Advertisement - Remove

specified - Example Sentences

ਸ੍ਪੇਸਫਾਇਡ
vi) As per new provision, each side shall be entitled to operate a maximum of 7 frequencies per week in each direction on the routes specified in the Route Schedule.
6) ਨਵੀਂ ਵਿਵਸਥਾ ਅਨੁਸਾਰ, ਕਿਸੇ ਵੀ ਧਿਰ ਨੂੰ ਰੂਟ-ਅਨੁਸੂਚੀ ਵਿੱਚ ਵਰਣਿਤ ਰੂਟਾਂ ਉੱਤੇ ਦੋਵੇਂ ਦਿਸ਼ਾਵਾਂ ਵਿੱਚ ਹਰ ਹਫ਼ਤੇ ਵੱਧ ਤੋਂ ਵੱਧ 7 ਬਾਰੰਬਾਰਤਾਵਾਂ ਸੰਚਾਲਤ ਕਰਨ ਦਾ ਅਧਿਕਾਰ ਹੋਵੇਗਾ।
However, as specified in the lockdown measures, National COVID-19 Directives and Standard Operating Procedure for social distancing for offices, workshops, factories and establishments must be ensured.
ਉਂਝ, ਲੌਕਡਾਊਨ ਉਪਾਵਾਂ ’ਚ ਜਿਵੇਂ ਵਰਣਿਤ ਕੀਤਾ ਗਿਆ ਹੈ; ਰਾਸ਼ਟਰੀ ਕੋਵਿਡ19 ਦਿਸ਼ਾਨਿਰਦੇਸ਼ਾਂ ਅਤੇ ਦਫ਼ਤਰਾਂ, ਵਰਕਸ਼ਾਪਸ, ਫ਼ੈਕਟਰੀਆਂ ਤੇ ਸੰਸਥਾਨਾਂ ਲਈ ਸਮਾਜਕਦੂਰੀ ਹਿਤ ਮਿਆਰੀ ਆਪਰੇਟਿੰਗ ਕਾਰਜਵਿਧੀ ਦੀ ਪਾਲਣਾ ਨੂੰ ਜ਼ਰੂਰ ਹੀ ਯਕੀਨੀ ਬਣਾਉਣਾ ਹੋਵੇਗਾ।
Any person engaged directly or indirectly in the manufacture, production, supply, import or distribution of cigarettes or any tobacco products shall ensure that all tobacco product packages shall have the specified health warnings exactly as prescribed.
ਸਿਗਰਟਾਂ ਜਾਂ ਕੋਈ ਹੋਰ ਤੰਬਾਕੂ ਉਤਪਾਦਾਂ ਦੇ ਨਿਰਮਾਣ, ਉਤਪਾਦਨ, ਸਪਲਾਈ, ਦਰਾਮਦ ਜਾਂ ਇਨ੍ਹਾਂ ਦੀ ਵੰਡ ਵਿੱਚ ਸਿੱਧੇ ਜਾਂ ਅਸਿੱਧੇ ਤੌਰ ਉੱਤੇ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਤੰਬਾਕੂ ਉਤਪਾਦਾਂ ਦੇ ਸਾਰੇ ਪੈਕੇਜਸ ਉੱਤੇ ਬਿਲਕੁਲ ਵਰਣਿਤ ਅਨੁਸਾਰ ਵਿਸਤ੍ਰਿਤ ਸਿਹਤ ਚੇਤਾਵਨੀਆਂ ਹੋਣਗੀਆਂ।
The Press Note also specified that the list of contesting candidates already published for the said election by the respective Returning Officers, is to remain valid for the purpose of remaining activities as was prescribed under the said notification (dated 06.03.2020).
ਪ੍ਰੈੱਸ ਨੋਟ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਚੋਣ ਲੜ ਰਹੇ ਉਮੀਦਵਾਰਾਂ ਦੀਆਂ ਲਿਸਟਾਂ ਸਬੰਧਿਤ ਰਿਟਰਨਿੰਗ ਅਫਸਰਾਂ ਦੁਆਰਾ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਅਤੇ ਉਸੇ ਨੋਟੀਫਿਕੇਸ਼ਨ (ਮਿਤੀ 6 ਮਾਰਚ, 2020) ਅਨੁਸਾਰ ਹੀ ਇਹ ਜਾਇਜ਼ ਰਹਿਣਗੀਆਂ।
Use of Remdesivir under emergency use may be considered in patients with moderate disease (those on oxygen) but with no specified contraindications.
ਰੈਮਡੇਸਿਵਿਰ ਦੀ ਐਮਰਜੈਂਸੀ ਵਿੱਚ ਵਰਤੋਂ ਉਨ੍ਹਾਂ ਹੀ ਮਰੀਜ਼ਾਂ ਲਈ ਵਿਚਾਰੀ ਜਾ ਸਕਦੀ ਹੈ, ਜਿਨ੍ਹਾਂ ਨੂੰ ਰੋਗ ਦੀ ਦਰਮਿਆਨੀ ਹਾਲਤ (ਜੋ ਆਕਸੀਜਨ ’ਤੇ ਹਨ) ਵਿੱਚ ਹਨ ਅਤੇ ਉਨ੍ਹਾਂ ਦੇ ਸਰੀਰਕ ਲੱਛਣਾਂ ਵਿੱਚ ਕੋਈ ਵਰਣਿਤ ਅੰਤਰਵਿਰੋਧ ਨਹੀਂ ਹਨ।
Advertisement - Remove
(vi) It is also proposed that a minimum percentage of purchase of electricity from hydro sources of energy is to be specified by the Commissions.
(ਕ) ਇਹ ਪ੍ਰਸਤਾਵ ਹੈ ਕਿ ਹਾਈਡ੍ਰੋ ਊਰਜਾ ਸੋਮਿਆਂ ਤੋਂ ਬਿਜਲੀ ਦੀ ਘੱਟੋ ਘੱਟ ਖਰੀਦ ਦਾ ਇਕ ਪ੍ਰਤੀਸ਼ਤ ਕਮਿਸ਼ਨਾਂ ਵਲੋਂ ਤੈਅ ਕੀਤਾ ਜਾਵੇ।
The test is quick, simple, safe and can be used as a point-of-care test in containment zones as well as hospitals, as per criteria specified by ICMR for testing.
ਇਹ ਟੈਸਟ ਤੁਰੰਤ ਹੋ ਜਾਂਦਾ ਹੈ, ਸਾਦਾ, ਸੁਰੱਖਿਅਤ ਹੈ ਅਤੇ ਟੈਸਟਿੰਗ ਲਈ ਆਈਸੀਐੱਮਆਰ (ICMR) ਵੱਲੋਂ ਨਿਰਧਾਰਤ ਮਾਪਦੰਡ ਮੁਤਾਬਕ ਕੰਟੇਨਮੈਂਟ ਜ਼ੋਨਜ਼ ਦੇ ਨਾਲਨਾਲ ਹਸਪਤਾਲਾਂ ਵਿੱਚ ਇਸ ਦੀ ਵਰਤੋਂ ‘ਪੁਆਇੰਟਆਵ੍ਕੇਅਰ ਟੈਸਟ ਵਜੋਂ ਹੋ ਸਕਦੀ ਹੈ।
The Department of Revenue, vide its Press Release dated 13.05.2020, announced the reduction in TDS rates for specified payments to residents and specified TCS rates by 25 for transactions made from 14th May, 2020 to 31st March, 2021.
ਮਾਲ ਵਿਭਾਗ ਨੇ ਆਪਣੇ 13 ਮਈ, 2020 ਦੇ ਪ੍ਰੈੱਸ ਬਿਆਨ ਰਾਹੀਂ ਨਾਗਰਿਕਾਂ ਲਈ ਵਰਣਿਤ ਭੁਗਤਾਨਾਂ ਵਾਸਤੇ ਟੀਡੀਐੱਸ (TDS) ਦਰਾਂ ਅਤੇ 14 ਮਈ, 2020 ਤੋਂ ਲੈ ਕੇ 31 ਮਾਰਚ, 2021 ਤੱਕ ਕੀਤੇ ਗਏ ਲੈਣਦੇਣ ਲਈ 25% ਟੀਸੀਐੱਸ (TCS) ਦਰਾਂ ਵਿੱਚ ਕਮੀ ਦਾ ਐਲਾਨ ਕੀਤਾ ਸੀ। 8.
CBIC said that this extended time period would be available to exporters to bring back cut and polished diamonds after due certification and grading by specified laboratories abroad.
ਸੀਬੀਆਈਸੀ ਨੇ ਕਿਹਾ ਕਿ ਵਿਦੇਸ਼ ਵਿੱਚ ਨਿਰਧਾਰਿਤ ਪ੍ਰਯੋਗਸ਼ਾਲਾਵਾਂ ਦੁਆਰਾ ਉਚਿਤ ਸਰਟੀਫਿਕੇਸ਼ਨ ਅਤੇ ਗ੍ਰੇਡਿੰਗ ਦੇ ਬਾਅਦ ਤਰਾਸ਼ੇ ਅਤੇ ਪਾਲਿਸ਼ ਕੀਤੇ ਗਏ ਹੀਰੇ ਵਾਪਸ ਲਿਆਉਣ ਲਈ ਇਹ ਵਧਾਇਆ ਗਿਆ ਸਮਾਂ ਨਿਰਯਾਤਕਾਂ ਨੂੰ ਉਪਲੱਬਧ ਹੋਵੇਗਾ।
Hats (knitted or crocheted) x. Parts of specified agricultural, horticultural, forestry, harvesting or threshing machinery xi. Specified parts of sewing machine xii.
ਪ੍ਰਿੰਟਿੰਗ ਸਿਆਹੀ viii.ਹੱਥ ਬੈਗਾਂ ਅਤੇ ਜੂਟ ਅਤੇ ਕਪਾਹ ਦਾ ਸ਼ੌਪਿੰਗ ਬੈਲ ixਟੋਪੀਆਂ (ਬੁਣਾਈ ਜਾਂ ਕ੍ਰੋਸ਼ੀਆ) x ਖੇਤੀਬਾੜੀ, ਬਾਗਬਾਨੀ, ਜੰਗਲਾਤ, ਵਾਢੀ ਜਾਂ ਥ੍ਰੈਸ਼ਿੰਗ ਮਸ਼ੀਨਰੀ ਦੇ ਖ਼ਾਸਭਾਗ xi.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading