Advertisement - Remove

site - Example Sentences

Popularity:
Difficulty:
ਸਾਇਟ
He discussed at length the measures being taken for the safety of the affected people as well as for securing the site affected by the disaster.
ਉਨ੍ਹਾਂ ਪ੍ਰਭਾਵਿਤ ਲੋਕਾਂ ਦੀ ਸੁਰੱਖਿਆ ਦੇ ਨਾਲਨਾਲ ਆਪਦਾ ਤੋਂ ਪ੍ਰਭਾਵਿਤ ਸਥਾਨ ਨੂੰ ਸੁਰੱਖਿਅਤ ਕਰਨ ਲਈ ਕੀਤੇ ਜਾ ਰਹੇ ਉਪਾਵਾਂ ਬਾਰੇ ਚਰਚਾ ਕੀਤੀ।
The antigen test can be conducted at the site of sample collection in the healthcare setting within one hour of sample collection.
ਐਂਟੀਜੈੱਨ ਟੈਸਟ ਦਾ ਸੰਚਾਲਨ ਸੈਂਪਲ ਕਲੈਕਸ਼ਨ ਦੇ ਇੱਕ ਘੰਟੇ ਦੇ ਅੰਦਰ ਸਿਹਤ ਸੈਟਿੰਗ ਵਿੱਚ ਸੈਂਪਲ ਕਲੈਕਸ਼ਨ ਦੇ ਸਥਾਨ ’ਤੇ ਕੀਤਾ ਜਾ ਸਕਦਾ ਹੈ।
He is visiting the dam site today to see the progress of work since then.
ਉਹ ਅੱਜ ਉਸ ਸਮੇਂ ਤੋਂ ਹੁਣ ਤੱਕ ਹੋਈ ਪ੍ਰਗਤੀ ਨੂੰ ਦੇਖਣ ਲਈ ਡੈਮ ਸਾਈਟ ਦਾ ਦੌਰਾ ਕਰ ਰਹੇ ਹਨ।
Harsh Vardhan The central and state teams have finalized the site and design of 100 bedded PICU at Muzaffarpur, which will be supported under a centrally sponsored scheme. Dr.
ਹਰਸ਼ ਵਰਧਨ ‘ਕੇਂਦਰੀ ਅਤੇ ਰਾਜਾਂ ਦੀਆਂ ਟੀਮਾਂ ਨੇ 100 ਬੈੱਡ ਵਾਲੇ ਪੀਆਈਸੀਯੂ ਦੇ ਸਥਾਨ ਅਤੇ ਡਿਜ਼ਾਈਨ ਨੂੰ ਅੰਤਿਮ ਰੂਪ ਦੇ ਦਿੱਤਾ ਹੈ, ਜਿਸ ਨੂੰ ਕੇਂਦਰੀ ਤੌਰ ‘ਤੇ ਪ੍ਰਾਯੋਜਿਤ ਇੱਕ ਯੋਜਨਾ ਤਹਿਤ ਸਹਾਇਤਾ ਦਿੱਤੀ ਜਾਵੇਗੀ । ‘‘ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ.
The construction of this pre-engineered building mainly envisages the plinth, foundation and columns while rest of the steel structure would be fabricated separately at other factory locations and directly transported to the site and installed.
ਪਲਿੰਥ, ਨੀਂਹ ਅਤੇ ਥੰਮ੍ਹਿਆਂ ਦਾ ਨਿਰਮਾਣ ਸਾਈਟ ਉੱਤੇ ਕੀਤਾ ਜਾਵੇਗਾ ਜਦਕਿ ਬਾਕੀ ਇਸਪਾਤ ਢਾਂਚੇ ਨੂੰ ਹੋਰ ਥਾਵਾਂ ਉੱਤੇ ਕਾਰਖਾਨਿਆਂ ਵਿੱਚ ਬਣਾਇਆ ਜਾਵੇਗਾ ਅਤੇ ਸਿੱਧੇ ਸਾਈਟ 'ਤੇ ਲਿਜਾ ਕੇ ਸਥਾਪਿਤ ਕੀਤਾ ਜਾਵੇਗਾ।
Advertisement - Remove
The Kargil Vijay site was like a pilgrimage site for me.
ਕਰਗਿਲ ਵਿਜੈ ਦਾ ਸਥਲ ਮੇਰੇ ਲਈ ਤੀਰਥ ਸਥਲ ਦਾ ਅਹਿਸਾਸ ਕਰਾ ਰਿਹਾ ਸੀ।
It is a multi-faceted destination, i.e. from being a sacred and religious site to be an adventure land with rich biodiversity in its purest form.
ਉੱਤਰਾਖੰਡ ਇੱਕ ਬਹੁਆਯਾਮੀ ਥਾਂ ਹੈ ਜੋ ਪਵਿੱਤਰ ਅਤੇ ਧਾਰਮਿਕ ਹੁੰਦੇ ਹੋਏ ਆਪਣੇ ਮੂਲ ਰੂਪ ਵਿੱਚ ਸਮ੍ਰਿੱਧ ਜੈਵ ਵਿਵਿਧਤਾ ਵਾਲੀਆਂ ਸਾਹਸਿਕ ਖੇਡਾਂ ਦਾ ਕੇਂਦਰ ਵੀ ਹੈ।
A ride to Leh, Ladakh and Spiti region, the highest motorable road Umling La and the Kargil war memorial site are some of the dream destinations of every motorbike enthusiast.
ਲੇਹ, ਲੱਦਾਖ ਅਤੇ ਸਪੀਤੀ ਖੇਤਰ, ਸਭ ਤੋਂ ਉੱਚੀ ਮੋਟਰ ਸਾਈਕਲ ਰਾਹੀਂ ਯਾਤਰਾ ਯੋਗ ਉਮਲਿੰਗ ਲਾਅ ਅਤੇ ਕਰਗਿਲ ਜੰਗ ਦੇ ਯਾਦਗਾਰੀ ਟਿਕਾਣੇ ਕੁਝ ਅਜਿਹੇ ਸੁਪਨਮਈ ਟਿਕਾਣੇ ਹਨ ਜਿਨ੍ਹਾਂ ਉੱਤੇ ਮੋਟਰ ਬਾਈਕਰ ਦੀ ਯਾਤਰਾ ਦਾ ਆਪਣਾ ਹੀ ਆਨੰਦ ਹੁੰਦਾ ਹੈ।
Member of Parliament, Jammu Shri Jugal Kishore Sharma was present on the site through video link.
ਜੰਮੂ ਤੋਂ ਸੰਸਦ ਮੈਂਬਰ ਸ਼੍ਰੀ ਜੁਗਲ ਕਿਸ਼ੋਰ ਸ਼ਰਮਾ ਵੀਡੀਓ ਲਿੰਕ ਰਾਹੀਂ ਸਾਈਟ ਤੇ ਮੌਜੂਦ ਸਨ।
In todays age of data-driven solutions and machine learning, ODR provides the potential to resolve a substantial percentage of disputes at the site of their occurrence without burdening the courts.
ਅੱਜ ਦੇ ਮਸ਼ੀਨ ਸਿਖਲਾਈ ਅਤੇ ਡੇਟਾ ਸੰਚਾਲਿਤ ਸਮਾਧਾਨ ਦੇ ਯੁੱਗ ਵਿਚ, ਓਡੀਆਰ ਅਦਾਲਤਾਂ 'ਤੇ ਬੋਝ ਪਾਏ ਬਗੈਰ ਵੱਡੇ ਪੈਮਾਨੇ ਤੇ ਵਿਵਾਦਾਂ ਨੂੰ ਸੰਭਾਲਣ ਦੀ ਯੋਗਤਾ ਪ੍ਰਦਾਨ ਕਰਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading