Advertisement - Remove

studies - Example Sentences

Popularity:
ਸ੍ਟਡੀਜ਼
The Sides recognized the immense contribution made by the Institute of Oriental Studies of the Russian Academy of Sciences, to the promotion of India-Russia relations over several decades.
ਦੋਹਾਂ ਧਿਰਾਂ ਨੇ ਅਨੇਕ ਦਹਾਕਿਆਂ ਵਿੱਚ ਭਾਰਤ-ਰੂਸ ਸਬੰਧਾਂ ਨੂੰ ਪ੍ਰੋਤਸਾਹਿਤ ਕਰਨ ਵਿੱਚ ਰੂਸੀ ਵਿਗਿਆਨ ਅਕਾਦਮੀ ਦੇ ਇੰਸੀਟੀਟਿਊਟ ਆਵ੍ ਓਰੀਐਂਟਲ ਸਟਡੀਜ਼ ਦੇ ਯੋਗਦਾਨ ਨੂੰ ਸਵੀਕਾਰ ਕੀਤਾ।
BUR has been prepared based on a range of studies conducted at the national level.
ਰਾਸ਼ਟਰੀ ਪੱਧਰ ’ਤੇ ਕੀਤੇ ਗਏ ਵਿਭਿੰਨ ਅਧਿਐਨਾਂ ਤੋਂ ਬਾਅਦ ਦੋ ਸਾਲਾ ਅੱਪਡੇਟ ਰਿਪੋਰਟ (ਬੀਯੂਆਰ) ਤਿਆਰ ਕੀਤੀ ਗਈ ਹੈ।
BUR has been prepared based on a range of studies conducted at the national level.
ਰਾਸ਼ਟਰੀ ਪੱਧਰ ’ਤੇ ਕੀਤੇ ਗਏ ਵਿਭਿੰਨ ਅਧਿਐਨਾਂ ਤੋਂ ਬਾਅਦ ਦੋ ਸਾਲਾ ਅੱਪਡੇਟ ਰਿਪੋਰਟ (ਬੀਯੂਆਰ) ਤਿਆਰ ਕੀਤੀ ਗਈ ਹੈ।
f. Collaboration on research and studies on aviation safety interest topics and issues of mutual interest.
(ਕ) ਆਪਸੀ ਹਿਤਾਂ ਦੇ ਹਵਾਬਾਜ਼ੀ ਸੁਰੱਖਿਆ ਨਾਲ ਸਬੰਧਤ ਵਿਸ਼ਿਆਂ ਅਤੇ ਮੁੱਦਿਆਂ ਉੱਤੇ ਖੋਜ ਅਤੇ ਅਧਿਅਨ ਦਾ ਸਹਿਯੋਗ,
Studies are definitely useful for testing our own mettle; to know where I stood yesterday and where I stand today.
ਮੈਂ ਕੱਲ• ਕਿੱਥੇ ਸੀ, ਅੱਜ ਕਿੱਥੇ ਹਾਂ, ਉਹ ਜਾਨਣ ਲਈ ਜ਼ਰੂਰੀ ਹੈ।
Advertisement - Remove
“The girl child has left a mark in every area, from studies to sports.
”ਬਾਲੜੀਆਂ ਨੇ ਹਰੇਕ ਖੇਤਰ, ਪੜ੍ਹਾਈ ਤੋਂ ਲੈ ਕੇ ਖੇਡਾਂ ਤੱਕ ਵਿੱਚ ਆਪਣੀ ਪਛਾਣ ਬਣਾਈ ਹੈ।
A centre for inter faith studies will be set up at Guru Nanak Dev University, Amritsar.
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਅੰਤਰ ਧਰਮ ਅਧਿਐਨ ਬਾਰੇ ਇੱਕ ਕੇਂਦਰ ਕਾਇਮ ਕੀਤਾ ਜਾਵੇਗਾ।
We have set up a Chair for Indian Studies in University of Lisbon.
ਅਸੀਂ ਲਿਸਬਨ ਯੂਨੀਵਰਸਿਟੀ ਵਿੱਚ ਭਾਰਤੀ ਪੜ੍ਹਾਈ ਲਈ ਇੱਕ ਚੇਅਰ ਸਥਾਪਿਤ ਕੀਤੀ ਹੈ।
• The Leaders welcomed the establishment of Chairs for Indian Studies in various Indonesian Universities and agreed to explore setting up of similar Chairs of Indonesian Studies in Indian Universities.
• ਦੋਵੇਂ ਆਗੂਆਂ ਨੇ ਇੰਡੋਨੇਸ਼ੀਆ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਭਾਰਤੀ ਅਧਿਐਨ ਲਈ ਚੇਅਰਜ਼ ਦੀ ਸਥਾਪਨਾ ਕਰਨ ਦਾ ਸੁਆਗਤ ਕੀਤਾ ਅਤੇ ਇੰਡੋਨੇਸ਼ਿਆਈ ਅਧਿਐਨਾਂ ਲਈ ਭਾਰਤੀ ਯੂਨੀਵਰਸਿਟੀਆਂ ਵਿੱਚ ਵੀ ਇਹੋ ਜਿਹੀਆਂ ਚੇਅਰਜ਼ ਕਾਇਮ ਕੀਤੇ ਜਾਣ ਦੀਆਂ ਸੰਭਾਵਨਾਵਾਂ ਲੱਭਣ ਉੱਤੇ ਸਹਿਮਤੀ ਪ੍ਰਗਟਾਈ।
It shall also undertake studies and research for bringing reforms in the justice delivery systems for elimination of delay in procedures, speedy disposal of cases, reduction in cost of litigation etc.
ਇਹ ਪ੍ਰਕਿਰਿਆਵਾਂ ਵਿੱਚ ਦੇਰੀ ਨੂੰ ਸਮਾਪਤ ਕਰਨ, ਮਾਮਲਿਆਂ ਨੂੰ ਤੇਜ਼ੀ ਨਾਲ ਨਿਪਟਾਉਣ, ਮੁਕੱਦਮੇਬਾਜ਼ੀ ਦੀ ਲਾਗਤ ਘੱਟ ਕਰਨ ਲਈ ਨਿਆਂ ਡਿਲਿਵਰੀ ਪ੍ਰਣਾਲੀਆਂ ਵਿੱਚ ਸੁਧਾਰ ਲਿਆਉਣ ਲਈ ਅਧਿਐਨ ਅਤੇ ਖੋਜ ਵੀ ਕਰੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading