Advertisement - Remove

walk - Example Sentences

Popularity:
Difficulty:
ਵੌਕ / ਵਾਕ
But, India alone cannot walk the path of peace.
ਪਰ, ਭਾਰਤ ਇਕੱਲਾ ਹੀ ਸ਼ਾਂਤੀ ਦੇ ਰਾਹ ਉੱਤੇ ਚੱਲਦਾ ਨਹੀਂ ਰਹਿ ਸਕਦਾ।
He said the world must walk on the path of peace, which brings happiness and prosperity.
ਉਨ੍ਹਾਂ ਕਿਹਾ ਕਿ ਵਿਸ਼ਵ ਨੂੰ ਜ਼ਰੂਰ ਹੀ ਸ਼ਾਂਤੀ ਦੇ ਰਾਹ ‘ਤੇ ਚੱਲਣਾ ਹੋਵੇਗਾ, ਕਿਉਂਕਿ ਇਹ ਰਾਹ ਖ਼ੁਸ਼ੀ ਅਤੇ ਖ਼ੁਸ਼ਹਾਲੀ ਲਿਆਉਂਦਾ ਹੈ।
He urged the people to make a resolve to walk the talk on the 11-point path shown by Guru Gobind Singh ji Maharaj.
ਉਨ੍ਹਾਂ ਨੇ ਲੋਕਾਂ ਨੂੰ ਤਾਕੀਦ ਕੀਤੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਦਰਸਾਏ ਗਏ 11 ਨੁਕਾਤੀ ਮਾਰਗ ਉੱਤੇ ਚਲਣ ਅਤੇ ਉਸ ਬਾਰੇ ਪ੍ਰਚਾਰ ਕਰਨ ਦਾ ਸੰਕਲਪ ਕਰਨ।
When I was in Gujarat, all our workers used to walk the streets seeking donations of old toys from families and then presented these toys to Anganwadis in poor neighbourhoods.
ਮੈਂ ਜਦੋਂ ਗੁਜਰਾਤ ਵਿੱਚ ਸੀ, ਤਾਂ ਸਾਡੇ ਸਾਰੇ ਵਰਕਰ ਗਲੀਆਂ ਵਿੱਚ ਨਿਕਲਦੇ ਸਨ ਅਤੇ ਪਰਿਵਾਰਾਂ ਕੋਲ ਜੋ ਪੁਰਾਣੇ ਖਿਡੌਣੇ ਹੁੰਦੇ ਸਨ, ਉਸ ਵਿੱਚ ਭੇਟ ਕਰ ਦਿੰਦੇ ਸਨ।
The UT has also re-employed 126 retired Doctore and De- contamination tunnels are being set up in hospitals and walk in sample collection booths have been set up.
ਕੇਂਦਰ ਸ਼ਾਸਿਤ ਪ੍ਰਦੇਸ਼ ਨੇ 126 ਰਿਟਾਇਰਡ ਡਾਕਟਰਾਂ ਨੂੰ ਦੁਬਾਰਾ ਕੰਮ ’ਤੇ ਲਗਾਇਆ ਹੈ ਅਤੇ ਹਸਪਤਾਲਾਂ ਵਿੱਚ ਰੋਗਾਣੂ ਰਹਿਤ ਕਰਨ ਦੀਆਂ ਸੁਰੰਗਾਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ ਅਤੇ ਸੈਂਪਲ ਇਕੱਠਾ ਕਰਨ ਵਾਲੇ ਬੂਥ ਸਥਾਪਿਤ ਕੀਤੇ ਗਏ ਹਨ।
Advertisement - Remove
Not only the Urban Forest project is helping maintain ecological balance, but also provides the Punaikars a good walk way and a place to be for the morning and evening walkers.
ਨਾ ਸਿਰਫ਼ ਸ਼ਹਿਰੀ ਵਣ ਪ੍ਰੋਜੈਕਟ ਈਕੋਸਿਸਟਮ ਨੂੰ ਸੰਤੁਲਿਤ ਬਣਾ ਕੇ ਰੱਖਣ ਵਿੱਚ ਮਦਦ ਕਰ ਰਿਹਾ ਹੈ, ਬਲਕਿ ਪੁਨੀਕਾਰੀ ਨੂੰ ਸਵੇਰੇ ਅਤੇ ਸ਼ਾਮ ਦੀ ਸੈਰ ਲਈ ਚੰਗਾ ਪੈਦਲ ਰਸਤਾ ਅਤੇ ਇੱਕ ਜਗ੍ਹਾ ਵੀ ਪ੍ਰਦਾਨ ਕਰਦੀ ਹੈ।
Move forward with a new energy. The Indian government will walk shoulder to shoulder with you wherever you go for your expansion.
ਨਵੀਂ ਊਰਜਾ ਦੇ ਨਾਲ ਅੱਗੇ ਵਧੋ, ਆਪਣੇ ਵਿਸਤਾਰ ਦੇ ਲਈ ਤੁਸੀਂ ਦੇਸ਼ ਦੇ ਜਿਸ ਵੀ ਕੋਨੇ ਵਿੱਚ ਆਪ ਜਾਓਗੇ , ਭਾਰਤ ਸਰਕਾਰ ਤੁਹਾਡੇ ਨਾਲ ਮੋਢੇ ਨਾਲ ਮੋਢਾ ਮਿਲਾਕੇ ਚਲੇਗੀ ।
Be it a big or a small country, most of the countries of the world want to walk with India shoulder to shoulder.
ਵੱਡੇ ਹੋਣ ਜਾਂ ਛੋਟੇ, ਦੁਨੀਆ ਦੇ ਜ਼ਿਆਦਾਤਰ ਦੇਸ਼ ਅੱਜ ਭਾਰਤ ਦੇ ਮੋਢੇ ਨਾਲ ਮੋਢਾ ਮਿਲਾ ਕੇ ਚੱਲਣਾ ਚਾਹੁੰਦੇ ਹਨ।
When we walk on the path of unity through our diversities, these forces are shattered and hence we 130 crore Indians have to stand united and fight against them and this is what is a true tribute to Sardar Vallabhbhai Patel.
ਜਦੋਂ ਸਾਡੀ ਅਨੇਕਤਾਵਾਂ ਵਿੱਚ ਅਸੀਂ ਏਕਤਾ ਦੇ ਰਸਤੇ ‘ਤੇ ਚੱਲਦੇ ਹਾਂ ਤਾਂ ਇਨ੍ਹਾਂ ਤਾਕਤਾਂ ਨੂੰ ਚਕਨਾਚੂਰ ਕਰ ਦਿੰਦੇ ਹਾਂ ਅਤੇ ਇਸ ਲਈ ਅਸੀਂ 130 ਕਰੋੜ ਭਾਰਤੀਆਂ ਨੂੰ ਇੱਕਜੁਟ ਰਹਿ ਕੇ ਹੀ ਇਨ੍ਹਾਂ ਦਾ ਮੁਕਾਬਲਾ ਕਰਨਾ ਹੈ ਅਤੇ ਇਹੀ ਸਰਦਾਰ ਵੱਲਭ ਭਾਈ ਪਟੇਲ ਨੂੰ ਸੱਚੀ ਸ਼ਰਧਾਂਜਲੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading