Advertisement - Remove

ਚੱਲਣਾ - Example Sentences

Popularity:
calaṇā  chalanaa
ਉਨ੍ਹਾਂ ਕਿਹਾ ਕਿ ਵਿਸ਼ਵ ਨੂੰ ਜ਼ਰੂਰ ਹੀ ਸ਼ਾਂਤੀ ਦੇ ਰਾਹ ‘ਤੇ ਚੱਲਣਾ ਹੋਵੇਗਾ, ਕਿਉਂਕਿ ਇਹ ਰਾਹ ਖ਼ੁਸ਼ੀ ਅਤੇ ਖ਼ੁਸ਼ਹਾਲੀ ਲਿਆਉਂਦਾ ਹੈ।
He said the world must walk on the path of peace, which brings happiness and prosperity.
ਉਨ੍ਹਾਂ ਕਿਹਾ ਕਿ ਦੁਨੀਆ ਸ਼ਾਂਤੀ ਅਤੇ ਸਥਿਰਤਾ ਦੇ ਰਾਹ ਉੱਤੇ ਭਾਰਤ ਦੇ ਨਾਲ ਚੱਲਣਾ ਚਾਹੁੰਦੀ ਹੈ।
He said countries of the world wish to walk with India on the path of peace and stability.
ਉਨ੍ਹਾਂ ਕਿਹਾ ਕਿ ਦੁਨੀਆ ਸ਼ਾਂਤੀ ਅਤੇ ਸਥਿਰਤਾ ਦੇ ਰਾਹ ਉੱਤੇ ਭਾਰਤ ਦੇ ਨਾਲ ਚੱਲਣਾ ਚਾਹੁੰਦੀ ਹੈ।
He said countries of the world wish to walk with India on the path of peace and stability.
ਉਸੇ ਰਾਹ ਉੱਤੇ ਅਸੀਂ ਚੱਲਣਾ ਚਾਹੁੰਦੇ ਹਾਂ।
Whether it is Ladakh or Jammu or Srinagar valley.
ਉਨ੍ਹਾਂ ਦੇ ਜੀਵਨ ਵਿੱਚ ਸਮਾਨਤਾ ਅਤੇ ਭਾਈਚਾਰੇ ਦੇ ਮਾਰਗ ’ਤੇ ਚੱਲਣਾ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ।
It is our responsibility to follow the path of equality and brotherhood as morals from his life.
Advertisement - Remove
ਜੇ ਸੱਚਮੁਚ ਗ਼ਰੀਬਾਂ ਦੀ ਸੇਵਾ ਕਰਨੀ ਹੈ, ਉਨ੍ਹਾਂ ਨੂੰ ਬੀਮਾਰੀਆਂ ਤੋਂ ਬਚਾਉਣਾ ਹੈ, ਉਨ੍ਹਾਂ ਦੀ ਜ਼ਿੰਦਗੀ ਵਿੱਚ ਕੋਈ ਤਬਦੀਲੀ ਲਿਆਉਣੀ ਹੈ, ਤਾਂ ਗੰਦਗੀ ਤੋਂ ਮੁਕਤੀ ਦੇ ਇਸ ਮੰਤਰ ਨੂੰ ਲੈ ਕੇ ਦੇਸ਼ ਵਾਸੀਓ ਅਸੀਂ ਚੱਲਣਾ ਹੈ।
If we really want to serve the poor, save them from diseases, and bring changes in their lives, then countrymen, we have to move ahead by taking this mantra of hygiene forward.
ਮੰਤਰੀ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਅਹਿਮ ਬਿਲਾਂ ਉੱਤੇ ਲਾਹੇਵੰਦ ਉਸਾਰੂ ਚਰਚਾ ਵਿਚ ਹਿੱਸਾ ਲੈਣ ਅਤੇ ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ ਸਹੀ ਢੰਗ ਨਾਲ ਚੱਲਣਾ ਯਕੀਨੀ ਬਣਾਉਣ।
Shri Ananthkumar appealed to all Political Parties for fruitful and constructive discussions on important Bills and ensure smooth functioning of both the Houses of the Parliament.
ਇਸੇ ਰਸਤੇ ’ਤੇ ਸਾਨੂੰ ਸਾਰਿਆਂ ਨੂੰ ਦੇਸ਼ ਦੇ ਜਨ-ਜਨ ਨੂੰ ਤੇਜ਼ ਗਤੀ ਨਾਲ ਚੱਲਣਾ ਹੈ।
Days are gone of the discriminatory attitude meted out towards opportunities available for various talents.
ਵੱਡੇ ਹੋਣ ਜਾਂ ਛੋਟੇ, ਦੁਨੀਆ ਦੇ ਜ਼ਿਆਦਾਤਰ ਦੇਸ਼ ਅੱਜ ਭਾਰਤ ਦੇ ਮੋਢੇ ਨਾਲ ਮੋਢਾ ਮਿਲਾ ਕੇ ਚੱਲਣਾ ਚਾਹੁੰਦੇ ਹਨ।
Be it a big or a small country, most of the countries of the world want to walk with India shoulder to shoulder.
ਪੰਜਾਬ ਤੇ ਹਰਿਆਣਾ ’ਚ ਇਸ ਵੇਲੇ ਫ਼ਸਲਾਂ ਦੀ ਵਾਢੀ ਦਾ ਮੌਸਮ ਚੱਲ ਰਿਹਾ ਹੈ, ਇਸ ਲਈ ਕਿਸਾਨਾਂ ਦੀ ਉਪਜ ਸਮੇਂ ਸਿਰ ਮੰਡੀਆਂ ਤੱਕ ਪੁੱਜਣਾ ਯਕੀਨੀ ਬਣਾਉਣ ਲਈ ਮਸ਼ੀਨਾਂ ਦਾ ਸੁਖਾਵੇਂ ਢੰਗ ਨਾਲ ਚੱਲਣਾ ਜ਼ਰੂਰੀ ਹੈ।
As harvesting season is on in the states of Punjab and Haryana, smooth functioning of machines is required to ensure timely delivery of the produce to the mandis by the farmers.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading