Advertisement - Remove

stress - Example Sentences

Popularity:
Difficulty:
ਸ੍ਟ੍ਰੇਸ
Stress is also being given to disaster resilience, and low cost housing design typologies.
ਅਜਿਹੇ ਕਿਫਾਇਤੀ ਘਰਾਂ ਦੇ ਨਿਰਮਾਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਜੋ ਆਫ਼ਤਾਂ ਨਾਲ ਨਿਪਟਣ ਵਿੱਚ ਕਾਰਗਰ ਹੈ।
The Prime Minister said that as the world adopts Yoga, we should lay stress on research related to the subject.
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜਦੋਂ ਪੂਰੀ ਦੁਨੀਆ ਯੋਗ ਨੂੰ ਆਪਣਾ ਰਹੀ ਹੈ, ਸਾਨੂੰ ਇਸ ਵਿਸ਼ੇ ਸਬੰਧੀ ਖੋਜ ਉੱਤੇ ਜ਼ੋਰ ਦੇਣਾ ਚਾਹੀਦਾ ਹੈ।
We live in a time when diseases related to lifestyle and stress are increasing.
ਅਸੀਂ ਉਸ ਸਮੇਂ ਵਿੱਚ ਰਹਿ ਰਹੇ ਹਾਂ ਜਦੋਂ ਜੀਵਨ ਸ਼ੈਲੀ ਨਾਲ ਸਬੰਧਤ ਰੋਗ ਅਤੇ ਤਣਾਅ ਵਧ ਰਹੇ ਹਨ।
They call for the strengthening of the multi-stakeholder approach to ensure an open, secure, stable, accessible and peaceful Digital environment, and stress that this requires joint efforts by governments, industry, academia, and civil society.
ਉਹ ਇੱਕ ਖੁੱਲ੍ਹੇ, ਸੁਰੱਖਿਅਤ, ਸਥਿਰ, ਸੁਲਭ ਅਤੇ ਸ਼ਾਂਤਮਈ ਡਿਜੀਟਲ ਮਾਹੌਲ ਨੂੰ ਯਕੀਨੀ ਬਣਾਉਣ ਲਈ ਬਹੁ ਹਿਤਧਾਰਕ ਪਹੁੰਚ ਨੂੰ ਮਜ਼ਬੂਤ ਕਰਨ ਦੀ ਮੰਗ ਕਰਦੇ ਹਨ ਅਤੇ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਇਸ ਦੇ ਵਾਸਤੇ ਸਰਕਾਰਾਂ, ਉਦਯੋਗ, ਅਕਾਦਮਿਕ ਅਤੇ ਸਿਵਲ ਸੁਸਾਇਟੀ ਦੇ ਸਾਂਝੇ ਯਤਨਾਂ ਦੀ ਲੋੜ ਹੈ।
Since the real estate industry is intrinsically linked with several other industries, growth in this sector will have a positive effect in releasing stress in other major sectors of the Indian economy as well.
ਕਿਉਂਕਿ ਰੀਅਲ ਐਸਟੇਟ ਉਦਯੋਗ, ਅੰਦਰੋਂ ਅਨੇਕ ਹੋਰ ਉਦਯੋਗਾਂ ਨਾਲ ਜੁੜਿਆ ਹੋਇਆ ਹੈ, ਇਸ ਲਈ ਇਸ ਖੇਤਰ ਦੇ ਵਿਕਾਸ ਨਾਲ ਭਾਰਤੀ ਅਰਥਵਿਵਸਥਾ ਦੇ ਹੋਰ ਪ੍ਰਮੁੱਖ ਖੇਤਰਾਂ ਵਿਚਲੇ ਤਨਾਅ ਨੂੰ ਦੂਰ ਕਰਨ ਵਿੱਚ ਸਕਾਰਾਤਮਿਕ ਪ੍ਰਭਾਵ ਪਏਗਾ । *****
Advertisement - Remove
Calling it an act of national service, Prime Minister laid stress on the importance of focussing on education and healthcare of tribal children.
ਪ੍ਰਧਾਨ ਮੰਤਰੀ ਨੇ ਪ੍ਰਗਤੀ ਨੂੰ ਰਾਸ਼ਟਰ ਸੇਵਾ ਦਾ ਕੰਮ ਦੱਸਦੇ ਹੋਏ, ਸਿੱਖਿਆ, ਸਿਹਤ ਅਤੇ ਕਬਾਇਲੀ ਭਾਈਚਾਰਿਆਂ ਦੇ ਬੱਚਿਆਂ ਦੀ ਸਿੱਖਿਆ ਅਤੇ ਸਿਹਤ ਸੇਵਾ ‘ਤੇ ਧਿਆਨ ਕੇਂਦਰਿਤ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ।
ICAR proactively worked for the prevention of stress to farmers due to COVID-19.
ਕੋਵਿਡ-19 ਦੇ ਕਾਰਨ ਕਿਸਾਨਾਂ `ਚ ਤਣਾਅ ਨੂੰ ਰੋਕਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।
However, it has to be noted that our immune cells naturally produce ROS or generate oxidative stress to kill viruses or bacteria and infected cells in our body.
ਹਾਲਾਂਕਿ, ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਸਾਡੇ ਇਮਿਊਨਿਟੀ ਸੈੱਲ ਕੁਦਰਤੀ ਤੌਰ 'ਤੇ ਆਰਓਐੱਸ ਪੈਦਾ ਕਰਦੇ ਹਨ ਜਾਂ ਸਾਡੇ ਸਰੀਰ ਵਿੱਚ ਵਾਇਰਸਾਂ ਜਾਂ ਬੈਕਟਰੀਆ ਅਤੇ ਸੰਕ੍ਰਮਿਤ ਸੈੱਲਾਂ ਨੂੰ ਮਾਰਨ ਲਈ ਔਕਸੀਡੇਟਿਵ ਸਟ੍ਰੈੱਸ ਪੈਦਾ ਕਰਦੇ ਹਨ।
Thus, controlled-increase of ROS or oxidative stress aids our immune cells to perform their natural functions more efficiently.
ਇਸ ਤਰ੍ਹਾਂ, ਆਰਓਐੱਸ ਜਾਂ ਔਕਸੀਡੇਟਿਵ ਸਟ੍ਰੈੱਸ ਦਾ ਨਿਯੰਤ੍ਰਿਤ ਵਾਧਾ ਸਾਡੇ ਇਮਿਊਨ ਸੈੱਲਾਂ ਨੂੰ ਉਨ੍ਹਾਂ ਦੇ ਕੁਦਰਤੀ ਕਾਰਜਾਂ ਨੂੰ ਵਧੇਰੇ ਕੁਸ਼ਲਤਾ ਨਾਲ ਕਰਨ ਵਿੱਚ ਸਹਾਇਤਾ ਕਰਦਾ ਹੈ।
Enhancement of oxidative stress by nanomedicine in animal tissue is also commendable and finds application in curing diseases, including neonatal jaundice.
ਟਿਸ਼ੂ ਵਿੱਚ ਨੈਨੋਮੈਡੀਸਿਨ ਦੁਆਰਾ ਔਕਸੀਡੇਟਿਵ ਸਟ੍ਰੈੱਸ ਨੂੰ ਵਧਾਉਣਾ ਵੀ ਸ਼ਲਾਘਾਯੋਗ ਹੈ ਅਤੇ ਨਵਜਾਤ ਸ਼ਿਸ਼ੂਆਂ ਵਿੱਚ ਪੀਲੀਏ ਸਮੇਤ ਕਈ ਰੋਗਾਂ ਦੇ ਉਪਚਾਰ ਵਿੱਚ ਇਸ ਦਾ ਪ੍ਰਯੋਗ ਹੋ ਸਕਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading