੂਰ ਵੇਖਿਆ ਹੋਵੇਗਾ।
So another aspect of my policies you must have seen are the Start Up India, Stand Up India, Seaport activity, port activity, railways expansion, railway station upgradation.
Advertisement - Remove
ਇਨ੍ਹਾਂ ਸਾਰੀਆਂ ਤਬਦੀਲੀਆਂ ਨਾਲ ਸਟਾਰਟ ਅੱਪ ਇੰਡੀਆ, ਸਟੈਂਡ ਅੱਪ ਇੰਡੀਆ ਆਦਿ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਹਨ।
All these changes are creating opportunities for employment like in Start up India, Stand Up India.
ਉਦਾਹਰਣ ਵਜੋਂ, ਸਟੈਂਡ ਅੱਪ ਇੰਡੀਆ ਦੇ ਮਾਮਲੇ ਵਿੱਚ, ਮੈਂ ਕਿਹਾ ਹੈ ਕਿ ਹਰੇਕ ਬੈਂਕ ਨੂੰ ਘੱਟੋ-ਘੱਟ ਇੱਕ ਇਸਤ੍ਰੀ, ਇੱਕ ਦਲਿਤ ਜਾਂ ਇੱਕ ਕਬਾਇਲੀ ਵਿਅਕਤੀ ਨੂੰ ਉੱਦਮੀ ਬਣਨ ਦਾ ਆਰਥਿਕ ਮੌਕਾ ਦੇਣਾ ਚਾਹੀਦਾ ਹੈ।
For instance in Stand Up India, I have said that every bank should give an economic opportunity to one woman, one dalit or one tribal person to become entrepreneurs.
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ, ਜਿਵੇਂ ਕਿ ਸਕਿੱਲ ਇੰਡੀਆ ਮਿਸ਼ਨ, ਸਟੈਂਡ ਅੱਪ ਇੰਡੀਆ, ਸਟਾਰਟ ਅੱਪ ਇੰਡੀਆ ਅਤੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ‘ਇਕ ਜ਼ਿਲਾ , ਇਕ ਉਤਪਾਦ’ ਸਕੀਮ ਨੂੰ ਲਾਗੂ ਕਰਨ ਵਿੱਚ ਲਾਹੇਵੰਦ ਸਿੱਧ ਹੋਣਗੀਆਂ।
He said the Union Government’s schemes such as Skill India Mission, Stand Up India, Start Up India and Pradhan Mantri Mudra Yojana, will prove useful in implementing the “One District, One Product” scheme.
ਇਸ ਲਈ ਜਦੋਂ ਅਸੀਂ ਸਟੈਂਡ ਅੱਪ ਇੰਡੀਆ ਪ੍ਰੋਗਰਾਮ ਸ਼ੁਰੂ ਕੀਤਾ, ਤਾਂ ਨਾਲ ਹੀ ਇਹ ਵੀ ਤੈਅ ਕੀਤਾ ਕਿ ਇਸ ਯੋਜਨਾ ਰਾਹੀਂ ਹਰ ਬੈਂਕ ਬ੍ਰਾਂਚ ਘੱਟ ਤੋਂ ਘੱਟ ਇੱਕ ਅਨੁਸੂਚਿਤ ਜਾਤੀ ਜਾਂ ਜਨਜਾਤੀ ਨੂੰ ਕਰਜ਼ਾ ਜ਼ਰੂਰ ਦੇਵੇਗੀ ।
So, when we started the Stand-up India programme, we decided that every Bank branch should provide loans to at least one Scheduled Caste or Scheduled Tribe through this scheme.
ਉਨ੍ਹਾਂ ਸਟਾਰਟ ਅੱਪ ਇੰਡੀਆ, ਸਟੈਂਡ ਅੱਪ ਇੰਡੀਆ ਅਤੇ ਸਕਿੱਲ ਇੰਡੀਆ ਵਰਗੀਆਂ ਯੋਜਨਾਵਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਦਾ ਉਦੇਸ਼ ਨੌਜਵਾਨ ਪ੍ਰਤਿਭਾ ਦਾ ਵਿਕਾਸ ਕਰਨਾ ਹੈ।
He mentioned schemes such as Start Up India, Stand Up India and Skill India, which are aimed at nurturing young talent.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading