Advertisement - Remove

version - Example Sentences

Popularity:
Difficulty:
ਵਰ੍ਸ਼਼ਨ
(a) Encourage the creation of an international version of Application Programming Interfaces (APIs) and standards that are inter-operable with the APIs created in public systems in India and Singapore to:
(ਏ) ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ (ਏਪੀਆਈ) ਐਂਡ ਸਟੈਂਡਰਡ ਦੇ ਅੰਤਰਰਾਸ਼ਟਰੀ ਸੰਸਕਰਨ ਦੇ ਗਠਨ ਨੂੰ ਪ੍ਰੋਤਸਾਹਨ, ਜੋ ਭਾਰਤ ਅਤੇ ਸਿੰਗਾਪੁਰ ਵਿੱਚ ਜਨਤਕ ਪ੍ਰਣਾਲੀ ਵਿੱਚ ਤਿਆਰ ਏਪੀਆਈ ਦੇ ਨਾਲ ਅੰਤਰ ਸੰਚਾਲਿਤ ਹੈ।
The Merchant Shipping Bill, 2016 is a revamped version of the Merchant Shipping Act, 1958.
ਮਰਚੈਂਟ ਸ਼ਿਪਿੰਗ ਬਿਲ, 2016 ਅਸਲ ਵਿੱਚ ਮਰਚੈਂਟ ਸ਼ਿਪਿੰਗ ਐਕਟ, 1958 ਦਾ ਸੋਧਿਆ ਸੰਸਕਰਨ ਹੈ।
He will also launch the new version of NHRC website.
ਉਹ ਐੱਨਐੱਚਆਰਸੀ ਵੈੱਬਸਾਈਟ ਦਾ ਨਵਾਂ ਸੰਸਕਰਣ ਵੀ ਲਾਂਚ ਕਰਨਗੇ।
I also thank Portugal for sharing with us a digital version of 12,000 documents comprising exchange of letters between Goa and Portugal in the 17th century.
ਮੈਂ 17ਵੀਂ ਸਦੀ ਵਿੱਚ ਗੋਆ ਅਤੇ ਪੁਰਤਗਾਲ ਵਿੱਚ ਚਿੱਠੀਆਂ ਦੇ ਹੋਏ ਅਦਾਨ-ਪ੍ਰਦਾਨ ਵਾਲੇ 12,000 ਦਸਤਾਵੇਜ਼ਾਂ ਦਾ ਡਿਜੀਟਲ ਸੰਸਕਰਣ ਸਾਡੇ ਨਾਲ ਸਾਂਝਾ ਕਰਨ ਲਈ ਪੁਰਤਗਾਲ ਦਾ ਸ਼ੁਕਰੀਆ ਵੀ ਅਦਾ ਕਰਦਾ ਹਾਂ।
I also thank Portugal for sharing with us a digital version of 12,000 documents comprising exchange of letters between Goa and Portugal in the 17th century.
ਮੈਂ 17ਵੀਂ ਸਦੀ ਵਿੱਚ ਗੋਆ ਅਤੇ ਪੁਰਤਗਾਲ ਵਿੱਚ ਚਿੱਠੀਆਂ ਦੇ ਹੋਏ ਅਦਾਨ-ਪ੍ਰਦਾਨ ਵਾਲੇ 12,000 ਦਸਤਾਵੇਜ਼ਾਂ ਦਾ ਡਿਜੀਟਲ ਸੰਸਕਰਣ ਸਾਡੇ ਨਾਲ ਸਾਂਝਾ ਕਰਨ ਲਈ ਪੁਰਤਗਾਲ ਦਾ ਸ਼ੁਕਰੀਆ ਵੀ ਅਦਾ ਕਰਦਾ ਹਾਂ।
Advertisement - Remove
Website version is also available for users.
ਵੈੱਬਸਾਈਟ ਸੰਸਕਰਣ ਉਪਭੋਗਤਾਵਾਂ ਲਈ ਵੀ ਉਪਲੱਬਧ ਹੈ।
For the first time, the Hindi version of the book has been brought out in order to cater to further the outreach and cater to a wider reader base.
ਪਹਿਲੀ ਵਾਰ ਪੁਸਤਕ ਦਾ ਹਿੰਦੀ ਸੰਸਕਰਨ ਕੱਢਿਆ ਗਿਆ ਹੈ ਤਾਕਿ ਇਹ ਪੁਸਤਕ ਵੱਡੇ ਪੈਮਾਨੇ 'ਤੇ ਪਾਠਕਾਂ ਤੱਕ ਪਹੁੰਚ ਸਕੇ।
This English version of the book was first brought out in 1954, taking photographs from the Sarvodaya Diwas Pradarshni organised at Rajghat in January 1949 to mark the first anniversary of Mahatma Gandhis death.
ਇਸ ਪੁਸਤਕ ਦਾ ਅੰਗਰੇਜ਼ੀ ਸੰਸਕਰਨ ਪਹਿਲੀ ਵਾਰ 1954 'ਚ ਪ੍ਰਕਾਸ਼ਿਤ ਹੋਇਆ ਸੀ। ਇਸ ਵਿੱਚ ਮਹਾਤਮਾ ਗਾਂਧੀ ਦੀ ਪਹਿਲੀ ਬਰਸੀ 'ਤੇ ਜਨਵਰੀ 1949 ਵਿੱਚ ਰਾਜ ਘਾਟ ਵਿਖੇ ਆਯੋਜਿਤ ਸਰਵੋਦਯ ਦਿਵਸ ਪ੍ਰਦਰਸ਼ਨੀ ਦੀਆਂ ਤਸਵੀਰਾਂ ਸ਼ਾਮਲ ਹਨ।
Shri Modi shall also be releasing the translated version of the Shri Siddhant Shikhamani Granth in 19 languages.
ਉਹ ਸ਼੍ਰੀ ਸਿਧਾਂਤ ਸ਼ਿਖਾਮਣੀ ਗ੍ਰੰਥ ਦੇ 19 ਭਾਸ਼ਾਵਾਂ ਵਿੱਚ ਅਨੁਵਾਦ ਕੀਤੇ ਗਏ ਸੰਸਕਰਨ ਨੂੰ ਵੀ ਜਾਰੀ ਕਰਨਗੇ।
At the event, Prime Minister Shri Narendra Modi also released the translated version of Shri Siddhant Shikhamani Granth in 19 languages.
ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ, ‘ਸ਼੍ਰੀ ਸਿਧਾਂਤ ਸ਼ਿਖਾਮਣੀ ਗ੍ਰੰਥ’ ਦਾ 19 ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਸੰਸਕਰਨ ਜਾਰੀ ਵੀ ਕੀਤਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading