Advertisement - Remove

studies - Example Sentences

Popularity:
ਸ੍ਟਡੀਜ਼
Raghavan: Wear a mask when you step out of the houses Recent studies have found that when a person speaks, about 1000 tiny droplets of saliva comes out.
ਜਦੋਂ ਕਦੇ ਘਰ ਤੋਂ ਬਾਹਰ ਨਿਕਲੋ, ਮਾਸਕ ਜ਼ਰੂਰ ਲਗਾਓ ਹਾਲ ਦੇ ਅਧਿਐਨਾਂ ਤੋਂ ਪਤਾ ਲਗਿਆ ਹੈ ਕਿ ਜਦੋਂ ਕਦੇ ਕੋਈ ਵਿਅਕਤੀ ਬੋਲਦਾ ਹੈ ਤਾਂ ਲਾਰ ਦੇ ਲਗਭਗ 1000 ਛੋਟੀਆਂ ਬੂੰਦਾਂ ਬਾਹਰ ਆਉਂਦੀਆਂ ਹਨ।
These include conducting studies for road engineering favourable to animal movement, constructing underpasses, elevated corridors, via-ducts, cut and cover, gaurdwall, fencing, watch tower, solar pumps, ponds for drinking water for animals, etc.
ਇਨ੍ਹਾਂ ਵਿੱਚ ਪਸ਼ੂਆਂ ਦੇ ਵਿਚਰਣ , ਅੰਡਰਪਾਸ ਦੇ ਨਿਰਮਾਣ, ਐਲੀਵੇਟੇਡ ਕੌਰੀਡੋਰ (ਉੱਚੇ ਗਲਿਆਰੇ) ਆਦਿ ਦੇ ਅਨੁਕੂਲ ਸੜਕ ਇੰਜੀਨੀਅਰਿੰਗ ਦਾ ਅਧਿਐਨ ਕਰਨਾ ਸ਼ਾਮਲ ਹੈ। ***
It is one of the largest sero-prevalence studies conducted in the country using the ELISA testing.
ਇਹ ਐਲਿਸਾ ਟੈਸਟ ਦੀ ਵਰਤੋਂ ਕਰਦੇ ਹੋਏ ਦੇਸ਼ ਵਿੱਚ ਕਰਵਾਏ ਗਏ ਹੁਣ ਤੱਕ ਦੇ ਸਭ ਤੋਂ ਵੱਡੇ ਸੀਰੋ-ਪ੍ਰਧਾਨ ਅਧਿਐਨਾਂ ਵਿੱਚੋਂ ਇੱਕ ਹੈ।
Only more studies will show which of the two is right.
ਕੇਵਲ ਅਧਿਕ ਅਧਿਐਨ ਤੋਂ ਪਤਾ ਚਲੇਗਾ ਕਿ ਦੋਨਾਂ ਵਿੱਚੋਂ ਕਿਹੜਾ ਤੱਥ ਸਹੀ ਹੈ।
Is there a less virulent strain: While many strains are being identified, studies so far have not indicated any mutations that are linked to any changes in transmission or disease severity.
ਕੀ ਕੋਈ ਘੱਟ ਪ੍ਰਭਾਵਕਾਰੀ ਰੂਪ ਹੈ: ਇਸ ਵਾਇਰਸ ਦੇ ਵਿਭਿੰਨ ਉਪਭੇਦਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ, ਲੇਕਿਨ ਹੁਣ ਤੱਕ ਦੇ ਅਧਿਐਨਾਂ ਵਿੱਚ ਕਿਸੇ ਵੀ ਰੂਪਾਂਤਰਣ ਦਾ ਸੰਕੇਤ ਨਹੀਂ ਮਿਲਿਆ ਹੈ, ਜੋ ਸੰਚਰਣ ਜਾਂ ਰੋਗ ਦੀ ਗੰਭੀਰਤਾ ਨਾਲ ਜੁੜਿਆ ਹੋਵੇ।
Advertisement - Remove
Besides, studies are to be conducted for development of lignin derived nanocarriers (LNCs) with potential for antiviral drug delivery and using curcumin fortified whey protein Powder as a nutraceutical.
ਇਸ ਤੋਂ ਇਲਾਵਾ, ਐਂਟੀਵਾਇਰਲ ਡਰੱਗ ਡਿਲਿਵਰੀ ਅਤੇ ਕਰਕੁਮਿਨ ਫੋਰਟੀਫਾਈਡ ਵੇਅ ਪ੍ਰੋਟੀਨ ਪਾਊਡਰ ਨੂੰ ਨਿਊਟਰਾਸਿਟੀਕਲ ਵਜੋਂ ਵਰਤੇ ਜਾਣ ਦੀ ਸੰਭਾਵਨਾ ਨਾਲ ਲਿਗਿਨਿਨ ਡੈਰੀਓਟਡ ਨੈਨੋਕੈਰਿਅਰਸ (ਐੱਲਐੱਨਸੀ) ਦੇ ਵਿਕਾਸ ਲਈ ਅਧਿਐਨ ਕੀਤੇ ਜਾਣੇ ਹਨ।
The studies would be conducted in collaboration with chemical industries and other government laboratories with BSL-3 facility.
ਇਹ ਅਧਿਐਨ ਰਸਾਇਣਕ ਉਦਯੋਗਾਂ ਅਤੇ ਬੀਐੱਸਐੱਲ -3 ਸੁਵਿਧਾ ਵਾਲੀਆਂ ਹੋਰ ਸਰਕਾਰੀ ਪ੍ਰਯੋਗਸ਼ਾਲਾਵਾਂ ਦੇ ਸਹਿਯੋਗ ਨਾਲ ਕੀਤੇ ਜਾਣਗੇ।
Availability of electricity will boost education services across all areas and quality lighting post sunset would facilitate children to spend more time on studies and move ahead further in prospective careers.
ਬਿਜਲੀ ਦੀ ਉਪਲੱਬਧਤਾ ਸਾਰੇ ਖੇਤਰਾਂ ਵਿੱਚ ਸਿੱਖਿਆ ਸੇਵਾਵਾਂ ਨੂੰ ਉਤਸ਼ਾਹਿਤ ਕਰੇਗੀ ਅਤੇ ਸੂਰਜ ਡੁੱਬਣ ਦੇ ਸਮੇਂ ਗੁਣਵੱਤਾ ਦੀ ਰੌਸ਼ਨੀ ਨਾਲ ਬੱਚਿਆਂ ਨੂੰ ਪੜ੍ਹਾਈ ਲਈ ਜ਼ਿਆਦਾ ਸਮਾਂ ਬਿਤਾਉਣ ਅਤੇ ਸੰਭਾਵੀ ਪੇਸ਼ੇਵਰਾਂ ਵਿੱਚ ਅੱਗੇ ਵਧਣ ਦੀ ਸੁਵਿਧਾ ਮਿਲੇਗੀ।
A vision document titled Vision Ganga prepared by Centre for Ganga River Basin Management and Studies was also released on the occasion.
ਸੈਂਟਰ ਫਾਰ ਗੰਗਾ ਰਿਵਰ ਬੇਸਿਨ ਮੈਨੇਜਮੈਂਟ ਐਂਡ ਸਟਡੀਜ਼ ਵੱਲੋਂ ''ਵਿਜ਼ਨ ਗੰਗਾ'' ਨਾਮ ਦਾ ਇੱਕ ਦਸਤਾਵੇਜ਼ੀ ਪਰਚਾ ਇਸ ਮੌਕੇ ਜਾਰੀ ਕੀਤਾ ਗਿਆ।
Impact: The revised Scheme: Will cover larger numbers of eligible and deserving poor OBC students who will be able to pursue higher studies and Will ensure effective implementation, achieve de-duplication and enhanced monitoring.
ਪ੍ਰਭਾਵ: ਇਹ ਸੋਧ ਹੋਈ ਯੋਜਨਾ : ਵੱਡੀ ਤਾਦਾਦ ਵਿੱਚ ਉਨ੍ਹਾਂ ਯੋਗ ਅਤੇ ਗ਼ਰੀਬ ਓਬੀਸੀ ਵਿਦਿਆਰਥੀਆਂ ‘ਤੇ ਲਾਗੂ ਹੋਵੇਗੀ ਜੋ ਪੋਸਟ-ਗ੍ਰੈਜੂਏਟ ਅਧਿਐਨ ਜਾਰੀ ਰੱਖਣ ਵਿੱਚ ਸਮਰੱਥ ਹੋਣਗੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading