Advertisement - Remove

ਜੋੜ - Example Sentences

Popularity:
jōṛa  jora
31 ਦਸੰਬਰ 2018 ਤੱਕ ਦੇਸ਼ ਦੇ ਸਾਰੇ 1.55 ਲੱਖ ਡਾਕਘਰ ਆਈਪੀਪੀਬੀ ਨਾਲ ਜੋੜ ਦਿੱਤੇ ਜਾਣਗੇ।
All the 1.55 lakh Post Offices in the country will be linked to the IPPB system by December 31, 2018.
ਪਿਛਲੇ ਤਿੰਨ ਵਰ੍ਹਿਆਂ ਦੌਰਾਨ ਕਈ ਲੋਕ ਯੋਗ ਸਿਖਾ ਰਹੇ ਹਨ, ਨਵੇਂ ਸੰਸਥਾਨ ਸਥਾਪਤ ਕੀਤੇ ਜਾ ਰਹੇ ਹਨ ਅਤੇ ਇੱਥੋਂ ਤੱਕ ਕਿ ਟੈਕਨੋਲੋਜੀ ਲੋਕਾਂ ਨੂੰ ਯੋਗ ਨਾਲ ਜੋੜ ਰਹੀ ਹੈ।
Over the last three years many individuals are teaching Yoga, new institutions are being set up and even technology is connecting people to Yoga.
ਇਸ ਉਦੇਸ਼ ਨੂੰ ਪ੍ਰਾਪਤ ਕਰਨ ਲਈ, ਮੈਂ ਢੁਕਵੇਂ ਸਿਖਲਾਈ ਪ੍ਰੋਗਰਾਮ ਵਿਕਸਿਤ ਕਰਨ ਲਈ ਸਕੂਲਾਂ ਅਤੇ ਕਾਲਜਾਂ ਨੂੰ ਰਾਸ਼ਟਰੀ ਪ੍ਰਯੋਗਸ਼ਾਲਾਵਾਂ ਨਾਲ ਜੋੜ ਦੇ ਉਪਰਾਲੇ ਕਰਾਂਗਾ।
To this end, I would exhort the National Laboratories to connect with schools and colleges to develop appropriate training programs.
ਹੁਣ ਸਰਕਾਰ ਇਸ ਨੂੰ ਲਗਭਗ ਦੁੱਗਣਾ ਕਰਦਿਆਂ ਇਸ ਵਿੱਚ 20 ਹਜ਼ਾਰ ਕਰੋੜ ਰੁਪਏ ਹੋਰ ਜੋੜ ਰਹੀ ਹੈ।
Now, Government is adding 20,000 crore rupees more to this.
ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਕੇਂਦਰ ਸਰਕਾਰ ਇਸ ਸੰਕਟ ਸਮੇਂ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।
The Prime Minister assured the people that all help will be provided to them and that the Union Government stands shoulder to shoulder with them in this hour of crisis.
Advertisement - Remove
ਸ਼੍ਰੀ ਅਰਵਿੰਦ ਦੀ ਇਹ ਕਲਪਨਾ ਹੀ ਅੱਜ ਦੇਸ਼ ਦੇ ਹਰ ਨਾਗਰਿਕ ਨੂੰ, ਦੇਸ਼ ਨੂੰ ਅੱਗੇ ਲੈ ਜਾਣ ਵਿੱਚ ਜੋੜ ਰਹੀ ਹੈ।
It is this thought of Sri Aurobindo which is uniting the country and taking it ahead.
ਕਿਸਾਨਾਂ ਦੀ ਹਿੰਮਤ ਵੇਖ ਕੇ ਪ੍ਰਸ਼ਾਸਨ ਨੇ ਵੀ ਇਸ ਨੂੰ ਰਾਸ਼ਟਰੀ ਆਜੀਵਿਕਾ ਮਿਸ਼ਨ ਨਾਲ ਜੋੜ ਦਿੱਤਾ।
Impressed by the bold initiative of these farmers, the administration has also linked this to the National Livelihood Mission.
ਯੋਗ ਰਾਹੀਂ ਸੰਸਾਰ ਨੂੰ ਇੱਕ ਸੂਤਰ ਵਿੱਚ ਅਸੀਂ ਜੋੜ ਚੁੱਕੇ ਹਾਂ।
We have successfully connected the whole world through Yoga.
ਜਿਵੇਂ ਯੋਗ, ਸਰੀਰ, ਮਨ, ਬੁੱਧੀ ਅਤੇ ਆਤਮਾ ਨੂੰ ਜੋੜ ਦਾ ਹੈ, ਉਸੇ ਤਰਾਂ ਅੱਜ ਯੋਗ ਸੰਸਾਰ ਨੂੰ ਵੀ ਜੋੜ ਰਿਹਾ ਹੈ।
Like Yoga connects body, mind, heart and soul: similarly it is connecting the world now.
ਮੇਰੇ ਲਈ ਇਸ ਤੋਂ ਵਧ ਕੇ ਖੁਸ਼ੀ ਕੀ ਹੋਵੇਗੀ ਕਿ ਮੇਰੀ ਯਾਤਰਾ ਨਾਲ ਵੀ ਸਵੱਛਤਾ ਨੂੰ ਜੋੜ ਦਿੱਤਾ ਗਿਆ ਹੈ।
There cannot be any bigger pleasure for me than to know that my visit has been connected with the cleanliness campaign.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading