Advertisement - Remove

solid - Example Sentences

Popularity:
Difficulty:
ਸਾਲਡ / ਸਾਲਿਡ
These launches were followed by a webinar on Segregation at Source: Key to Solid Waste Management which was attended by over 1,000 State and Urban Local Body (ULB) officials and other stakeholders.
ਇਨ੍ਹਾਂ ਲਾਂਚਾਂ ਦੇ ਬਾਅਦ 'ਸੇਗ੍ਰਗੈਸ਼ਨ ਐਟ ਸੋਰਸ : ਕੀ ਟੂ ਸਾਲਿਡ ਵੇਸਟ ਮੈਨੇਜਮੇਂਟ' ਉੱਤੇ ਇੱਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 1,000 ਤੋਂ ਜ਼ਿਆਦਾ ਰਾਜ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ (ਯੂਐੱਲਬੀ) ਦੇ ਅਧਿਕਾਰੀਆਂ ਅਤੇ ਹੋਰ ਹਿਤਧਾਰਕਾਂ ਨੇ ਹਿੱਸਾ ਲਿਆ।
The gift boxes will have one printed Silk Mask and three other masks in solid attractive colors.
ਗਿਫਟ ਬਕਸੇ ਵਿੱਚ ਇੱਕ ਪ੍ਰਿੰਟਡ ਰੇਸ਼ਮ ਮਾਸਕ ਅਤੇ ਤਿੰਨ ਹੋਰ ਮਾਸਕ ਠੋਸ ਆਕਰਸ਼ਕ ਰੰਗਾਂ ਵਿੱਚ ਹੋਣਗੇ।
It can efficiently act against deep-seated inaccessible solid tumours like glioblastoma and is highly thermo-sensitive towards normal cells with minimal toxicity against healthy counterparts.
ਇਹ ਗਲੀਓਬਲਾਸਟੋਮਾ ਵਰਗੇ ਡੂੰਘੇ-ਬੈਠੇ ਦੁਰਗਮ ਠੋਸ ਟਿਊਮਰਾਂ ਦੇ ਵਿਰੁੱਧ ਕੁਸ਼ਲਤਾ ਨਾਲ ਕੰਮ ਕਰ ਸਕਦਾ ਹੈ ਅਤੇ ਸਿਹਤਮੰਦ ਕਾਊਂਟਰਪਾਰਟਸ ਦੇ ਖਿਲਾਫ਼ ਨਿਊਨਤਮ ਜ਼ਹਿਰੀਲੇਪਣ ਦੇ ਨਾਲ ਆਮ ਸੈੱਲਾਂ ਪ੍ਰਤੀ ਬਹੁਤ ਜ਼ਿਆਦਾ ਥਰਮੋ-ਸੈਨਸਿਟਿਵ ਹੈ।
NamamiGange NamamiGange Programme is an initiative of Ministry of Water Resources (MOWR), comprising of making villages on the bank of River Ganga ODF and interventions dealing with solid and liquid waste management are being implemented by MDWS.
ਨਮਾਮੀ ਗੰਗੇ ਨਮਾਮੀ ਗੰਗੇ ਪ੍ਰੋਗਰਾਮ ਜਲ ਸੰਸਾਧਨ ਮੰਤਰਾਲੇ (ਐੱਮਓਡਬਲਿਊਆਰ) ਦੀ ਇੱਕ ਪਹਿਲ ਹੈ ਜਿਸ ਦੇ ਅਧੀਨ ਗੰਗਾ ਨਦੀ ਦੇ ਕਿਨਾਰਿਆਂ `ਤੇ ਵੱਸੇ ਪਿੰਡਾਂ ਨੂੰ ਖੁੱਲ੍ਹੇ ਵਿੱਚ ਪਖਾਨੇ ਜਾਣ ਤੋਂ ਮੁਕਤ ਬਣਾਇਆ ਜਾ ਰਿਹਾ ਹੈ ਅਤੇ ਐੱਮਡੀਡਬਲਿਊ ਵੱਲੋਂ ਠੋਸ ਅਤੇ ਤਰਲ ਵੇਸਟ ਮਨੈਜਮੈਂਟ ਨੂੰ ਲਾਗੂ ਕੀਤਾ ਜਾ ਰਿਹਾ ਹੈ।
The Minister added that this will manage and convert cattle dung and solid waste in farms to compost, bio-gas and bio-CNG.
ਮੰਤਰੀ ਜੀ ਨੇ ਕਿਹਾ ਕਿ ਇਸ ਯੋਜਨਾ ਦਾ ਅੰਤਰਗਤ ਪਸ਼ੂਆਂ ਦੇ ਗੋਬਰ ਅਤੇ ਖੇਤਾਂ ਦੀ ਠੋਸ ਰਹਿੰਦ ਖੂੰਦ ਨੂੰ ਕੰਪੋਸਟ, ਬਾਇਓ ਗੈਸ ਅਤੇ ਬਾਇਓ-ਸੀਐੱਨਜੀ ਵਿੱਚ ਤਬਦੀਲ ਕੀਤਾ ਜਾਵੇਗਾ।
Advertisement - Remove
In our todays meeting, we reviewed all aspects of our mutual relations and identified the solid measures for increasing the mutual cooperation.
ਸਾਡੀ ਅੱਜ ਦੀ ਚਰਚਾ ਵਿੱਚ ਅਸੀਂ ਆਪਣੇ ਸਬੰਧਾਂ ਦੇ ਪੂਰੇ ਦਾਇਰੇ ਦੀ ਸਮੀਖਿਆ ਕੀਤੀ ਅਤੇ ਆਪਸੀ ਸਹਿਯੋਗ ਨੂੰ ਵਧਾਉਣ ਲਈ ਠੋਸ ਉੁਪਾਵਾਂ ਦੀ ਪਛਾਣ ਕੀਤੀ।
In our todays meeting, we reviewed all aspects of our mutual relations and identified the solid measures for increasing the mutual cooperation.
ਸਾਡੀ ਅੱਜ ਦੀ ਚਰਚਾ ਵਿੱਚ,ਅਸੀਂ ਆਪਣੇ ਸਬੰਧਾਂ ਦੇ ਪੂਰੇ ਆਯਾਮ ਦੀ ਸਮੀਖੀਆ ਕੀਤੀ ਅਤੇ ਆਪਸੀ ਸਹਿਯੋਗ ਨੂੰ ਵਧਾਉਣ ਲਈ ਠੋਸ ਉਪਾਵਾਂ ਦੀ ਪਹਿਚਾਣ ਕੀਤੀ ।
Friends, People-to-people contact is the solid base for our strategic partnership.
ਮਿੱਤਰੋ, ਲੋਕਾਂ ਤੋਂ ਲੋਕਾਂ ਤੱਕ ਸੰਪਰਕ ਸਾਡੀ ਰਣਨੀਤਿਕ ਭਾਈਵਾਲੀ ਦਾ ਠੋਸ ਅਧਾਰ ਹੈ।
Beneficiaries The MoU is expected to create employment in the areas of smart cities development, solid waste management, green affordable housing, waste water management, skill development in urban areas, urban mobility, intelligent transport system and transit-oriented development.
ਲਾਭਪਾਤਰੀ: ਇਸ ਸਹਿਮਤੀ ਪੱਤਰ ਨਾਲ ਸਮਾਰਟ ਸਿਟੀ ਵਿਕਾਸ, ਠੋਸ ਕਚਰਾ ਪ੍ਰਬੰਧਨ, ਵਾਤਾਵਰਣ ਦੇ ਅਨੁਕੂਲ ਕਿਫ਼ਾਇਤੀ ਆਵਾਸ, ਵੇਸਟ ਵਾਟਰ ਪ੍ਰਬੰਧਨ, ਸ਼ਹਿਰੀ ਖੇਤਰਾਂ ਵਿੱਚ ਹੁਨਰ ਵਿਕਾਸ, ਸ਼ਹਿਰੀ ਮੋਬਿਲਿਟੀ ਇੰਟੈਲੀਜੈਂਸ ਟਰਾਂਸਪੋਰਟ ਸਿਸਟਮ ਅਤੇ ਟ੍ਰਾਂਜ਼ਿਟ-ਪੱਖੀ ਵਿਕਾਸ ਦੇ ਖੇਤਰਾਂ ਵਿੱਚ ਰੋਜ਼ਗਾਰ ਸਿਰਜਣ ਦੀ ਉਮੀਦ ਹੈ।
Beneficiaries The MoU is expected to create employment in the areas of integrated solid waste management including waste to energy, sustainable transport systems, water and sanitation management, energy efficiency, resource mobilization.
ਲਾਭਕਾਰੀ ਇਸ ਸਹਿਮਤੀ ਪੱਤਰ ਨਾਲ ਸੰਗਠਤ ਠੋਸ ਕਚਰਾ ਪ੍ਰਬੰਧਨ ਜਿਸ ਵਿੱਚ ਊਰਜਾ ਦੀ ਰਹਿੰਦ-ਖੂਹੰਦ, ਟਿਕਾਊ ਟ੍ਰਾਂਸਪੋਰਟ ਸਿਸਟਮ, ਪਾਣੀ ਅਤੇ ਸਫ਼ਾਈ ਪ੍ਰਬੰਧਨ, ਊਰਜਾ ਦਕਸ਼ਤਾ ਅਤੇ ਸੰਸਾਧਨਾਂ ਦੀ ਵਰਤੋਂ ਸ਼ਾਮਲ ਹਨ, ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading