Advertisement - Remove

sudden - Example Sentences

ਸਡਨ
Prime Miniter Shri Narendra Modi has expressed grief on the sudden demise of film actor Sridevi.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਫਿਲਮ ਐਕਟਰ ਸ੍ਰੀਦੇਵੀ ਦੇ ਅਚਾਨਕ ਅਕਾਲ ਚਲਾਣੇ ‘ਤੇ ਗਹਿਰਾ ਸੋਗ ਪ੍ਰਗਟਾਇਆ ਹੈ।
“Absolutely shocked by the sudden demise of my friend and a very respected colleague, Environment Minister Anil Madhav Dave ji.
”ਮੇਰੇ ਮਿੱਤਰ ਅਤੇ ਇਕ ਬਹੁਤ ਹੀ ਸਨਮਾਨਤ ਸਾਥੀ ਵਾਤਾਵਰਣ ਮੰਤਰੀ ਅਨਿਲ ਮਾਧਵ ਦਵੇ ਜੀ ਦੇ ਅਚਾਨਕ ਹੋਏ ਦਿਹਾਂਤ ਉੱਤੇ ਬਹੁਤ ਦੁੱਖ ਹੋਇਆ ਹੈ।
Barely had they entered deep into the cave that a sudden heavy downpour caused water logging at the inlet of the cave.
ਜਦੋਂ ਗੁਫ਼ਾ ਵਿੱਚ ਕਾਫੀ ਅੰਦਰ ਤੱਕ ਚਲੇ ਗਏ- ਅਚਾਨਕ ਭਾਰੀ ਮੀਂਹ ਦੇ ਕਾਰਣ ਗੁਫ਼ਾ ਦੀ ਦਵਾਰ ਕੋਲ਼ ਕਾਫੀ ਪਾਣੀ ਜਮਾ ਹੋ ਗਿਆ।
The sudden spike in cases is being seen as to have occurred because of the return of migrant workers, students and others to the state.
ਮਾਮਲਿਆਂ ਵਿੱਚ ਅਚਾਨਕ ਵਾਧਾ ਇਸ ਲਈ ਹੋਇਆ ਹੈ ਕਿਉਂਕਿ ਪ੍ਰਵਾਸੀ ਮਜ਼ਦੂਰ, ਵਿਦਿਆਰਥੀ ਅਤੇ ਹੋਰ ਵਿਅਕਤੀ ਰਾਜ ਵਿੱਚ ਵਾਪਸ ਪਰਤੇ ਹਨ, ਜਿਨ੍ਹਾ ਵਿੱਚ ਇਹ ਮਾਮਲੇ ਪਾਏ ਗਏ ਹਨ।
Recently due to sudden lockdown to prevent spread of COVID19, Shalinis stock of medicine was running out and she had medicines that would be suffice only till 19th April 2020.
ਹਾਲ ਹੀ ਵਿੱਚ ਕੋਵਿਡ-19 ਨੂੰ ਹੋਰ ਫੈਲਣ ਤੋਂ ਰੋਕਣ ਲਈ ਅਚਾਨਕ ਲੌਕਡਾਊਨ ਹੋਣ ਕਾਰਨ, ਸ਼ਾਲਿਨੀ ਦੀ ਦਵਾਈ ਖ਼ਤਮ ਹੋ ਗਈ ਸੀ ਅਤੇ ਉਸ ਕੋਲ ਅਜਿਹੀਆਂ ਦਵਾਈਆਂ ਸਨ ਜੋ ਸਿਰਫ 19 ਅਪ੍ਰੈਲ 2020 ਤੱਕ ਹੀ ਪੂਰੀਆਂ ਪੈਂਦੀਆਂ।
Advertisement - Remove
Compared to many other States and Union Territories, Dr Jitendra Singh said, JK has been faster in upgrading its health infrastructure to meet the sudden challenge that emerged in the form of Corona pandemic.
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕਈ ਹੋਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਤੁਲਨਾ ਵਿੱਚ, ਕੋਰੋਨਾ ਮਹਾਮਾਰੀ ਦੇ ਰੂਪ ਵਿੱਚ ਉੱਭਰਦੀ ਇਸ ਅਚਾਨਕ ਚੁਣੌਤੀ ਨਾਲ ਨਜਿੱਠਣ ਲਈ ਜੰਮੂ ਅਤੇ ਕਸ਼ਮੀਰ ਨੇ ਆਪਣੇ ਸਿਹਤ ਢਾਂਚੇ ਨੂੰ ਉੱਨਤ ਕਰਨ ਵਿੱਚ ਤੇਜ਼ੀ ਨਾਲ ਕੰਮ ਕੀਤਾ ਹੈ।
The sudden disruption of daily routine, undesired laws of social distancing, and receiving a flood of information puts all of us at risk of mental stress and dilemma.
ਰੋਜ਼ਾਨਾ ਰੁਟੀਨ ਵਿੱਚ ਅਚਾਨਕ ਵਿਘਨ, ਸਮਾਜਕ ਦੂਰੀ ਦੇ ਅਣਚਾਹੇ ਕਾਨੂੰਨਾਂ ਅਤੇ ਜਾਣਕਾਰੀਆਂ ਦਾ ਹੜ੍ਹ ਪ੍ਰਾਪਤ ਕਰਨਾ, ਸਾਨੂੰ ਸਾਰਿਆਂ ਨੂੰ ਮਾਨਸਿਕ ਤਣਾਅ ਅਤੇ ਦੁਚਿੱਤੀ ਦੇ ਜੋਖ਼ਮ ਵਿੱਚ ਪਾਉਂਦਾ ਹੈ।
The Minister informed that due to COVID-19 pandemic situation, sudden lockdown has affected the conduct of this programme in face-to-face mode.
ਮੰਤਰੀ ਨੇ ਜਾਣਕਾਰੀ ਦਿੱਤੀ ਕਿ ਕੋਵਿਡ-19 ਮਹਾਮਾਰੀ ਦੀ ਸਥਿਤੀ ਕਾਰਣ ਅਚਾਨਕ ਲੱਗੇ ਲਾਕਡਾਊਨ ਨੇ ਆਹਮੋ-ਸਾਹਮਣੇ ਵਾਲੇ ਇਸ ਪ੍ਰੋਗਰਾਮ ਨੂੰ ਪ੍ਰਭਾਵਤ ਕੀਤਾ ਹੈ।
The Minister said that the adequate arrangements should be in place for any eventuality or sudden spurt in demand.
ਮੰਤਰੀ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਔਖੇ ਹਾਲਾਤ ਜਾਂ ਮੰਗ ਵਿੱਚ ਅਚਾਨਕ ਵਾਧਾ ਹੋਣ ਦੀ ਹਾਲਤ ਵਿੱਚ ਅਗਾਊਂ ਉਚਿਤ ਇੰਤਜ਼ਾਮ ਹੋਣੇ ਚਾਹੀਦੇ ਹਨ।
Would a sudden disconnect of 20 load not destabilise the grid What measures will the Ministry take
ਕੀ ਅਚਾਨਕ 20% ਲੋਡ ਬੰਦ ਹੋਣ ਨਾਲ ਗ੍ਰਿੱਡ ਅਸਥਿਰ ਨਹੀਂ ਹੋ ਜਾਵੇਗਾ ਮੰਤਰਾਲੇ ਦੁਆਰਾ ਇਸ ਲਈ ਕੀ ਕਦਮ ਚੁੱਕੇ ਜਾਣਗੇ ?
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading