Advertisement - Remove

stay - Example Sentences

ਸ੍ਟੇ / ਸ੍ਟੈ
I wish Prime Minister Netanyahu, Mrs. Netanyahu and the delegation a memorable stay in India.
ਮੈਂ ਪ੍ਰਧਾਨ ਮੰਤਰੀ ਨੇਤਨਯਾਹੂ, ਸ਼੍ਰੀਮਤੀ ਨੇਤਨਯਾਹੂ ਅਤੇ ਉਨ੍ਹਾਂ ਦੇ ਵਫਦ ਦੇ ਭਾਰਤ ਵਿੱਚ ਯਾਦਗਾਰੀ ਠਹਿਰਾਅ ਦੀ ਕਾਮਨਾ ਕਰਦਾ ਹਾਂ।
I wish Prime Minister Netanyahu, Mrs. Netanyahu and the delegation a memorable stay in India.
ਮੈਂ ਪ੍ਰਧਾਨ ਮੰਤਰੀ ਨੇਤਨਯਾਹੂ, ਸ਼੍ਰੀਮਤੀ ਨੇਤਨਯਾਹੂ ਅਤੇ ਉਨ੍ਹਾਂ ਦੇ ਵਫਦ ਦੇ ਭਾਰਤ ਵਿੱਚ ਯਾਦਗਾਰੀ ਠਹਿਰਾਅ ਦੀ ਕਾਮਨਾ ਕਰਦਾ ਹਾਂ।
I wish President Lukashenku a memorable stay in India.
ਮੈਂ ਕਾਮਨਾ ਕਰਦਾ ਹਾਂ ਕਿ ਰਾਸ਼ਟਰਪਤੀ ਲੁਕਾਸ਼ੈਂਕੋ ਦਾ ਭਾਰਤ ਵਿੱਚ ਪ੍ਰਵਾਸ ਯਾਦਗਾਰੀ ਹੋਵੇਗਾ।
I wish President Lukashenku a memorable stay in India.
ਮੈਂ ਕਾਮਨਾ ਕਰਦਾ ਹਾਂ ਕਿ ਰਾਸ਼ਟਰਪਤੀ ਲੁਕਾਸ਼ੈਂਕੋ ਦਾ ਭਾਰਤ ਵਿੱਚ ਪ੍ਰਵਾਸ ਯਾਦਗਾਰੀ ਹੋਵੇਗਾ।
The Prime Minister said that when MPs are newly elected, they have to stay in hotels and this makes headlines.
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦ ਨਵੇਂ ਸਾਂਸਦ ਚੁਣੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਹੋਟਲਾਂ ਵਿੱਚ ਰਹਿਣਾ ਪੈਂਦਾ ਹੈ ਅਤੇ ਇਸ ਕਰਕੇ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ।
Advertisement - Remove
The Prime Minister said that when MPs are newly elected, they have to stay in hotels and this makes headlines.
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦ ਨਵੇਂ ਸਾਂਸਦ ਚੁਣੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਹੋਟਲਾਂ ਵਿੱਚ ਰਹਿਣਾ ਪੈਂਦਾ ਹੈ ਅਤੇ ਇਸ ਕਰਕੇ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ।
We have to live in harmony and in synchronicity with nature, we have to stay in touch with nature.
ਅਸੀਂ ਕੁਦਰਤ ਨਾਲ ਸਦਭਾਵਨਾ ਨਾਲ ਰਹਿਣਾ ਹੈ, ਪ੍ਰਕਿਰਤੀ ਨਾਲ ਜੁੜ ਕੇ ਰਹਿਣਾ ਹੈ।
But when a task is taken up with a noble objective, to realise a lofty intent, with a clear conscience, the countrymen stay firm courageously amidst all these trials and tribulations.
ਪਰ ਇੱਕ ਉੱਤਮ ਟੀਚੇ ਲਈ, ਇੱਕ ਉੱਚ ਇਰਾਦੇ ਨੂੰ ਪਾਰ ਕਰਨ ਲਈ ਸਾਫ਼ ਨੀਅਤ ਦੇ ਨਾਲ ਜਦੋਂ ਕੰਮ ਹੁੰਦਾ ਹੈ, ਤਾਂ ਇਹ ਕਸ਼ਟ ਦੇ ਵਿੱਚ, ਦੁੱਖ ਦੇ ਵਿੱਚ, ਪੀੜ ਦੇ ਵਿੱਚ ਵੀ ਦੇਸ਼ ਵਾਸੀ ਹਿੰਮਤ ਨਾਲ ਡਟੇ ਰਹਿੰਦੇ ਹਨ।
Responding to criticism of frequent changes in the rules related to demonetization, the Prime Minister said that this was done to stay a step ahead of those who wanted to find loopholes in the exercise.
ਨੋਟਬੰਦੀ ਨਾਲ ਸਬੰਧਤ ਨਿਯਮਾਂ ਵਿੱਚ ਵਾਰ-ਵਾਰ ਤਬਦੀਲੀਆਂ ਦੇ ਮੁੱਦੇ ‘ਤੇ ਹੋਈ ਆਲੋਚਨਾ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹਾ ਉਨ੍ਹਾਂ ਲੋਕਾਂ ਤੋਂ ਇੱਕ ਕਦਮ ਅਗਾਂਹ ਰਹਿਣ ਲਈ ਕੀਤਾ ਗਿਆ ਸੀ, ਜਿਹੜੇ ਇਸ ਅਭਿਆਸ ਵਿੱਚ ਨੁਕਸ ਲੱਭਣਾ ਚਾਹੁੰਦੇ ਸਨ।
During my stay in Manila, I shall also visit the International Rice Research Institute (IRRI) and Mahavir Philippines Foundation Inc.
ਮਨੀਲਾ ਵਿੱਚ ਆਪਣੇ ਠਹਿਰਾਅ ਦੌਰਾਨ ਮੈਂ ਅੰਤਰਰਾਸ਼ਟਰੀ ਚਾਵਲ ਖੋਜ ਸੰਸਥਾ (ਆਈਆਰਆਰਆਈ) ਅਤੇ ਮਹਾਵੀਰ ਫਿਲੀਪੀਨਜ਼ ਫਾਊਂਡੇਸ਼ਨ ਇੰਕ (ਐੱਮਪੀਐੱਫਆਈ) ਵੀ ਦੇਖਣ ਜਾਵਾਂਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading