Advertisement - Remove

send - Example Sentences

Popularity:
Difficulty:
ਸੇਨ੍ਡ
He said that he had asked the Chief Minister of Uttar Pradesh, Yogi Adityanath, to send a team to Gujarat and study the Pashu Arogya Melas.
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਯ ਨਾਥ ਨੂੰ ਕਿਹਾ ਹੈ ਕਿ ਉਹ ਇੱਕ ਟੀਮ ਗੁਜਰਾਤ ਭੇਜ ਕੇ ਪਸ਼ੂ ਆਰੋਗਯ ਮੇਲਿਆਂ ਦਾ ਅਧਿਅਨ ਕਰਵਾਉਣ।
He said that he had asked the Chief Minister of Uttar Pradesh, Yogi Adityanath, to send a team to Gujarat and study the Pashu Arogya Melas.
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਯ ਨਾਥ ਨੂੰ ਕਿਹਾ ਹੈ ਕਿ ਉਹ ਇੱਕ ਟੀਮ ਗੁਜਰਾਤ ਭੇਜ ਕੇ ਪਸ਼ੂ ਆਰੋਗਯ ਮੇਲਿਆਂ ਦਾ ਅਧਿਅਨ ਕਰਵਾਉਣ।
Speaking on the occasion, he urged people to send their messages to soldiers on Diwali.
ਇਸ ਮੌਕੇ ਬੋਲਦਿਆਂ, ਉਨ੍ਹਾਂ ਆਮ ਲੋਕਾਂ ਨੂੰ ਦੀਵਾਲੀ ਮੌਕੇ ਫ਼ੌਜੀ ਜਵਾਨਾਂ ਨੂੰ ਆਪਣੇ ਸੁਨੇਹੇ ਭੇਜਣ ਦੀ ਬੇਨਤੀ ਕੀਤੀ।
Leading this effort, the Prime Minister shared through social media, a special video, featuring his appeal to the people to send messages to our brave Armed Forces personnel.
ਇਸ ਉਪਰਾਲੇ ਤਹਿਤ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਹਥਿਆਰਬੰਦ ਸੈਨਾਵਾਂ ਦੇ ਬਹਾਦਰ ਜਵਾਨਾਂ ਨੂੰ ਸੰਦੇਸ਼ ਭੇਜਣ ਲਈ ਅਪੀਲ ਕਰਦੀ ਹੋਈ ਵਿਸ਼ੇਸ਼ ਵੀਡੀਓ ਸੋਸ਼ਲ ਮੀਡੀਆ ‘ਤੇ ਪਾਈ ਹੈ।
A special module has been launched on the Narendra Modi App, which enables people to send greetings or their hand-written messages to the Armed Forces.
ਨਰੇਂਦਰ ਮੋਦੀ ਐਪ ‘ਤੇ ਇੱਕ ਵਿਸ਼ੇਸ਼ ਮੌਡਿਊਲ ਜਾਰੀ ਕੀਤਾ ਗਿਆ ਹੈ, ਜਿਹੜਾ ਕਿ ਲੋਕਾਂ ਨੂੰ ਹਥਿਆਰਬੰਦ ਸੈਨਾਵਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜਣ ਜਾਂ ਹੱਥ ਲਿਖਤ ਸੰਦੇਸ਼ ਭੇਜਣ ਦੇ ਯੋਗ ਬਣਾਉਂਦਾ ਹੈ।
Advertisement - Remove
These trees represent soldiers and send a reassuring message to the country’s citizens that our soldiers vigilantly guard borders round the clock and that they, the citizens are safe.
ਇਹ ਦਰੱਖਤ ਸੈਨਿਕਾਂ ਦੇ ਪ੍ਰਤੀਕ ਹਨ ਅਤੇ ਦੇਸ਼ ਦੇ ਨਾਗਰਿਕਾਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਹੋਏ ਸੰਦੇਸ਼ ਦੇ ਰਹੇ ਹਨ ਕਿ ਹਰ ਪਹਿਰ ਸੈਨਿਕ ਸੀਮਾ ‘ਤੇ ਤਾਇਨਾਤ ਹਨ ਅਤੇ ਦੇਸ਼ ਵਾਸੀ ਸੁਰੱਖਿਅਤ ਹਨ।
He urged State Governments to send the lists of beneficiary farmers to the Union Government at the earliest, so that farmers can receive the benefit of this scheme in time.
ਉਨ੍ਹਾਂ ਨੇ ਰਾਜ ਸਰਕਾਰਾਂ ਨੂੰ ਤਾਕੀਦ ਕਰਦੇ ਹੋਏ ਕਿਹਾ ਕਿ ਉਹ ਜਲਦੀ ਤੋਂ ਜਲਦੀ ਲਾਭਾਰਥੀ ਕਿਸਾਨਾਂ ਦੀ ਸੂਚੀ ਕੇਂਦਰ ਸਰਕਾਰ ਨੂੰ ਭੇਜ ਦੇਣ, ਜਿਸ ਨਾਲ ਕਿਸਾਨਾਂ ਨੂੰ ਸਮੇਂ ਸਿਰ ਇਸ ਯੋਜਨਾ ਦਾ ਲਾਭ ਮਿਲ ਸਕੇ।
Prime Minister asked the beneficiaries to send their success stories with photos along with their ideas through Narendra Modi App.
ਪ੍ਰਧਾਨ ਮੰਤਰੀ ਨੇ ਲਾਭਾਰਥੀਆਂ ਨੂੰ ਆਪਣੀਆਂ ਸਫ਼ਲਤਾ ਗਾਥਾਵਾਂ ਫੋਟੋਆਂ ਅਤੇ ਆਪਣੇ ਵਿਚਾਰਾਂ ਸਮੇਤ ਨਰੇਂਦਰ ਮੋਦੀ ਐਪ ਰਾਹੀਂ ਭੇਜਣ ਨੂੰ ਕਿਹਾ।
Why not send the goods from here to Kolkata via sea route instead of cutting across the land of whole of India
ਕਿਉਂ ਨਾ ਸਮੁੰਦਰੀ ਤੱਟ ਰਾਹੀਂ ਸਮੁੰਦਰੀ ਜਹਾਜ ਰਾਹੀਂ ਸਮਾਨ ਕਲਕੱਤਾ ਭੇਜ ਦਿੱਤਾ ਜਾਵੇ। ਕਿਉਂ ਨਾ ਸਮੁੰਦਰੀ ਮਾਰਗ ਦੇ ਰਾਹੀਂ ਇੱਥੋਂ ਕਲਕੱਤਾ ਜਾਈਏ।
The HRD Minister has urged all stakeholders including teachers, headmasters, school management, educationalists, parents, students, NGOs, experts, public representatives and anybody who has interest and opinion on this issue to send their suggestions.
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਅਧਿਆਪਕਾਂ,ਮੁੱਖ ਅਧਿਆਪਕਾਂ,ਸਕੂਲ ਪ੍ਰਬੰਧਨ, ਸਿੱਖਿਅਕਾਂ, ਮਾਪਿਆਂ,ਵਿਦਿਆਰਥੀਆਂ, ਐਨਜੀਓਜ਼,ਮਾਹਰਾਂ,ਜਨਤਾ ਦੇ ਪ੍ਰਤੀਨਿਧੀਆਂ ਸਮੇਤ ਹਰੇਕ ਵਿਅਕਤੀ ਨੂੰ ਇਸ ਮੁੱਦੇ 'ਤੇ ਆਪਣੇ ਸੁਝਾਅ ਅਤੇ ਰਾਏ ਭੇਜਣ ਦੀ ਅਪੀਲੀ ਕੀਤੀ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading