Advertisement - Remove

temple - Example Sentences

Popularity:
Difficulty:
ਟੇਮ੍ਪਲ
Rest of the days events will be streamed from Mulagandha Kuti Vihara, Sarnath and Mahabodhi Temple , Bodh Gaya in association with Mahabodhi Society of India and Bodh Gaya Temple Management Committee.
ਬਾਕੀ ਦੇ ਸਮਾਰੋਹ ਮੂਲ ਕੁਟੀ ਵਿਹਾਰ, ਸਾਰਨਾਥ ਅਤੇ ਮਹਾਬੋਧੀ ਮੰਦਰ, ਬੋਧ ਗਯਾ ਵਿਖੇ ਮਹਾਭੂਮੀ ਸੁਸਾਇਟੀ ਆਵ੍ ਇੰਡੀਆ ਅਤੇ ਬੋਧ ਗਯਾ ਮੰਦਿਰ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਕੀਤੇ ਜਾਣਗੇ।
TTD is likely to take a call on continuing darshan at the Srivari temple after a number of staff including priests tested positive for Covid-19.
ਟੀਵੀਡੀ ਵੱਲੋਂ ਸ਼੍ਰੀਵਾਰੀ ਮੰਦਰ ਵਿਖੇ ਦਰਸ਼ਨ ਜਾਰੀ ਰੱਖਣ ਦੀ ਮੰਗ ਕੀਤੀ ਜਾ ਰਹੀ ਹੈ ਇੱਥੇ ਪੁਜਾਰੀਆਂ ਸਮੇਤ ਕਈ ਸਟਾਫ਼ ਨੂੰ ਕੋਵਿਡ -19 ਲਈ ਪਾਜ਼ਿਟਿਵ ਪਾਇਆ ਗਿਆ ਸੀ।
He made the temple a place of people welfare and public services.
ਮੰਦਿਰ ਨੂੰ ਉਨ੍ਹਾਂ ਨੇ ਨਾਗਰਿਕ ਕਲਿਆਣ ਅਤੇ ਜਨਸੇਵਾ ਦਾ ਕੇਂਦਰ ਬਣਾਇਆ।
The statue of Muslim princes Bibi Nachiyar in worshiping posture in front of God at the temple in Melkot is a glaring proof of it.
ਮੇਲਕੋਟ ਦੇ ਮੰਦਿਰ ਵਿੱਚ ਭਗਵਾਨ ਦੀ ਅਰਾਧਨਾ ਕਰਦੀ ਮੁਸਲਿਮ ਰਾਜਕੁਮਾਰੀ ਬੀਬੀ ਨਚਿਆਰ ਦੀ ਮੂਰਤੀ ਇਸ ਦੀ ਗਵਾਹੀ ਹੈ।
A person whose house is purified after the entry of a Dalit Guru and that person finds his escort in a dalit to go temple after bathing in river.
ਜਿਸ ਵਿਅਕਤੀ ਦੇ ਘਰ ਵਿੱਚ ਦਲਿਤ ਗੁਰੂ ਦੇ ਪ੍ਰਵੇਸ਼ ਤੋਂ ਬਾਅਦ ਘਰ ਸ਼ੁੱਧ ਕੀਤਾ ਗਿਆ ਹੋਵੇ, ਉਹ ਵਿਅਕਤੀ ਨਦੀ ਵਿੱਚ ਇਸ਼ਨਾਨ ਤੋਂ ਬਾਅਦ ਇੱਕ ਦਲਿਤ ਦਾ ਹੀ ਸਹਾਰਾ ਲੈ ਕੇ ਮੰਦਿਰ ਤੱਕ ਜਾਂਦਾ ਸੀ।
Advertisement - Remove
Total positive cases: 5452, Active cases: 3257, Deaths: 61 Recovered: 2132. Andhra Pradesh:Darshan for devotees in Tirumala temple on trial basis resumed after a gap of nearly 80 days, prior to its permanent resumption.
ਕੁੱਲ ਪਾਜ਼ਿਟਿਵ ਕੇਸ: 5452, ਮੌਜੂਦਾ ਕੇਸ: 3257, ਮੌਤਾਂ: 61 ਤੰਦਰੁਸਤ ਹੋਏ: 2132 ਆਂਧਰ ਪ੍ਰਦੇਸ਼: 80 ਦਿਨਾਂ ਦੇ ਵਕਫੇ ਮਗਰੋਂ ਤਿਰੂਮਾਲਾ ਮੰਦਰ ਦੇ ਦਰਸ਼ਨ ਪੱਕੇ ਤੌਰ 'ਤੇ ਖੋਲ੍ਹਣ ਤੋਂ ਪਹਿਲਾਂ ਅਜ਼ਮਾਇਸ਼ ਦੇ ਅਧਾਰ 'ਤੇ ਸ਼ਰਧਾਲੂਆਂ ਲਈ ਮੁੜ ਸ਼ੁਰੂ ਕੀਤਾ ਗਿਆ।
Darshan commences at Tirumala temple after three days of trial run. TTD put 3,000 tickets online and a little over 3,000 offline for devotees for slots beginning 8 AM.
ਤਿੰਨ ਦਿਨ ਦੇ ਟਰਾਇਲ ਤੋਂ ਬਾਅਦ ਤਿਰੂਮੱਲ੍ਹਾ ਮੰਦਰ ਵਿੱਚ ਦਰਸ਼ਨ ਸ਼ੁਰੂ ਹੋਏ।ਟੀਟੀਡੀ ਨੇ 8 ਵਜੇ ਤੋਂ ਸ਼ੁਰੂ ਹੋਣ ਵਾਲੇ ਸਲਾਟਾਂ ਲਈ 3000 ਔਨਲਾਈਨ ਅਤੇ 3000 ਤੋਂ ਵੱਧ ਔਫਲਾਇਨ ਟਿਕਟਾਂ ਦਿੱਤੀਆਂ ਗਈਆਂ।
It gives me great pleasure to tell you that I myself am a proud alumnus of this great temple of learning.
ਇਹ ਦੱਸ ਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਕਿ ਮੈਂ ਖੁਦ ਇਸ ਮਹਾਨ ਸਿੱਖਿਆ ਮੰਦਰ ਦਾ ਇੱਕ ਪੁਰਾਣਾ ਵਿਦਿਆਰਥੀ ਹਾਂ।
10.00 lakhs in aid of the ongoing fight against COVID-19 and construction of Ram Temple in Ayodhya.
ਵੈਂਕਈਆ ਨਾਇਡੂ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਕੋਵਿਡ-19 ਖ਼ਿਲਾਫ਼ ਲੜਾਈ ਅਤੇ ਅਯੁੱਧਿਆ ਵਿੱਚ ਰਾਮ ਮੰਦਿਰ ਦੇ ਨਿਰਮਾਣ ਲਈ 10 ਲੱਖ ਰੁਪਏ ਦਾਨ ਕੀਤੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading