Advertisement - Remove

stress - Example Sentences

Popularity:
Difficulty:
ਸ੍ਟ੍ਰੇਸ
However, it has to be noted that our immune cells naturally produce ROS or generate oxidative stress to kill viruses or bacteria and infected cells in our body.
ਹਾਲਾਂਕਿ, ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਸਾਡੇ ਇਮਿਊਨਿਟੀ ਸੈੱਲ ਕੁਦਰਤੀ ਤੌਰ 'ਤੇ ਆਰਓਐੱਸ ਪੈਦਾ ਕਰਦੇ ਹਨ ਜਾਂ ਸਾਡੇ ਸਰੀਰ ਵਿੱਚ ਵਾਇਰਸਾਂ ਜਾਂ ਬੈਕਟਰੀਆ ਅਤੇ ਸੰਕ੍ਰਮਿਤ ਸੈੱਲਾਂ ਨੂੰ ਮਾਰਨ ਲਈ ਔਕਸੀਡੇਟਿਵ ਸਟ੍ਰੈੱਸ ਪੈਦਾ ਕਰਦੇ ਹਨ।
Thus, controlled-increase of ROS or oxidative stress aids our immune cells to perform their natural functions more efficiently.
ਇਸ ਤਰ੍ਹਾਂ, ਆਰਓਐੱਸ ਜਾਂ ਔਕਸੀਡੇਟਿਵ ਸਟ੍ਰੈੱਸ ਦਾ ਨਿਯੰਤ੍ਰਿਤ ਵਾਧਾ ਸਾਡੇ ਇਮਿਊਨ ਸੈੱਲਾਂ ਨੂੰ ਉਨ੍ਹਾਂ ਦੇ ਕੁਦਰਤੀ ਕਾਰਜਾਂ ਨੂੰ ਵਧੇਰੇ ਕੁਸ਼ਲਤਾ ਨਾਲ ਕਰਨ ਵਿੱਚ ਸਹਾਇਤਾ ਕਰਦਾ ਹੈ।
Enhancement of oxidative stress by nanomedicine in animal tissue is also commendable and finds application in curing diseases, including neonatal jaundice.
ਟਿਸ਼ੂ ਵਿੱਚ ਨੈਨੋਮੈਡੀਸਿਨ ਦੁਆਰਾ ਔਕਸੀਡੇਟਿਵ ਸਟ੍ਰੈੱਸ ਨੂੰ ਵਧਾਉਣਾ ਵੀ ਸ਼ਲਾਘਾਯੋਗ ਹੈ ਅਤੇ ਨਵਜਾਤ ਸ਼ਿਸ਼ੂਆਂ ਵਿੱਚ ਪੀਲੀਏ ਸਮੇਤ ਕਈ ਰੋਗਾਂ ਦੇ ਉਪਚਾਰ ਵਿੱਚ ਇਸ ਦਾ ਪ੍ਰਯੋਗ ਹੋ ਸਕਦਾ ਹੈ।
This ability of controlled enhancement of oxidative stress (ROS) in mammals paves new potential for the application of nanomedicine in controlling virus infection, including COVID-19.
ਥਣਧਾਰੀਆਂ ਵਿੱਚ ਔਕਸੀਡੇਟਿਵ ਸਟ੍ਰੈੱਸ (ਆਰਓਐੱਸ) ਦੇ ਨਿਯੰਤ੍ਰਿਤ ਵਾਧੇ ਦੀ ਇਹ ਸਮਰੱਥਾ ਕੋਵਿਡ -19 ਸਮੇਤ ਵਾਇਰਸ ਸੰਕ੍ਰਮਣਾਂ ਨੂੰ ਕੰਟਰੋਲ ਕਰਨ ਵਿਚ ਨੈਨੋਮੈਡੀਸਿਨ ਦੀ ਵਰਤੋਂ ਲਈ ਨਵੀਂ ਸੰਭਾਵਨਾ ਪੈਦਾ ਕਰਦੀ ਹੈ।
Recently the institute has shown that the added oxidative stress upon administration of the nanomedicine can break down bilirubin (the toxic molecule causing jaundice), providing a cure for hyperbilirubinemia (jaundice).
ਹਾਲ ਹੀ ਵਿੱਚ ਸੰਸਥਾ ਨੇ ਦਿਖਾਇਆ ਹੈ ਕਿ ਨੈਨੋਮੈਡੀਸਿਨ ਦਿੱਤੇ ਜਾਣ ਤੋਂ ਬਾਅਦ, ਵੱਧਔਕਸੀਡੇਟਿਵ ਸਟ੍ਰੈੱਸ ਬਿਲਰੂਬਿਨ (ਪੀਲੀਆ ਪੈਦਾ ਕਰਨ ਵਾਲਾ ਜ਼ਹਿਰੀਲੇ ਅਣੂ) ਨੂੰ ਤੋੜ ਸਕਦੀ ਹੈ, ਹਾਈਪਰਬਿਲਰੂਬੀਨੇਮੀਆ (ਪੀਲੀਆ) ਦਾ ਇਲਾਜ ਕਰ ਸਕਦੀ ਹੈ।
Advertisement - Remove
The efficacy of the developed nanomedicine in balancing oxidative stress (ROS) in mice was tested recently by injecting Lead (Pb) ions to create higher oxidative stress (ROS) and liver damage.
ਚੂਹਿਆਂ ਵਿੱਚ ਔਕਸੀਡੇਟਿਵ ਸਟ੍ਰੈੱਸ (ਆਰਓਐੱਸ) ਨੂੰ ਸੰਤੁਲਿਤ ਕਰਨ ਵਿੱਚ ਵਿਕਸਿਤ ਕੀਤੀ ਗਈ ਨੈਨੋਮੈਡੀਸਿਨ ਦੀ ਪ੍ਰਭਾਵਸ਼ੀਲਤਾ ਦਾ ਹਾਲ ਹੀ ਵਿੱਚ ਪ੍ਰੀਖਣ,ਉੱਚ ਔਕਸੀਡੇਟਿਵ ਸਟ੍ਰੈੱਸ (ਆਰਓਐੱਸ) ਅਤੇ ਜਿਗਰ ਦਾ ਨੁਕਸਾਨ ਪੈਦਾ ਕਰਨ ਲਈ ਲੀਡ (ਪੀਬੀ) ਆਯਨ ਦੇ ਟੀਕੇ ਲਗਾ ਕੇ ਕੀਤਾ ਗਿਆ ਸੀ।
It was found that the nanomedicine reduces oxidative stress of the mammal due to lead-exposure and also helps to remove the toxic ions from the liver (popularly known as chelation therapy in medicine) reversing the damage of the organ.
ਇਹ ਪਾਇਆ ਗਿਆ ਕਿ ਨੈਨੋਮੈਡੀਸਿਨ ਲੀਡ-ਐਕਸਪੋਜ਼ਰ ਦੇ ਕਾਰਨ ਥਣਧਾਰੀ ਦੇ ਆਕਸੀਡੇਟਿਵ ਸਟ੍ਰੈੱਸ ਨੂੰ ਘਟਾ ਦਿੰਦੀ ਹੈ ਅਤੇ ਅੰਗ ਦੇ ਨੁਕਸਾਨ ਨੂੰ ਵਾਪਿਸ ਪਲਟਦੇ ਹੋਏ ਜਿਗਰ ਵਿੱਚੋਂ ਜ਼ਹਿਰੀਲੇ ਆਯਨ ਨੂੰ ਦੂਰ ਕਰਨ ਵਿਚ ਸਹਾਇਤਾ ਕਰਦੀ ਹੈ (ਜਿਸ ਨੂੰ ਮੈਡੀਸਿਨ ਵਿੱਚ ਚੇਲੇਸ਼ਨ ਥੈਰੇਪੀ ਕਿਹਾ ਜਾਂਦਾ ਹੈ)।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading