Advertisement - Remove

takes - Example Sentences

ਟੈਕ੍ਸ
Every Indian takes pride in his accomplishment.
ਹਰ ਭਾਰਤੀ ਉਸਦੀ ਪ੍ਰਾਪਤੀ ‘ਤੇ ਮਾਣ ਮਹਿਸੂਸ ਕਰਦਾ ਹੈ।
Every Indian takes pride in his accomplishment.
ਹਰ ਭਾਰਤੀ ਉਸਦੀ ਪ੍ਰਾਪਤੀ 'ਤੇ ਮਾਣ ਮਹਿਸੂਸ ਕਰਦਾ ਹੈ।
President Solih also briefed Prime Minister Modi on the dire economic situation facing the country as he takes office.
ਰਾਸ਼ਟਰਪਤੀ ਸੋਲਿਹ ਨੇ ਵੀ ਚਾਰਜ ਸੰਭਾਲਣ ਸਮੇਂ ਦੇਸ਼ ਦੀ ਗੰਭੀਰ ਆਰਥਕ ਸਥਿਤੀ ਬਾਰੇ ਪ੍ਰਧਾਨ ਮੰਤਰੀ ਮੋਦੀ ਨੂੰ ਸੰਖੇਪ ਜਾਣਕਾਰੀ ਦਿੱਤੀ।
President Solih also briefed Prime Minister Modi on the dire economic situation facing the country as he takes office.
ਰਾਸ਼ਟਰਪਤੀ ਸੋਲਿਹ ਨੇ ਵੀ ਚਾਰਜ ਸੰਭਾਲਣ ਸਮੇਂ ਦੇਸ਼ ਦੀ ਗੰਭੀਰ ਆਰਥਕ ਸਥਿਤੀ ਬਾਰੇ ਪ੍ਰਧਾਨ ਮੰਤਰੀ ਮੋਦੀ ਨੂੰ ਸੰਖੇਪ ਜਾਣਕਾਰੀ ਦਿੱਤੀ।
Every Indian takes pride in the knowledge that Indian soldiers and बीर मुक्तिजोधा fought together to liberate Bangladesh from the reign of terror.
ਹਰ ਭਾਰਤੀ ਨੂੰ ਇਹ ਜਾਣ ਕੇ ਮਾਣ ਹੁੰਦਾ ਹੈ ਕਿ ਭਾਰਤੀ ਸੈਨਿਕ ਅਤੇ ਬੀਰ ਮੁਕਤੀ ਯੋਧੇ ਬੰਗਲਾਦੇਸ਼ ਨੂੰ ਖੌਫ ਦੇ ਰਾਜ ਤੋਂ ਮੁਕਤ ਕਰਾਉਣ ਲਈ ਇਕੱਠੇ ਹੋ ਕੇ ਲੜੇ ਸਨ ।
Advertisement - Remove
PM said, today world takes us seriously because it recognizes full Majority Government.
ਪ੍ਰਧਾਨ ਮੰਤਰੀ ਨੇ ਕਿਹਾ, ਅੱਜ ਦੁਨੀਆ ਸਾਨੂੰ ਗੰਭੀਰਤਾ ਨਾਲ ਲੈਂਦੀ ਹੈ ਕਿਉਂਕਿ ਉਹ ਸਾਡੀ ਪੂਰਨ ਬਹੁਮਤ ਸਰਕਾਰ ਨੂੰ ਮਾਨਤਾ ਦਿੰਦੀ ਹੈ।
He added that the whole country takes inspiration from them.
ਉਨ੍ਹਾਂ ਹੋਰ ਕਿਹਾ ਕਿ ਸਾਰਾ ਦੇਸ਼ ਉਨ੍ਹਾਂ ਤੋਂ ਪ੍ਰੇਰਣਾ ਲੈਂਦਾ ਹੈ।
He added that the whole country takes inspiration from them.
ਉਨ੍ਹਾਂ ਅੱਗੇ ਕਿਹਾ ਕਿ ਸਾਰਾ ਦੇਸ਼ ਉਨ੍ਹਾਂ ਤੋਂ ਪ੍ਰੇਰਣਾ ਲੈਂਦਾ ਹੈ।
FCI presently takes working capital loans through Cash Credit Limit (CCL) at an interest rate of 10.01% and Short Term Loan (STL) at a weighted average interest rate of 9.40%, whereas the NSSF currently charges 8.8% p.a interest on its loans.
ਮੌਜੂਦਾ ਸਮੇਂ ਵਿੱਚ ਐੱਫਸੀਆਈ ਕੈਸ਼ ਕਰੈਡਿਟ ਲਿਮਿਟ (ਸੀਸੀਐੱਲ) ਜ਼ਰੀਏ 10.01 ਫੀਸਦੀ ਵਿਆਜ ਦਰ ਅਤੇ ਘੱਟ ਸਮੇਂ ਦੇ ਕਰਜ਼ ਔਸਤ ਵਿਆਜ ਦਰ 9.40 ਫੀਸਦੀ ‘ਤੇ ਕਾਰਜਸ਼ੀਲ ਪੂੰਜੀ ਕਰਜ਼ ਲੈਂਦੀ ਹੈ, ਜਦੋਂ ਕਿ ਇਸ ਸਮੇਂ ਐੱਨਐੱਸਐੱਸਐੱਫ ਆਪਣੇ ਕਰਜ਼ਿਆਂ ‘ਤੇ 8.8 ਫੀਸਦ ਪ੍ਰਤੀ ਸਾਲ ਦੀ ਦਰ ‘ਤੇ ਵਿਆਜ ਲੈਂਦੀ ਹੈ।
He said the focus is only on development and positive work which takes the State to new heights.
ਉਹਨਾਂ ਕਿਹਾ ਕਿ ਫੋਕਸ ਕੇਵਲ ਵਿਕਾਸ ਅਤੇ ਸਕਾਰਾਤਮਕ ਕੰਮ ਤੇ ਹੈ ਜੋ ਪ੍ਰਾਂਤ ਨੂੰ ਨਵੀਆਂ ਸਿਖਰਾਂ ਤੇ ਲੈ ਜਾਵੇਗਾ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading