Advertisement - Remove

weather - Example Sentences

Popularity:
Difficulty:
ਵੇਦਰ
He appreciated the role played by technology including satellite imagery and advanced weather forecasting techniques in minimising loss of life.
ਪ੍ਰਧਾਨ ਮੰਤਰੀ ਨੇ ਤੁਫਾਨ ਨਾਲ ਮਰਨ ਵਾਲਿਆਂ ਦੀ ਸੰਖਿਆਾ ਘੱਟ ਹੋਣ ਵਿੱਚ ਸੈਟੇਲਾਈਟ ਇਮੇਜਰੀ ਅਤੇ ਉੱਨਤ ਮੌਸਮ ਪੂਰਵ ਅਨੁਮਾਨ ਤਕਨੀਕ ਵਰਗੀ ਟੈਕਨੋਲੋਜੀ ਦੀ ਭੂਮਿਕਾ ਦੀ ਸ਼ਲਾਘਾ ਕੀਤੀ।
He appreciated the role played by technology including satellite imagery and advanced weather forecasting techniques in minimising loss of life.
ਪ੍ਰਧਾਨਮੰਤਰੀ ਨੇ ਤੁਫਾਨ ਨਾਲ ਮਰਨਵਾਲਿਆਂ ਦੀ ਸੰਖਿਆਾ ਘੱਟ ਹੋਣ ਵਿੱਚ ਸੈਟੇਲਾਈਟ ਇਮੇਜਰੀ ਅਤੇ ਉੱਨਤ ਮੌਸਮ ਪੂਰਵਅਨੁਮਾਨ ਤਕਨੀਕ ਵਰਗੀ ਟੈਕਨੋਲੋਜੀ ਦੀ ਭੂਮਿਕਾ ਦੀ ਸ਼ਲਾਘਾ ਕੀਤੀ।
· ESSO-MoES provides weather and climate forecasts in various spatial and temporal scales.
ਈ.ਐੱਸ.ਐੱਸ.ਓ-ਐੱਮ.ਓ.ਈ.ਐੱਸ ਵੱਖ-ਵੱਖ ਸਥਾਨਕ ਅਤੇ ਲੌਕਿਕ ਪੈਮਾਨਿਆਂ ਰਾਹੀਂ ਮੌਸਮ ਅਤੇ ਜਲਵਾਯੂ ਦੀ ਭਵਿੱਖਬਾਣੀ ਪ੍ਰਦਾਨ ਕਰਦਾ ਹੈ।
The consortium also ensures better international orchestration of resources in the collaborative development of the Unified Model (UM) for weather and climate prediction.
ਕਨਸੋਰਟੀਅਮ ਮੌਸਮ ਅਤੇ ਜਲਵਾਯੂ ਦੀ ਭਵਿੱਖਬਾਣੀ ਲਈ ਯੂਨੀਫਾਈਡ ਮਾਡਲ ਦੇ ਸਹਿਯੋਗੀ ਵਿਕਾਸ ਲਈ ਸਰੋਤਾਂ ਦੇ ਬਿਹਤਰ ਅੰਤਰਰਾਸ਼ਟਰੀ ਸੁਰ ਮੇਲ ਨੂੰ ਯਕੀਨੀ ਵੀ ਬਣਾਉਂਦਾ ਹੈ।
The UM is based on the emerging paradigm of seamless prediction of weather and climate.
ਮੌਸਮ ਅਤੇ ਜਲਵਾਯੂ ਦੀ ਸਹਿਜ ਭਵਿੱਖਬਾਣੀ ਦੀ ਉਭਰ ਰਹੀ ਮਿਸਾਲ ‘ਤੇ ਅਧਾਰਤ ਹੈ।
Advertisement - Remove
The Union Cabinet chaired by Prime Minister Narendra Modi was apprised of the Memorandum of Understanding (MoU) between India and United Kingdom (UK)on on Cooperation in Weather and Climate Sciences.
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਮੌਸਮ ਅਤੇ ਜਲਵਾਯੂ ਵਿਗਿਆਨ ਦੇ ਖੇਤਰ ਵਿੱਚ ਭਾਰਤ ਅਤੇ ਯੂਕੇ (ਬ੍ਰਿਟੇਨ) ਦਰਮਿਆਨ ਸਹਿਯੋਗ ਲਈ ਸਹਿਮਤੀ ਪੱਤਰ ਤੋਂ ਜਾਣੂ ਕਰਵਾਇਆ ਗਿਆ।
The MoU reinforces the spirit of equity and inclusiveness through sharing of best practice and lessons in areas of common interest in the two countries, and identifying opportunities for joint activities in weather and climate science across the region.
ਦੋਹਾਂ ਦੇਸ਼ਾਂ ਦੇ ਪਰਸਪਰ ਹਿਤ ਦੇ ਖੇਤਰ ਵਿੱਚ ਸਰਬਉੱਤਮ ਅਭਿਆਸਾਂ ਨੂੰ ਸਾਂਝਾ ਕਰਨ ਦਾ ਉਲੇਖ ਕੀਤਾ ਗਿਆ ਹੈ ਅਤੇ ਮੌਸਮ ਤੇ ਜਲਵਾਯੂ ਵਿਗਿਆਨ ਦੇ ਖੇਤਰ ਵਿੱਚ ਸੰਯੁਕਤ ਗਤੀਵਿਧੀਆਂ ਦੇ ਅਵਸਰਾਂ ਦੀ ਪਹਿਚਾਣ ਕਰਨ ਦੀ ਗੱਲ ਕਹੀ ਗਈ ਹੈ।
The construction of this tunnel will provide all weather connectivity between Srinagar, Kargil and Leh and will bring about all round economic and socio-cultural integration of these regions.
ਇਸ ਸੁਰੰਗ ਦੇ ਨਿਰਮਾਣ ਨਾਲ ਸ਼੍ਰੀਨਗਰ-ਕਰਗਿਲ ਅਤੇ ਲੇਹ ਦਰਮਿਆਨ ਸਾਰੇ ਮੌਸਮਾਂ ਦੌਰਾਨ ਸੰਪਰਕ ਉਪਲੱਬਧ ਰਹੇਗਾ ਅਤੇ ਇਨ੍ਹਾਂ ਖੇਤਰਾਂ ਵਿੱਚ ਸਮੁੱਚੀ ਆਰਥਿਕ ਅਤੇ ਸਮਾਜਿਕ- ਸੱਭਿਆਚਰਾਕ ਏਕੀਕਰਨ ਦੀ ਵੀ ਸੁਵਿਧਾ ਰਹੇਗੀ।
Through satellites, benefits of tele-medicine, distance education, resource mapping, weather fore-cast and even warning of natural disasters will reach even remote areas.
ਸੈਟੇਲਾਈਟਾਂ ਰਾਹੀਂ, ਟੈਲੀ - ਮੈਡੀਸਿਨ , ਦੂਰ ਦੀ ਸਿੱਖਿਆ , ਸੰਸਾਧਨ ਮਾਨਚਿਤਰਣ (ਨਕਸ਼ਾਬੰਦੀ), ਮੌਸਮ ਸਬੰਧੀ ਪੂਰਵ ਅਨੁਮਾਨ ਅਤੇ ਇੱਥੋਂ ਤੱਕ ਕਿ ਕੁਦਰਤੀ ਆਪਦਾਵਾਂ ਦੀ ਚਿਤਾਵਨੀ ਵੀ ਦੂਰ-ਦੁਰਾਡੇ ਦੇ ਖੇਤਰਾਂ ਤੱਕ ਪਹੁੰਚ ਜਾਵੇਗੀ ।
India Meteorological Department indicated that weather conditions are likely to remain favourable over the next few days.
ਭਾਰਤੀ ਮੌਸਮ ਵਿਭਾਗ ਨੇ ਸੰਕੇਤ ਦਿੱਤੇ ਹਨ ਕਿ ਅਗਲੇ ਕੁਝ ਦਿਨਾਂ ਵਿੱਚ ਮੌਸਮ ਦੀ ਸਥਿਤੀ ਅਨੁਕੂਲ ਹੋ ਜਾਵੇਗੀ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading