Advertisement - Remove

younger - Example Sentences

Popularity:
Difficulty:
ਯੰਗਅਰ / ਯੰਗਗਰ
There is a general complaint that the younger generation asks too many questions.
ਅਕਸਰ ਸ਼ਿਕਾਇਤ ਹੁੰਦੀ ਹੈ ਕਿ ਨੌਜਵਾਨ ਬਹੁਤ ਜ਼ਿਆਦਾ ਸਵਾਲ ਕਰਦੇ ਹਨ।
The Prime Minister urged senior officers to ensure that experience does not become a burden that stifles innovation of younger officers.
ਪ੍ਰਧਾਨ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਕਿ ਇਹ ਯਕੀਨੀ ਬਣਾਉਣ ਕਿ ਤਜਰਬਾ ਭਾਰ ਸਿੱਧ ਨਾ ਹੋਵੇ ਜਿਸ ਨਾਲ ਨੌਜਵਾਨ ਅਫ਼ਸਰਾਂ ਲਈ ਨਵੀਆਂ ਖੋਜਾਂ ਲਈ ਮੁਸ਼ਕਿਲ ਪੈਦਾ ਹੋਵੇ।
The Prime Minister urged senior officers to ensure that experience does not become a burden that stifles innovation of younger officers.
ਪ੍ਰਧਾਨ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਕਿ ਇਹ ਯਕੀਨੀ ਬਣਾਉਣ ਕਿ ਤਜਰਬਾ ਭਾਰ ਸਿੱਧ ਨਾ ਹੋਵੇ ਜਿਸ ਨਾਲ ਨੌਜਵਾਨ ਅਫ਼ਸਰਾਂ ਲਈ ਨਵੀਆਂ ਖੋਜਾਂ ਲਈ ਮੁਸ਼ਕਿਲ ਪੈਦਾ ਹੋਵੇ।
In this context, he specially emphasized the importance of involving younger officers.
ਇਸ ਸੰਦਰਭ ਵਿੱਚ ਉਨ੍ਹਾਂ ਵਿਸ਼ੇਸ਼ ਤੌਰ ‘ਤੇ ਨੌਜਵਾਨ ਅਧਿਕਾਰੀਆਂ ਨੂੰ ਇਸ ਵਿੱਚ ਸ਼ਾਮਲ ਕਰਨ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ।
In this context, he specially emphasized the importance of involving younger officers.
ਇਸ ਸੰਦਰਭ ਵਿੱਚ ਉਨ੍ਹਾਂ ਵਿਸ਼ੇਸ਼ ਤੌਰ ‘ਤੇ ਨੌਜਵਾਨ ਅਧਿਕਾਰੀਆਂ ਨੂੰ ਇਸ ਵਿੱਚ ਸ਼ਾਮਲ ਕਰਨ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ।
Advertisement - Remove
I had met Tomy earlier too Despite having faced such a tough situation; his grit & spirit, his determination to make another similar attempt is an inspiration for our younger generation.
ਇੰਨੇ ਸੰਕਟ ਤੋਂ ਬਾਹਰ ਆਉਣ ਦੇ ਬਾਅਦ ਵੀ ਉਨ੍ਹਾਂ ਦਾ ਜੋ ਜਜ਼ਬਾ ਸੀ, ਉਨ੍ਹਾਂ ਦਾ ਜੋ ਹੌਸਲਾ ਸੀ ਅਤੇ ਫਿਰ ਇੱਕ ਵਾਰੀ ਅਜਿਹਾ ਹੀ ਕੁਝ ਪਰਾਕ੍ਰਮ ਕਰਨ ਦਾ ਸੰਕਲਪ ਉਨ੍ਹਾਂ ਨੇ ਮੈਨੂੰ ਦੱਸਿਆ, ਦੇਸ਼ ਦੀ ਨੌਜਵਾਨ ਪੀੜ੍ਹੀ ਦੇ ਲਈ ਉਹ ਪ੍ਰੇਰਨਾ ਹਨ।
I pray for Tomy’s sound health and I am sure that his courage, bravery and resolve to fight and emerge a winner will inspire our younger generation.
ਮੈਂ ਅਭਿਲਾਸ਼ ਟੋਮੀ ਦੀ ਚੰਗੀ ਸਿਹਤ ਦੇ ਲਈ ਪ੍ਰਾਰਥਨਾ ਕਰਦਾ ਹਾਂ, ਅਤੇ ਉਨ੍ਹਾਂ ਦਾ ਇਹ ਹੌਸਲਾ, ਉਨ੍ਹਾਂ ਦੀ ਵੀਰਤਾ, ਉਨ੍ਹਾਂ ਦੀ ਸੰਕਲਪ ਸ਼ਕਤੀ- ਜੂਝਣ ਅਤੇ ਜਿੱਤਣ ਦੀ ਤਾਕਤ, ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਜ਼ਰੂਰ ਪ੍ਰੇਰਣਾ ਦੇਵੇਗੀ।
I am delighted that younger generation is taking interest in knowing about our history, about our freedom fighters and about those who made sacrifices for the country.
ਮੈਨੂੰ ਖੁਸ਼ੀ ਹੈ ਕਿ ਨੌਜਵਾਨ ਪੀੜੀ ਸਾਡੇ ਇਤਿਹਾਸ ਨੂੰ, ਸਾਡੇ ਸੁਤੰਤਰਤਾ ਸੈਨਾਨੀਆਂ ਨੂੰ, ਇਸ ਦੇਸ਼ ਦੇ ਲਈ ਬਲਿਦਾਨ ਦੇਣ ਵਾਲੇ ਲੋਕਾਂ ਨੂੰ, ਉਨਾਂ ਦੇ ਬਾਰੇ ਜਾਨਣ ਵਿੱਚ ਰੁਚੀ ਪ੍ਰਗਟ ਕਰ ਰਹੀ ਹੈ।
Your heroes are an inspiration for the younger generations.
ਤੁਹਾਡੇ ਨਾਇਕ ਨੌਜਵਾਨ ਪੀੜ੍ਹੀਆਂ ਲਈ ਪ੍ਰੇਰਣਾ ਦੇ ਸਰੋਤ ਹਨ।
Our government is making efforts to spread the ideas of Babasaheb to more and more people, especially to the younger generation so that they can study them.
ਸਾਡੀ ਸਰਕਾਰ ਦਾ ਇਹ ਯਤਨ ਹੈ ਕਿ ਵਧ ਤੋਂ ਵਧ ਲੋਕਾਂ ਤੱਕ ਉਨ੍ਹਾਂ ਦੇ ਵਿਚਾਰ ਪਹੁੰਚਣ। ਖ਼ਾਸ ਤੌਰ 'ਤੇ ਨੌਜਵਾਨ ਪੀੜ੍ਹੀ ਉਨ੍ਹਾਂ ਬਾਰੇ ਜਾਣੇ, ਉਨ੍ਹਾਂ ਦਾ ਅਧਿਐਨ ਕਰੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading