Advertisement - Remove

site - Example Sentences

Popularity:
Difficulty:
ਸਾਇਟ
Adalaj and Patan Ki Raniki Vaav (Baodi) in Gujarat is a UNESCO World Heritage site and its grandeur is to be seen to be believed.
ਗੁਜਰਾਤ ਵਿੱਚ ਅਡਾਲਜ ਅਤੇ ਪਾਟਨ ਦੀ ਰਾਣੀ ਦੀ ਬਾਵੜੀ ਜੋ ਇੱਕ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਹੈ।
He welcomed me and my delegation to this historic heritage site with a very grand and very affectionate welcome.
ਉਨ੍ਹਾਂ ਨੇ ਇਸ ਇਤਿਹਾਸਿਕ ਵਿਰਾਸਤੀ ਸਥਾਨ ਵਿਖੇ ਮੇਰੇ ਡੈਲੀਗੇਸ਼ਨ ਦਾ ਅਤੇ ਮੇਰਾ ਬਹੁਤ ਸ਼ਾਨਦਾਰ ਅਤੇ ਬਹੁਤ ਪਿਆਰ ਨਾਲ ਸਵਾਗਤ ਕੀਤਾ।
Agencies are working on rescue operations at the site of the tragedy, the Prime Minister said.
ਦੁਰਘਟਨਾ ਸਥਾਨ ‘ਤੇ ਏਜੰਸੀਆਂ ਬਚਾਅ ਕਾਰਜ ਕਰ ਰਹੀਆਂ ਹਨ।” *****
Excellency, In a months time, Aapravasi Diwas will be celebrated at the World Heritage Site of Aapravasi Ghat.
ਮਹਾਮਹਿਮ, ਇੱਕ ਮਹੀਨੇ ਦੇ ਅੰਦਰ ਵਿਸ਼ਵ ਵਿਰਾਸਤ ਸਥਲ - ਅਪ੍ਰਵਾਸੀ ਘਾਟ ’ਤੇ ਅਪ੍ਰਵਾਸੀ ਦਿਵਸ ਦਾ ਆਯੋਜਨ ਕੀਤਾ ਜਾਵੇਗਾ।
Prime Minister unveiled a plaque at the site of original Port Jetties to commemorate 150 years of the Kolkata Port Trust (KoPT).
ਪ੍ਰਧਾਨ ਮੰਤਰੀ ਨੇ ਕੋਲਕਾਤਾ ਪੋਰਟ ਟਰੱਸਟ ਦੇ 150 ਵਰ੍ਹੇ ਮਨਾਉਣ ਲਈ ਮੂਲ ਪੋਤ ਘਾਟਾਂ ਦੇ ਸਥਲ ’ਤੇ ਇੱਕ ਤਖ਼ਤੀ ਤੋਂ ਪਰਦਾ ਹਟਾਇਆ ।
Advertisement - Remove
In this way, it is a confluence site for waterways within and outside the country.
ਇਸ ਤਰ੍ਹਾਂ ਨਾਲ ਇਹ ਦੇਸ਼ ਦੇ ਅੰਦਰ ਅਤੇ ਦੇਸ਼ ਦੇ ਬਾਹਰ ਦੇ ਜਲਮਾਰਗਾਂ ਦੀ ਇੱਕ ਤਰ੍ਹਾਂ ਨਾਲ ਸੰਗਮ ਸਥਲੀ ਹੈ।
Addressing a gathering at Pt. Deendayal Upadhyay Memorial Centre in Varanasi, Prime Minister Shri Narendra Modi said that today this region is further strengthening the significance of its name 'Padaav' by joining itself to the memorial site of Pt. Deendayal Upadhyay.
ਵਾਰਾਣਸੀ ਵਿੱਚ ਪੰਡਿਤ ਦੀਨਦਿਆਲ ਉਪਾਧਿਆਏ ਸਮਾਰਕ ਕੇਂਦਰ ਵਿਖੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਪੰਡਿਤ ਦੀਨਦਿਆਲ ਉਪਾਧਿਆਏ ਦੇ ਸਮਾਰਕ ਸਥਲ ਦੇ ਨਾਲ ਖ਼ੁਦ ਨੂੰ ਜੋੜ ਕੇ ਅੱਜ ਇਹ ਖੇਤਰ ਆਪਣੇ ਨਾਮ ‘ਪੜਾਅ’ ਦੇ ਮਹੱਤਵ ਨੂੰ ਹੋਰ ਜ਼ਿਆਦਾ ਮਜ਼ਬੂਤੀ ਪ੍ਰਦਾਨ ਕਰ ਰਿਹਾ ਹੈ।
Kushinagar already serves as the presenting site for Buddhist circuit pilgrimage spanning across India and Nepal.
ਕੁਸ਼ੀਨਗਰ ਪਹਿਲਾਂ ਤੋਂ ਹੀ ਭਾਰਤ ਅਤੇ ਨੇਪਾਲ ਵਿੱਚ ਫੈਲੇ ਬੋਧੀ ਸਰਕਿਟ ਤੀਰਥ ਯਾਤਰਾ ਲਈ ਪ੍ਰਤੀਕ ਸਥਲ ਦੇ ਰੂਪ ਵਿੱਚ ਕਾਰਜ ਕਰਦਾ ਹੈ।
Chief of Army Staff Gen M M Naravane, Defence Secretary Dr Ajay Kumar, DG BRO Lt Gen Harpal Singh at Delhi and along with senior Army and Civil Administration officials on site were present on the occasion.
ਇਸ ਮੌਕੇ ਤੇ ਚੀਫ਼ ਆਵ੍ ਆਰਮੀ ਸਟਾਫ ਜਨਰਲ ਐੱਮਐੱਮ ਨਰਵਨੇ, ਰੱਖਿਆ ਸੱਕਤਰ ਡਾ. ਅਜੈ ਕੁਮਾਰ, ਡੀਜੀ ਬੀਆਰਓ ਲੈਫਟੀਨੈਂਟ ਜਨਰਲ ਹਰਪਾਲ ਸਿੰਘ- ਦਿੱਲੀ ਵਿਖੇ ਅਤੇ ਸੀਨੀਅਰ ਆਰਮੀ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਸਾਈਟ ਤੇ ਮੌਜੂਦ ਸਨ।
Brothers and sisters, Today this inspiring site of Sabarmati is witnessing a huge success of Swachhgraha.
ਭਾਈਓ ਅਤੇ ਭੈਣੋਂ, ਅੱਜ ਸਾਬਰਮਤੀ ਦੀ ਇਹ ਪ੍ਰੇਰਕ ਸਥਲੀ ਸਵੱਛਾਗ੍ਰਹਿ ਦੀ ਇੱਕ ਵੱਡੀ ਸਫ਼ਲਤਾ ਦੀ ਗਵਾਹ ਬਣ ਰਹੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading