Advertisement - Remove

ਰੋਲ - Example Sentences

Popularity:
Difficulty:
rōla  rola
ਇਸ ਵਾਸਤੇ ਦੋਹਾਂ ਦੇਸ਼ਾਂ ਦੇ ਵਪਾਰ ਅਤੇ ਉਦਯੋਗ ਨੂੰ ਮੁੱਖ ਰੋਲ ਅਦਾ ਕਰਨਾ ਹੋਵੇਗਾ ।
In this, a major part of the effort has to be from the business and industry of the two countries.
ਰਾਸ਼ਟਰ ਨਿਰਮਾਣ ਅਤੇ ਵਿਕਾਸ ਵਿੱਚ ਉਨ੍ਹਾਂ ਦਾ ਰੋਲ ਸਰਵੋਤਮ ਹੈ।
Their role in nation building and advancement is paramount.
ਨਾਗਰਿਕਾਂ ਅਤੇ ਸਮਾਜਕ ਜਥੇਬੰਦੀਆਂ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਮਹੱਤਵਪੂਰਨ ਰੋਲ ਅਦਾ ਕੀਤਾ ਹੈ ।
Citizens and social organizations have played an active role in this remarkable achievement.
ਨਾਗਰਿਕਾਂ ਅਤੇ ਸਮਾਜਕ ਜਥੇਬੰਦੀਆਂ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਮਹੱਤਵਪੂਰਨ ਰੋਲ ਅਦਾ ਕੀਤਾ ਹੈ ।
Citizens and social organizations have played an active role in this remarkable achievement.
ਸ਼੍ਰੀ ਮੋਦੀ ਨੇ ਕਿਹਾ ਕਿ ਇਸ ਮੰਚ ਨਾਲ 60 ਲੱਖ ਵਾਲੰਟੀਅਰ ਜੁੜੇ ਹੋਏ ਹਨ ਜੋ ਕਿ ਵੱਖ-ਵੱਖ ਵਿਚਾਰ ਅਤੇ ਸੁਝਾਅ ਦਿੰਦੇ ਹਨ ਅਤੇ ਵੱਖ ਵੱਖ ਵਾਲੰਟੀਅਰ ਸਰਗਰਮੀਆਂ ਰਾਹੀਂ ਨਿਊ ਇੰਡੀਆ ਬਣਾਉਣ ਵਿੱਚ ਅਹਿਮ ਰੋਲ ਅਦਾ ਕਰ ਰਹੇ ਹਨ।
There are more than 60 lakh volunteers associated with the platform, giving ideas, suggestions and doing various volunteer activities, playing a huge role in building of a New India, Shri Modi said.
Advertisement - Remove
ਸ਼੍ਰੀ ਮੋਦੀ ਨੇ ਕਿਹਾ ਕਿ ਇਸ ਮੰਚ ਨਾਲ 60 ਲੱਖ ਵਾਲੰਟੀਅਰ ਜੁੜੇ ਹੋਏ ਹਨ ਜੋ ਕਿ ਵੱਖ-ਵੱਖ ਵਿਚਾਰ ਅਤੇ ਸੁਝਾਅ ਦਿੰਦੇ ਹਨ ਅਤੇ ਵੱਖ ਵੱਖ ਵਾਲੰਟੀਅਰ ਸਰਗਰਮੀਆਂ ਰਾਹੀਂ ਨਿਊ ਇੰਡੀਆ ਬਣਾਉਣ ਵਿੱਚ ਅਹਿਮ ਰੋਲ ਅਦਾ ਕਰ ਰਹੇ ਹਨ।
There are more than 60 lakh volunteers associated with the platform, giving ideas, suggestions and doing various volunteer activities, playing a huge role in building of a New India, Shri Modi said.
ਉਨ੍ਹਾਂ ਕਿਹਾ ਕਿ ਭਾਰਤ ਇਨ੍ਹਾਂ ਚੁਣੌਤੀਆਂ ਦਾ ਮੁਕਾਬਲਾ ਕਰਨ ਵਿੱਚ ਅਹਿਮ ਰੋਲ ਅਦਾ ਕਰ ਰਿਹਾ ਹੈ।
He said India is playing a key role in tackling these challenges.
ਅਸੀਂ ਇੰਟਰਨੈੱਟ ਵੱਲੋਂ ਵਿਸ਼ਵ ਪੱਧਰ ਉੱਤੇ ਆਰਥਕ , ਸਮਾਜਿਕ ਅਤੇ ਸੱਭਿਆਚਾਰਕ ਵਿਕਾਸ ਲਈ ਨਿਭਾਏ ਜਾਂਦੇ ਸਕਾਰਾਤਮਕ ਰੋਲ ਨੂੰ ਮਾਨਤਾ ਦਿੰਦੇ ਹਾਂ।
57. We recognise the critical and positive role the internet plays globally in promoting economic, social and cultural development.
ਇਹ ਫੈਸ਼ਨ ਸਿੱਖਿਆ, ਖੋਜ ਤੇ ਵਿਕਾਸ, ਸਿਖਲਾਈ ਤੇ ਕੰਸਲਟੈਂਸੀ ਦੇ ਖੇਤਰਾਂ ਵਿੱਚ ਮਾਅਰਕੇ ਵਾਲੀ ਕਾਰਜਸ਼ੀਲਤਾ ਤੇ ਪ੍ਰਕਿਰਿਆ ਵਿੱਚ ਅਹਿਮ ਰੋਲ ਅਦਾ ਕਰਦੇ ਆ ਰਹੇ ਹਨ।
It has been playing a crucial role in benchmarking performance and processes in the areas of fashion education, research and development, training and consultancy.
ਆਧੁਨਿਕ ਬੁਨਿਆਦੀ ਢਾਂਚੇ ਦਾ ਲੋਕਾਂ ਦਾ ਜੀਵਨ ਪੱਧਰ ਸੁਧਾਰਨ ਵਿੱਚ ਅਹਿਮ ਰੋਲ ਹੈ।
He said modern infrastructure has an important role to play in raising the standard of living of the people.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading