Advertisement - Remove

variety - Example Sentences

Popularity:
Difficulty:
ਵਰਾਇਅਟੀ / ਵਰਾਇਇਟੀ
This is reflected in a variety of challenges including rising trade conflicts, geopolitical risks, commodity price volatility, high private and public indebtedness, inequality and not sufficiently inclusive growth.
ਅਜਿਹਾ ਕਈ ਤਰ੍ਹਾਂ ਦੀਆਂ ਚੁਣੌਤੀਆਂ ਵਿੱਚ ਝਲਕਦਾ ਹੈ ਜਿਨ੍ਹਾਂ ਵਿੱਚ ਵੱਧ ਰਹੇ ਵਪਾਰ ਝਗੜੇ, ਭੂ-ਸਿਆਸੀ ਜੋਖ਼ਮ, ਵਸਤਾਂ ਦੀਆਂ ਕੀਮਤਾਂ ਵਿੱਚ ਤੇਜ਼ੀ, ਉੱਚ ਨਿੱਜੀ ਅਤੇ ਜਨਤਕ ਕਰਜ਼ਾ , ਨਾਬਰਾਬਰੀ ਅਤੇ ਨਾਕਾਫੀ ਸੰਮਿਲਤ ਵਿਕਾਸ ਸ਼ਾਮਲ ਹਨ।
The Acquirer is a part of the Kedaara Group which invests in a variety of companies through acquisitions and corporate restructurings Religare provides general insurance products relating to health segment, which comprises of health insurance, personal accident insurance and travel insurance.
ਅਧਿਗ੍ਰਹਿਣ ਕਰਤਾ ਕੇਦਾਰਾ ਸਮੂਹ ਦਾ ਹਿੱਸਾ ਹੈ ਜੋ ਅਧਿਗ੍ਰਹਿਣ ਅਤੇ ਕਾਰਪੋਰੇਟ ਪੁਨਰਗਠਨ ਦੇ ਜ਼ਰੀਏ ਵਿਭਿੰਨ ਕੰਪਨੀਆਂ ਵਿੱਚ ਨਿਵੇਸ਼ ਕਰਦਾ ਹੈ। ਰੈਲੀਗੇਅਰ ਸਿਹਤ ਖੇਤਰ ਨਾਲ ਸਬੰਧਿਤ ਆਮ ਬੀਮਾ ਉਤਪਾਦ ਪੇਸ਼ ਕਰਦੀ ਹੈ ਜਿਸ ਵਿੱਚ ਸਿਹਤ ਬੀਮਾ, ਨਿਜੀ ਦੁਰਘਟਨਾ ਬੀਮਾ ਅਤੇ ਯਾਤਰਾ ਬੀਮਾ ਸ਼ਾਮਲ ਹਨ।
"Medical grade oxygen-enriched air is needed in a variety of patient care settings including COVID-19 situations where the global experience is about 14 infections require some kind of respiratory support, but only about 4 need ICU based ventilators.
ਇਹ ਸਾਹ ਵਿੱਚ ਰੁਕਾਵਟ ਪੈਦਾ ਹੋਣ, ਜੋ ਕਿ ਕੋਵਿਡ-19 ਦਾ ਇਕ ਲੱਛਣ ਹੈ, ਵਿੱਚ ਸਾਹ ਦੇ ਠੀਕ ਚਲਣ ਦਾ ਪ੍ਰਬੰਧ ਕਰਨ ਲਈ ਇਸ ਯੰਤਰ ਦੀ ਵਰਤੋਂ ਉਨ੍ਹਾਂ ਮਰੀਜ਼ਾਂ ਦੇ ਇਲਾਜ ਲਈ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਕਿ ਆਈਸੀਯੂ ਵਿੱਚੋਂ ਬਾਹਰ ਲਿਆਂਦਾ ਗਿਆ ਹੁੰਦਾ ਹੈ।
The former hunting reserve of the Maharaja of Alwar, the Sariska valley is home to a variety of flora and fauna.
ਅਲਵਰ ਦੇ ਮਹਾਰਾਜਾ ਦਾ ਪੁਰਾਣਾ ਹੰਟਿੰਗ ਰਿਜ਼ਰਵ ਸਰਿਸਕਾ ਘਾਟੀ, ਕਈ ਤਰ੍ਹਾਂ ਦੇ ਬਨਸਪਤੀ ਅਤੇ ਜੀਵ-ਜੰਤੂਆਂ ਦਾ ਘਰ ਹੈ।
Extensive opportunities to invest across sectors Prime Minister underlined that there are extensive opportunities to invest in a variety of sectors in India.
ਸਾਰੇ ਖੇਤਰਾਂ ਵਿੱਚ ਨਿਵੇਸ਼ ਦੇ ਵਿਆਪਕ ਅਵਸਰ ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਭਾਰਤ ਵਿੱਚ ਵਿਭਿੰਨ ਖੇਤਰਾਂ ਵਿੱਚ ਨਿਵੇਸ਼ ਕਰਨ ਦੇ ਵਿਆਪਕ ਅਵਸਰ ਹਨ।
Advertisement - Remove
For large area sanitization and sterilization proposals received include variety of solutions from hand sanitizers to automated disinfection robots using Full Depth Disinfection Cycle (FDDC) technology for large area sanitization.
ਇਸ ਬਾਰੇ ਕਈ ਤਰ੍ਹਾਂ ਦੇ ਸੁਝਾਅ ਹੈਂਡ ਸੈਨੇਟਾਈਜ਼ਰਾਂ ਤੋਂ ਲੈ ਕੇ ਆਟੋਮੇਟਿਡ ਡਿਸਇਨਫੈਕਸ਼ਨ ਰੋਬੋਟਸ ਬਾਰੇ ਹਨ ਜਿਨ੍ਹਾਂ ਵਿੱਚ ਪੂਰੀ ਡੂੰਘਾਈ ਦਾ ਡਿਸਇਨਫੈਕਸ਼ਨ ਸਾਈਕਲ (ਐੱਫਡੀਡੀਸੀ) ਟੈਕਨੋਲੋਜੀ ਦੀ ਵੱਡੇ ਇਲਾਕੇ ਦੀ ਸੈਨੇਟਾਈਜ਼ੇਸ਼ਨ ਲਈ ਹੈ।
Although there are a variety of masks available in the market, choosing the right one to protect oneself from the transmission of infections is difficult.
ਹਾਲਾਂਕਿ ਬਜ਼ਾਰ ਵਿੱਚ ਕਈ ਤਰ੍ਹਾਂ ਦੇ ਮਾਸਕ ਮੁਹੱਈਆ ਹਨ ਪਰ ਇਨਫੈਕਸ਼ਨ ਤੋਂ ਸੁਰੱਖਿਆ ਲਈ ਸਹੀ ਮਾਸਕ ਦੀ ਚੋਣ ਕਾਫੀ ਮੁਸ਼ਕਿਲ ਬਣੀ ਹੋਈ ਹੈ।
They were men and women who represented all parts of our country and a variety of political and social thought.
ਉਸ ਵਿੱਚ ਔਰਤਾਂ ਵੀ ਸ਼ਾਮਲ ਸਨ ਅਤੇ ਮਰਦ ਵੀ, ਜੋ ਦੇਸ਼ ਦੇ ਵੱਖ ਵੱਖ ਖੇਤਰਾਂ ਅਤੇ ਵੱਖ ਵੱਖ ਸਿਆਸੀ ਅਤੇ ਸਮਾਜਿਕ ਵਿਚਾਰਧਾਰਾਵਾਂ ਦੀ ਨੁਮਾਇੰਦਗੀ ਕਰਦੇ ਸਨ।
He also expressed satisfaction on the quality and variety of problem statements released today.
ਉਨ੍ਹਾਂ ਨੇ ਅੱਜ ਜਾਰੀ ਕੀਤੇ ਗਏ ਸਮੱਸਿਆ ਕਥਨਾਂ ਦੀ ਗੁਣਵੱਤਾ ਅਤੇ ਵਿਵਿਧਤਾ ’ਤੇ ਵੀ ਤਸੱਲੀ ਪ੍ਰਗਟਾਈ।
I have seen that people in large numbers have shared a lot of information on a variety of books.
ਮੈਂ ਦੇਖ ਰਿਹਾ ਹਾਂ ਕਿ ਵੱਡੀ ਗਿਣਤੀ ਵਿੱਚ ਲੋਕਾਂ ਨੇ ਅਨੇਕਾਂ ਪ੍ਰਕਾਰ ਦੀਆਂ ਕਿਤਾਬਾਂ ਦੀ ਜਾਣਕਾਰੀ ਸਾਂਝੀ ਕੀਤੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading