Advertisement - Remove

weather - Example Sentences

ਵੇਦਰ
We should also gradually make it our nature to set our work patterns according to the weather predictions, which could safeguard us against losses.
ਹੌਲੀ – ਹੌਲੀ ਅਸੀਂ ਵੀ ਸੁਭਾਅ ਬਣਾਈਏ ਕਿ ਮੌਸਮ ਦੇ ਪੂਰਵ ਅਨੁਮਾਨ ਮੁਤਾਬਕ ਆਪਣੇ ਕੰਮਾਂਕਾਰਾਂ ਦੀ ਵੀ ਰਚਨਾ ਕਰ ਸਕਦੇ ਹਾਂ ਤਾਂ ਅਸੀਂ ਉਸ ਤੋਂ ਹੋਣ ਵਾਲੇ ਨੁਕਸਾਨ ਤੋਂ ਬਚ ਸਕਦੇ ਹਾਂ।
The MoU envisages cooperation between the two countries for application of space technologies in education, agriculture, weather forecasting, telecommunications, rural health, sanitation, urban development, resource mapping navigation, remote sensing and any other areas mutually agreed upon.
ਇਸ ਸਹਿਮਤੀ-ਪੱਤਰ ਦੇ ਅਧਾਰ ‘ਤੇ ਸਿੱਖਿਆ, ਖੇਤੀਬਾੜੀ, ਮੌਸਮ ਦੀ ਭਵਿੱਖਬਾਣੀ, ਦੂਰਸੰਚਾਰ, ਦਿਹਾਤੀ ਸਿਹਤ, ਸਵੱਛਤਾ, ਸ਼ਹਿਰੀ ਵਿਕਾਸ, ਸਰੋਤ ਮੈਪਿੰਗ ਨੇਵੀਗੇਸ਼ਨ, ਰਿਮੋਟ ਸੈਂਸਿੰਗ ਅਤੇ ਹੋਰ ਪਰਸਪਰ ਸਹਿਮਤੀ ਨਾਲ ਹੋਰ ਕਿਸੇ ਵੀ ਖੇਤਰਾਂ ਵਿੱਚ ਪੁਲਾੜ ਤਕਨਾਲੋਜੀਆਂ ਨੂੰ ਲਾਗੂ ਕਰਨ ਲਈ ਦੋਵੇਂ ਦੇਸ਼ਾਂ ਵਿਚਾਲੇ ਸਹਿਯੋਗ ਹੋ ਸਕੇਗਾ।
After a review meeting, he made an aerial assessment of the damages caused due to floods in some of the affected areas of the State, as permitted by weather conditions.
ਇੱਕ ਸਮੀਖਿਆ ਮੀਟਿੰਗ ਤੋਂ ਬਾਅਦ, ਮੌਸਮ ਦੇ ਹਾਲਾਤ ਅਨੁਸਾਰ , ਉਨ੍ਹਾਂ ਨੇ ਰਾਜ ਦੇ ਹੜ੍ਹ ਪ੍ਰਭਾਵਿਤ ਕੁਝ ਖੇਤਰਾਂ ਦਾ ਹਵਾਈ ਸਰਵੇਖਣ ਕਰਕੇ ਨੁਕਸਾਨ ਦੀ ਸਮੀਖਿਆ ਕੀਤੀ।
This navigation device not only provides details of fishing zones but also provides weather related warnings to the fishermen.
ਇਹ ਨੇਵੀਗੇਸ਼ਨ ਯੰਤਰ ਸਿਰਫ਼ ਮੱਛੀ ਪਕੜਨ ਦੇ ਖੇਤਰਾਂ ਸਬੰਧੀ ਵਿਸਥਾਰਤ ਜਾਣਕਾਰੀ ਹੀ ਨਹੀਂ ਮੁਹੱਈਆ ਕਰਾਉਂਦੇ ਹਨ, ਬਲਕਿ ਮਛੇਰਿਆਂ ਨੂੰ ਮੌਸਮ ਸਬੰਧੀ ਚਿਤਾਵਨੀਆਂ ਵੀ ਪ੍ਰਦਾਨ ਕਰਦੇ ਹਨ।
In addition, there is a good weather already existing.
ਇਸ ਤੋਂ ਇਲਾਵਾ ਚੰਗਾ ਮੌਸਮ ਪਹਿਲਾਂ ਹੀ ਚੱਲ ਰਿਹਾ ਹੈ।
Advertisement - Remove
The weather is changing.
ਮੌਸਮ ਬਦਲ ਰਿਹਾ ਹੈ।
The weather has become pleasant in several parts of the country with abundant showers.
ਦੇਸ਼ ਦੇ ਕਈ ਭਾਗਾਂ ਵਿੱਚ ਝਮਾਝਮ ਬਾਰਿਸ਼ ਨਾਲ ਮੌਸਮ ਸੁਹਾਵਣਾ ਹੋ ਗਿਆ ਹੈ।
The weather too these days is pleasant.
ਹੁਣ ਤਾਂ ਮੌਸਮ ਵੀ ਬਹੁਤ ਸੁਹਾਵਣਾ ਹੁੰਦਾ ਹੈ।
The weather here, as I can see, is very pleasant.
ਇੱਥੇ ਮੌਸਮ ਜਿਵੇਂ ਕਿ ਮੈਂ ਦੇਖ ਸਕਦਾ ਹਾਂ, ਬਹੁਤ ਸੁਹਾਵਣਾ ਹੈ।
He also spoke of the progress made in initiatives being taken for improving connectivity in the State, including the Char-Dham all weather road project, and the Rishikesh-Karnprayag Railway line project.
ਉਨ੍ਹਾਂ ਹਰ ਮੌਸਮ ਲਈ ਅਨੁਕੂਲ ਚਾਰਧਾਮ ਸੜਕ ਪ੍ਰੋਜੈਕਟ ਅਤੇ ਰਿਸ਼ੀਕੇਸ਼- ਕਰਣਪ੍ਰਯਾਗ ਰੇਲ ਲਾਈਨ ਪ੍ਰੋਜੈਕਟ ਸਹਿਤ ਰਾਜ ਵਿੱਚ ਸੰਪਰਕ ਵਿੱਚ ਸੁਧਾਰ ਲਿਆਉਣ ਲਈ ਕੀਤੇ ਗਏ ਉਪਰਾਲਿਆਂ ਦੀ ਪ੍ਰਗਤੀ ਬਾਰੇ ਵੀ ਚਰਚਾ ਕੀਤੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading